ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक
ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ
ਜੀ.ਏ. ਨਿਊਜ਼ , ਚੀਫ਼ ਬਿਊਰੋ, ਮਦਨ ਸਿੰਘ ਕੋਰੋਟਾਣੇ, ਜਲੰਧਰ,10 ਫਰਵਰੀ, 2022,ਚੰਡੀਗੜ੍ਹ: ਜ਼ਿਆਦਾਤਰ ਲੋਕਾਂ ਦੀ ਪਾਰਟੀ ਵਿੱਚ ਪਹਿਲੀ ਪਸੰਦ ਸ਼ਰਾਬ ਹੁੰਦੀ ਹੈ। ਸ਼ਰਾਬ ਪੀਣ ਦਾ ਰੁਝਾਨ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਅਜੌਕੀ ਪੀੜੀ ਦੇ ਨੌਜਵਾਨਾਂ ਵਿੱਚ ਸ਼ਰਾਬ ਪੀਣ ਦੀ ਆਦਤ ਦਿਨੋਂ -ਦਿਨ ਵੱਧਦੀ ਜਾ ਰਹੀ ਹੈ। ਸ਼ਰਾਬ ਪੀਣ ਨਾਲ ਸਰੀਰ ਨੂੰ ਕਈ ਬਿਮਾਰੀਆਂ ਲੱਗਦੀਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਸ਼ਰਾਬ ਪੀਣ ਨਾਲ ਲਿਵਰ ਉੱਤੇ ਬੁਰਾ ਅਸਰ ਪੈਂਦਾ ਹੈ।
ਸ਼ਰਾਬ ਪੀਣ ਨਾਲ ਲਿਵਰ ਉੱਤੇ ਮਾਰੂ ਅਸਰ ਸ਼ਰਾਬ ਦਾ ਜ਼ਿਆਦਾ ਅਸਰ ਲਿਵਰ ਉੱਤੇ ਪੈਂਦਾ ਹੈ। ਜਦੋਂ ਅਸੀਂ ਅਲਕੋਹਲ ਨੂੰ ਵਧੇਰੇ ਮਾਤਰਾ ਵਿੱਚ ਲੈਂਦੇ ਹਾਂ ਤਾਂ ਇਹ ਸਾਡੇ ਲਿਵਰ ਉੱਤੇ ਬੁਰਾ ਅਸਰ ਪਾਉਂਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸ਼ਰਾਬ ਪੀਣ ਨਾਲ ਲਿਵਰ ਦਾ ਕੈਂਸਰ , ਫੈਟੀ ਲਿਵਰ, ਲਿਵਰ ਫੇਲ ਹੋਣ ਆਦਿ ਕਈ ਸਮੱਸਿਆਵਾੰ ਨਾਲ ਵਿਅਕਤੀ ਜੂਝਦਾ ਹੈ। ਲਿਵਰ ਖਰਾਬ ਹੋਣ ਕਾਰਨ ਬਾਕੀ ਅੰਗਾਂ ਉੱਤੇ ਅਸਰ ਅਲਕੋਹਲ ਦੀ ਵਧੇਰੇ ਮਾਤਰਾ ਲੈਣ ਨਾਲ ਲਿਵਰ ਤਾਂ ਖਰਾਬ ਹੁੰਦਾ ਹੀ ਹੈ ਇਸ ਦੇ ਨਾਲ ਪੇਟ ਦੀਆਂ ਹੋਰ ਸਮੱਸਿਆਵਾਂ ਵੀ ਸਾਹਮਣਾ ਆਉਂਦੀ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਸ਼ਰਾਬ ਨਾਲ ਤੁਹਾਡਾ ਲਿਵਰ ਐਸਿਡਿਕ ਹੋ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਕਿਡਨੀ ਉੱਤੇ ਵੀ ਮਾਰੂ ਪ੍ਰਭਾਵ ਪੈਂਦਾ ਹੈ। ਮਾਨਸਿਕ ਤੌਰ ਤੇ ਕਮਜ਼ੋਰ ਸ਼ਰਾਬ ਦੀ ਜ਼ਿਆਦਾ ਵਰਤੋਂ ਨਾਲ ਵਿਅਕਤੀ ਸਰੀਰ ਤੌਰ ਤੇ ਕਮਜ਼ੋਰ ਹੁੰਦਾ ਹੀ ਹੈ ਉੱਥੇ ਹੀ ਮਾਨਸਿਕ ਤੌਰ ਉੱਤੇ ਵੀ ਕਮਜ਼ਰੋ ਹੋ ਜਾਂਦਾ ਹੈ। ਅਲਕੋਹਲ ਦੀ ਵਧੇਰੇ ਮਾਤਰਾ ਦਾ ਸਾਡੇ ਨਰਵਸ ਸਿਸਟਮ ਉੱਤੇ ਵੀ ਅਸਰ ਪੈਂਦਾ ਹੈ। ਅਲਕੋਹਲ ਲੈਣ ਵਾਲਾ ਵਿਅਕਤੀ ਕੁਝ ਸਮੇਂ ਬਾਅਦ ਦਿਮਾਗੀ ਤੌਰ ਤੇ ਵੀ ਕਮਜ਼ੋਰ ਹੋ ਜਾਂਦਾ ਹੈ।
ਅਲਕੋਹਲ ਦੀ ਵਧੇਰੇ ਮਾਤਰਾ ਲਾਲਸ ਨੂੰ ਵਧਾਉਂਦੀ ਹੈ। ਲਿਵਰ ਖਰਾਬ ਹੋਣ ਦੇ ਸੰਕਤੇ ਅਲਕੋਹਲ ਦਾ ਜਦੋਂ ਲਿਵਰ ਉੱਤੇ ਅਸਰ ਪੈਂਦਾ ਹੈ ਉਦੋਂ ਸਰੀਰ ਉੱਤੇ ਮਾਰੂ ਅਸਰ ਵਿਖਾਈ ਦਿੰਦੇ ਹਨ। ਲਿਵਰ ਖਰਾਬ ਹੋਣ ਦੇ ਸੰਕੇਤਾਂ ਵਿਚੋਂ ਪਹਿਲਾ ਸੰਕੇਤ ਹੈ ਵਾਰ-ਵਾਰ ਉਲਟੀ ਆਉਣੀ ਅਤੇ ਐਸਿਡ ਬਣਨਾ ਗੰਭੀਰ ਸੰਕੇਤ ਹਨ। ਜਦੋਂ ਵਿਅਕਤੀ ਸ਼ਰਾਬ ਦੀ ਵਧੇਰੇ ਵਰਤੋਂ ਕਰਦਾ ਹੈ ਤਾਂ ਪੈਰਾਂ ਉੱਤੇ ਸੂਜਨ ਆਉਣੀ ਸ਼ੁਰੂ ਹੋ ਜਾਂਦੀ ਹੈ।
Be careful drinking alcohol, it can be harmful to the body
G.A. News, Chief Bureau, Madan Singh Korotane, Jalandhar, February 10, 2022, Chandigarh: Alcohol is the first choice of most people in the party. The trend of drinking alcohol is increasing day by day. The drinking habit of today's youth is increasing day by day. Drinking alcohol can cause many diseases in the body. Doctors say that drinking alcohol has a bad effect on the liver.
Drinking alcohol has a deadly effect on the liver. Alcohol has a major effect on the liver. When we consume too much alcohol it has a bad effect on our liver. Doctors say that drinking alcohol can lead to liver cancer, fatty liver, liver failure and many other problems. Liver damage affects other organs. Excessive consumption of alcohol can lead to liver damage and other stomach problems.
Doctors say that alcohol makes your liver acidic and also has a deadly effect on the kidneys. Mental Weakness Excessive consumption of alcohol not only makes a person physically weak but also mentally weak. Excessive amounts of alcohol also affect our nervous system. A person who consumes alcohol also becomes mentally weak after a while.
Excessive amounts of alcohol increase appetite. Signs of Liver Damage Alcohol can have deadly effects on the body when it affects the liver. Frequent vomiting and acid reflux are the first signs of liver failure. When a person consumes too much alcohol, the feet begin to swell.
शराब पीते रहें सावधान, हो सकता है शरीर के लिए हानिकारक
जीए समाचार, चीफ ब्यूरो, मदन सिंह कोरोटाने, जालंधर, 10 फरवरी, 2022, चंडीगढ़: पार्टी में ज्यादातर लोगों की पहली पसंद शराब है. शराब पीने का चलन दिनों दिन बढ़ता ही जा रहा है। आज के युवाओं की शराब पीने की आदत दिनों दिन बढ़ती जा रही है। शराब पीने से शरीर में कई तरह की बीमारियां हो सकती हैं। डॉक्टर्स का कहना है कि शराब पीने से लीवर पर बुरा असर पड़ता है।
शराब पीने से लीवर पर घातक प्रभाव पड़ता है। शराब का लीवर पर बड़ा प्रभाव पड़ता है। जब हम बहुत अधिक शराब का सेवन करते हैं तो इसका हमारे लीवर पर बुरा प्रभाव पड़ता है। डॉक्टरों का कहना है कि शराब पीने से लीवर कैंसर, फैटी लीवर, लीवर फेलियर और कई अन्य समस्याएं हो सकती हैं। लीवर की क्षति अन्य अंगों को प्रभावित करती है। शराब के अत्यधिक सेवन से लीवर खराब हो सकता है और पेट की अन्य समस्याएं हो सकती हैं।
डॉक्टरों का कहना है कि शराब आपके लीवर को एसिडिक बनाती है और किडनी पर भी घातक प्रभाव डालती है। मानसिक दुर्बलता शराब का अत्यधिक सेवन व्यक्ति को न केवल शारीरिक रूप से कमजोर बनाता है बल्कि मानसिक रूप से भी कमजोर बनाता है। अत्यधिक मात्रा में शराब हमारे तंत्रिका तंत्र को भी प्रभावित करती है। शराब का सेवन करने वाला व्यक्ति भी कुछ समय बाद मानसिक रूप से कमजोर हो जाता है।
अत्यधिक मात्रा में शराब भूख को बढ़ाती है। लीवर खराब होने के संकेत जब शराब लीवर को प्रभावित करती है तो शरीर पर घातक प्रभाव डाल सकती है। बार-बार उल्टी होना और एसिड रिफ्लक्स लिवर खराब होने के पहले लक्षण हैं। जब कोई व्यक्ति बहुत अधिक शराब का सेवन करता है तो उसके पैरों में सूजन आने लगती है।
Comments
Post a Comment