ਗੁਰਪੁਰਬ ਮੌਕੇ ਮੰਗਲਵਾਰ ਨੂੰ ਸੇਵਾ ਕੇਂਦਰ ਰਹਿਣਗੇ ਬੰਦ : ਡਿਪਟੀ ਕਮਿਸ਼ਨਰ
ਗੁਰਪੁਰਬ ਮੌਕੇ ਮੰਗਲਵਾਰ ਨੂੰ ਸੇਵਾ ਕੇਂਦਰ ਰਹਿਣਗੇ ਬੰਦ : ਡਿਪਟੀ ਕਮਿਸ਼ਨਰ
ਜਲੰਧਰ, 7 ਨਵੰਬਰ
ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੱਲ ਮੰਗਲਵਾਰ ਨੂੰ ਜ਼ਿਲ੍ਹਾ ਜਲੰਧਰ ਦੇ ਸਮੁੱਚੇ ਸੇਵਾ ਕੇਂਦਰ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਨਾਗਰਿਕ ਇਸ ਦਿਨ ਨੂੰ ਛੱਡ ਕੇ ਬਾਕੀ ਕੰਮਕਾਜ ਵਾਲੇ ਦਿਨਾਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੇਵਾ ਕੇਂਦਰਾਂ ਦੀਆਂ
गुरुपर्व के अवसर पर मंगलवार को सेवा केंद्र बंद रहेंगे - डिप्टी कमिश्नर
जालंधर, 7 नवंबर
डिप्टी कमिश्नर जसप्रीत सिंह ने जानकारी देते हुए बताया कि श्री गुरु नानक देव जी के प्रकाश पर्व के अवसर पर मंगलवार को जालंधर जिले
के सभी सेवा केंद्र बंद रहेंगे। उन्होंने कहा कि नागरिक इस दिन को छोड़कर अन्य कार्य दिवसों में सामान्य रूप से सुबह 9 बजे से शाम 5 बजे तक सेवा केंद्रों की सेवाओं का लाभ उठा सकते है।
Comments
Post a Comment