ਜੰਗਲਾਤ ਮਹਿਕਮੇ ਨੂੰ ਚੂਨਾ ਲਾਉਣ ਦੇ ਨਾਲ ਨਾਲ ਰਿੰਕੂ ਠੇਕੇਦਾਰ ਵੱਲੋ 35 ਆਦਮੀਆਂ ਦੀ ਲੇਬਰ ਦਾ 9 ਲੱਖ ਦਾ ਕੀਤਾ ਗਿਆ ਘਪਲਾ ਦੇਖੋ ਪੁਰੀ ਖਬਰ ਤੇ ਵੀਡੀਓ
ਜੰਗਲਾਤ ਮਹਿਕਮੇ ਦੇ ਦਰੱਖਤ ਪੁੱਟਣ ਅਤੇ ਲੱਕੜ ਵੱਢਣ ਲਈ ਲੇਬਰ ਦੇ 35 ਆਦਮੀਆਂ ਨਾਲ 9 ਲੱਖ ਰੁਪਈਏ ਦੀ ਧੋਖਾਧੜੀ ਦਾ ਮਾਮਲਾ
ਇਹ ਵੀਡੀਓ ਜਰੂਰ ਦੇਖੋ
👇👇👇👇👇👇👇
ਜਗਲਾਤ ਮਹਿਕਮੇ ਦਾ ਸੀਨੀਅਰ ਗਾਰਡ
ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਥਾਣਾ ਚੱਬੇਵਾਲ ਅਧੀਨ ਪੈਂਦਾ ਗੰਭੀਰ ਮਾਮਲੈ ਦੀਆ ਹਨ ਜੋ ਇੱਕ ਠੇਕੇਦਾਰ ਵੱਲੋ ਜੰਗਲਾਤ ਮਹਿਕਮੇ ਦੇ ਦਰੱਖਤ ਪੁੱਟਣ ਅਤੇ ਲੱਕੜ ਵੱਢਣ ਲਈ ਲੇਬਰ ਦੇ 35 ਆਦਮੀਆਂ ਨਾਲ ਧੋਖਾਧੜੀ ਕਰਨ ਤੇ ਪੈਸੇ ਨਾ ਦੇਣ ਸਬੰਧੀ ਠੇਕੇਦਾਰ ਰਿੰਕੂ ਦੇ ਖਿਲਾਫ
ਠੇਕੇਦਾਰ ਰਿੰਕੂ
ਪਿੰਡ,,ਖੁੜਦਾ,,ਬਲਾਚੌਰ 9 ਲੱਖ ਰੁਪਈਏ ਧੋਖਾਧੜੀ ਕਰਨ ਦਾ ਮਾਮਲਾ ਮੰਨਜੂਰ ਮੁਹੰਮਦ ਪੁੱਤਰ ਸ਼੍ਰੀ ਨੂਰ ਆਲਮ ਵਾਸੀ ਪਿੰਡ,ਟੈਕਾ,ਤਰਗਾਮ ਤਹਿਸੀਲ,ਖੱੜੀ ਜ਼ਿਲ੍ਹਾ ਰਾਮ ਬਾਣ ਦਾ ਰਹਿਣ ਵਾਲਾ ਹਾਂ ਪਹਿਲੇ ਅਸੀਂ ਦਸ ਬੰਦੇ ਆਏ ਸਨ ਫਿਰ ਠੇਕੇਦਾਰ ਰਿੰਕੂ ਦੇ ਕਹਿਣ ਮੁਤਾਬਕ 25 ਆਦਮੀ ਹੋਰ ਬਲਾਏ ਕਿ ਕੰਮ ਬਹੁਤ ਹੈ ਪਰ ਜਦੋ ਸਾਡੇ ਬੰਦਿਆਂ ਨੂੰ ਕੰਮ ਕਰਵਾਂਦੇ ਰਹੇ ਬਣਦੇ ਪੂਰੇ ਪੈਸੇ ਦਿੱਤੇ ਥੋੜ੍ਹੇ ਥੋੜੇ ਰੋਟੀ ਖਾਣ ਪਾਣੀ ਖਾਣ ਲਈ ਦਿੰਦਾ ਰਿਹਾ ਤੇ ਵਾਰ ਵਾਰ ਆਖਦਾ ਰਿਹਾ ਕਿ ਆਪ ਨੂੰ ਇੱਕ ਇੱਕ ਪੈਸਾ ਦਵਾ ਗਾ ਪਰ ਜਦੋਂ ਪੈਸਾ ਜਮ੍ਹਾ ਹੋਣ ਲੱਗਾ ਠੇਕੇਦਾਰ ਨਾਂਹ-ਨੁੱਕਰ ਕਰਨ ਲਗਾ ਤਾਂ ਲੈਵਰ ਵੱਲੋਂ ਚਾਰ ਗੱਡੀਆਂ ਮਾਲ ਦੀਆਂ ਰੋਕੀਆਂ ਗਈਆਂ ਤਾਂ ਫਿਰ ਜਗਲਾਤ ਮਹਿਕਮੇ ਦਾ ਸੀਨੀਅਰ ਗਾਰਡ ਜਿਸ ਦਾ ਦਫ਼ਤਰ,,ਬਿਛੌਹੀ ਵਿਖੇ ਹੈ
ਇਸ ਨੇ ਜੁਮੇਵਾਰੀ ਲੈ ਕੇ ਚਾਰ ਗੱਡੀਆਂ ਦਾ ਮਾਲ ਸਾਡੀ ਲੇਬਰ ਕੋਲੋ ਛੁਡਵਾ ਦਿੱਤਾ ਤੇ ਬਾਅਦ ਵਿੱਚ ਆਪਣੀ ਜ਼ਿੰਮੇਵਾਰੀ ਤੋਂ ਮੁੱਕਰ ਗਿਆ ਫਿਰ ਜਦੋਂ ਚੱਬੇਵਾਲ ਥਾਣੇ ਅਸੀਂ ਲਿਖਤੀ ਰੂਪ ਵਿਚ ਸ਼ਿਕਾਇਤ ਕੀਤੀ ਓਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਠੇਕੇਦਾਰ ਦੀ ਪੁਲਸ ਦੇ ਅਫਸਰ ਗੱਲ ਕਰ ਰਹੇ ਸਨ ਸਾਡੀ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ ਸਾਨੂ ਥੋੜੇ ਪੈਸੇ ਦੇ ਰਫ਼ਾਦਫ਼ਾ ਕੇਸ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਸੀ ਜਿਸ ਨਾਲ ਸਾਨੂੰ ਬਹੁਤ ਵੱਡਾ ਘਾਟਾ ਲੱਗ ਰਿਹਾ ਸੀ 5 ਬੰਦਿਆਂ ਦੇ ਪੈਸੇ ਵੀ ਪੂਰੇ ਨਹੀਂ ਮਿਲ ਰਹੇ ਸਨ ਫਿਰ ਸਾਨੂ ਮੀਡੀਆ ਦੀ ਮਦਦ ਮਿਲੀ ਜਿਸ ਨਾਲ ਹੁਣ ਕੇਸ ਲੇਬਰ ਕੋਟ ਵਿਚ ਲਗਾਇਆ ਗਿਆ ਹੈ ਹੁਣ ਸਾਨੂੰ ਕ਼ਾਨੂਨ ਤੇ ਪੂਰੀ ਆਸ ਹੈ ਸਾਡਾ ਹੱਕ ਸਾਨੂੰ ਮਿਲਨ ਦੀ ਨੂਰ ਮੁਹੰਮਦ ਦੀ ਬਾਣੀ



Comments
Post a Comment