ਅਹਿਮ ਖ਼ਬਰ : ਬਿਕਰਮ ਮਜੀਠੀਆ ਨੂੰ ਅਦਾਲਤ ਨੇ 8 ਮਾਰਚ ਤੱਕ ਨਿਆਇਕ ਹਿਰਾਸਤ ' ਚ ਭੇਜਿਆ/महत्वपूर्ण समाचार: बिक्रम मजीठिया को 8 मार्च तक न्यायिक हिरासत में भेजा गया


 ਅਹਿਮ ਖ਼ਬਰ : ਬਿਕਰਮ ਮਜੀਠੀਆ ਨੂੰ ਅਦਾਲਤ ਨੇ 8 ਮਾਰਚ ਤੱਕ ਨਿਆਇਕ ਹਿਰਾਸਤ ' ਚ ਭੇਜਿਆ


ਜੀ.ਏ.ਨਿਊਜ਼, ਮੁੱਖ ਸਪਾਦਿਕ, ਮਦਨ ਸਿੰਘ ਕੋਰੋਟਾਣੇ,ਜਲੰਧਰ,24 ਫਰਵਰੀ 2022,ਮੋਹਾਲੀ : ਡਰੱਗਜ਼ ਕੇਸ ਮਾਮਲੇ 'ਚ ਵੀਰਵਾਰ ਨੂੰ ਮੋਹਾਲੀ ਅਦਾਲਤ 'ਚ ਆਤਮ-ਸਮਰਪਣ ਕਰਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਨੇ 8 ਮਾਰਚ ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਬਿਕਰਮ ਮਜੀਠੀਆ ਨੇ ਵੀਰਵਾਰ ਸਵੇਰੇ ਮੋਹਾਲੀ ਦੀ ਅਦਾਲਤ 'ਚ ਆਤਮ-ਸਮਰਪਣ ਕੀਤਾ ਸੀ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ ਇਸ ਮਾਮਲੇ 'ਚ ਮਜੀਠੀਆ ਨੂੰ ਦਿੱਤੀ ਰਾਹਤ ਅੱਜ ਖ਼ਤਮ ਹੋ ਗਈ ਸੀ, ਜਿਸ ਤੋਂ ਬਾਅਦ ਮਜੀਠੀਆ ਨੇ ਅਦਾਲਤ 'ਚ ਅੱਜ ਆਤਮ-ਸਮਰਪਣ ਕਰ ਦਿੱਤਾ।

ਮਜੀਠੀਆ ਨੇ ਕੀਤਾ ਸੀ ਸੁਪਰੀਮ ਕੋਰਟ ਦਾ ਰੁਖ ਬਿਕਰਮ ਮਜੀਠੀਆ ਖ਼ਿਲਾਫ਼ ਕੇਸ ਦਰਜ ਹੋਣ ਤੋਂ ਬਾਅਦ ਉਨ੍ਹਾਂ ਨੇ ਮੋਹਾਲੀ ਅਦਾਲਤ 'ਚ ਅੰਤਰਿਮ ਜ਼ਮਾਨਤ ਦੀ ਪਟੀਸ਼ਨ ਦਾਇਰ ਕੀਤੀ ਸੀ, ਜੋ ਖਾਰਜ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ।

ਇੱਥੇ ਕੁੱਝ ਦਿਨਾਂ ਦੀ ਅੰਤਰਿਮ ਰਾਹਤ ਮਿਲਣ ਮਗਰੋਂ ਉਨ੍ਹਾਂ ਦੀ ਪਟੀਸ਼ਨ ਖਾਰਜ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ। ਸੁਪਰੀਮ ਕੋਰਟ ਨੇ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ 24 ਫਰਵਰੀ ਤੱਕ ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਾ ਦਿੱਤੀ ਸੀ, ਜੋ ਕਿ ਅੱਜ ਖ਼ਤਮ ਹੋ ਗਈ। ਇਸ ਦੇ ਕਾਰਨ ਹੀ ਬਿਕਰਮ ਮਜੀਠੀਆ ਨੇ ਅੱਜ ਮੋਹਾਲੀ ਦੀ ਅਦਾਲਤ 'ਚ ਆਤਮ-ਸਮਰਪਣ ਕਰ ਦਿੱਤਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Important News: Bikram Majithia remanded in judicial custody till March 8


 GA News, Chief Editor, Madan Singh Korotane, Jalandhar, February 24, 2022, Mohali: After surrendering in Mohali court on Thursday in drug case, the court granted bail to Shiromani Akali Dal leader Bikram Singh Majithia on March 8.  Has been remanded in judicial custody till  Bikram Majithia had surrendered in a Mohali court on Thursday morning.  It may be recalled that the relief granted by the Supreme Court to Majithia in this case had expired today, after which Majithia surrendered before the court today.


 Majithia had approached the apex court after a case was registered against Bikram Majithia. He had filed a petition in the Mohali court seeking interim bail, which was rejected.  He then knocked on the door of the Punjab and Haryana High Court.


 After a few days of interim relief here, his petition was rejected, after which he approached the Supreme Court.  The Supreme Court had stayed his arrest till February 24 in view of the Assembly elections, which ended today.  Due to this Bikram Majithia today surrendered in the court of Mohali.


 Note: Give your opinion by commenting on this news

महत्वपूर्ण समाचार: बिक्रम मजीठिया को 8 मार्च तक न्यायिक हिरासत में भेजा गया


 जीए न्यूज, मुख्य संपादक मदन सिंह कोरोटाने, जालंधर, 24 फरवरी 2022, मोहाली : नशीली दवाओं के मामले में गुरुवार को मोहाली कोर्ट में सरेंडर करने के बाद कोर्ट ने शिरोमणि अकाली दल के नेता बिक्रम सिंह मजीठिया को 8 मार्च को जमानत दे दी. न्यायिक हिरासत तक  बिक्रम मजीठिया ने गुरुवार सुबह मोहाली की एक अदालत में आत्मसमर्पण कर दिया था।  गौरतलब है कि इस मामले में मजीठिया को सुप्रीम कोर्ट द्वारा दी गई राहत आज खत्म हो गई थी, जिसके बाद मजीठिया ने आज कोर्ट के सामने सरेंडर कर दिया.


 बिक्रम मजीठिया के खिलाफ मामला दर्ज होने के बाद मजीठिया ने शीर्ष अदालत का दरवाजा खटखटाया था।उन्होंने मोहाली की अदालत में अंतरिम जमानत के लिए याचिका दायर की थी, जिसे खारिज कर दिया गया था।  इसके बाद उन्होंने पंजाब एंड हरियाणा हाईकोर्ट का दरवाजा खटखटाया।



 यहां कुछ दिनों की अंतरिम राहत के बाद उनकी याचिका खारिज हो गई, जिसके बाद उन्होंने सुप्रीम कोर्ट का दरवाजा खटखटाया।  सुप्रीम कोर्ट ने विधानसभा चुनाव के मद्देनजर 24 फरवरी तक उनकी गिरफ्तारी पर रोक लगा दी थी, जो आज खत्म हो गई।  इसी के चलते बिक्रम मजीठिया ने आज मोहाली के कोर्ट में सरेंडर कर दिया।


 नोट: इस खबर पर कमेंट करके अपनी राय दें



Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक