ਜਲੰਧਰ 'ਚ ਲੜਕੀ ਦੀ ਮੌਤ, ਹਾਲ ਹੀ 'ਚ ਮੁਕੰਮਲ ਕੀਤੀ ਸੀ ਇੰਜੀਨੀਅਰਿੰਗ ਦੀ ਪੜ੍ਹਾਈ

ਜਲੰਧਰ 'ਚ ਲੜਕੀ ਦੀ ਮੌਤ, ਹਾਲ ਹੀ 'ਚ ਮੁਕੰਮਲ ਕੀਤੀ ਸੀ ਇੰਜੀਨੀਅਰਿੰਗ ਦੀ ਪੜ੍ਹਾਈ

ਜੀ.ਏ.ਨਿਊਜ਼, ਕੋਰੋਟਾਣੇ, ਜਲੰਧਰ/ਜਲੰਧਰ ਛਾਉਣੀ ਸਥਿਤ ਮੁਹੱਲਾ ਨੰਬਰ 10 ਦੀ 21 ਸਾਲਾ ਨੌਜਵਾਨ ਲੜਕੀ ਦੀ ਡੇਂਗੂ ਨਾਲ ਮੌਤ ਹੋ ਗਈ ਹੈ, ਹਾਲਾਂਕਿ ਪਰਿਵਾਰ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਮ੍ਰਿਤਕ ਦੀ ਪਛਾਣ ਖੁਸ਼ਬੂ ਪੁੱਤਰੀ ਰਾਕੇਸ਼ ਵਰਮਾ ਵਾਸੀ ਮੁਹੱਲਾ ਨੰਬਰ 10 ਜਲੰਧਰ ਛਾਉਣੀ ਵਜੋਂ ਹੋਈ ਹੈ। ਮ੍ਰਿਤਕ ਖੁਸ਼ਬੂ ਨੇ ਹਾਲ ਹੀ 'ਚ ਇੰਜਨੀਅਰਿੰਗ ਦੀ ਪੜ੍ਹਾਈ ਮੁਕੰਮਲ ਕੀਤੀ ਸੀ।

ਜਾਣਕਾਰੀ ਮੁਤਾਬਕ ਮ੍ਰਿਤਕ ਦੇ ਪਰਿਵਾਰਕ ਮੈਂਬਰ ਵੀ ਡੇਂਗੂ ਦੀ ਲਪੇਟ ਵਿੱਚ ਹਨ। ਮ੍ਰਿਤਕ ਖੁਸ਼ਬੂ ਨੂੰ ਡੇਂਗੂ ਹੋਣ ਕਾਰਨ ਜਲੰਧਰ ਦੇ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਜਿੱਥੇ ਉਸਦੀ ਹਾਲਤ ਵਿਗੜਨ 'ਤੇ ਉਸ ਨੂੰ ਲੁਧਿਆਣੇ ਸ਼ਿਫਟ ਕੀਤਾ ਗਿਆ ਜਿਸ ਦੀ ਸ਼ੁੱਕਰਵਾਰ ਸਵੇਰੇ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਵੱਲੋਂ ਕੰਟੋਨਮੈਂਟ ਬੋਰਡ ਦਫ਼ਤਰ ਪਹੁੰਚ ਕੇ ਸੀਈਓ ਨੂੰ ਮਿਲ ਕੇ ਰੋਸ ਜ਼ਾਹਰ ਕੀਤਾ। ਪਰਿਵਾਰਕ ਮੈਬਰਾਂ ਦਾ ਦੋਸ਼ ਸੀ ਕਿ ਕੰਟੋਨਮੈਂਟ ਬੋਰਡ ਵੱਲੋਂ ਡੇਂਗੂ ਦੀ ਰੋਕਥਾਮ ਲਈ ਉਚਿਤ ਪ੍ਰਬੰਧ ਨਹੀਂ ਕੀਤੇ ਗ। ਮ੍ਰਿਤਕ ਦਾ ਸਸਕਾਰ ਬਾਅਦ ਦੁਪਹਿਰ ਰਾਮਬਾਗ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।

जालंधर में हुई बच्ची की मौत, उसने हाल ही में इंजीनियरिंग की पढ़ाई पूरी की थी

 जीए न्यूज, कोरोटाने, जालंधर/जालंधर छावनी मोहल्ला नंबर 10, एक 21 वर्षीय लड़की की डेंगू से मौत हो गई है, हालांकि इस बात की पुष्टि परिवार ने नहीं की है.  मृतक की पहचान खुशबू पुत्री राकेश वर्मा निवासी मोहल्ला नंबर 10 जालंधर छावनी के रूप में हुई है।  मृतक खुशबू ने हाल ही में इंजीनियरिंग की पढ़ाई पूरी की थी।

 जानकारी के मुताबिक मृतक के परिजन भी डेंगू की चपेट में हैं.  मृतक खुशबू को डेंगू के चलते जालंधर के अस्पताल में भर्ती कराया गया था जहां उसकी हालत बिगड़ गई और उसे लुधियाना शिफ्ट कर दिया गया जहां शुक्रवार सुबह उसकी मौत हो गई।  परिजन छावनी बोर्ड कार्यालय पहुंचे और सीईओ से मुलाकात कर अपना विरोध जताया.  परिजनों का आरोप है कि छावनी बोर्ड ने डेंगू की रोकथाम के लिए पर्याप्त इंतजाम नहीं किए.  दोपहर बाद मृतक का अंतिम संस्कार रामबाग श्मशान घाट में किया गया।

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक