राशन कार्ड धारकों के लिए जरूरी खबर, सीएम मान ने जारी किए ये आदेश
राशन कार्ड धारकों के लिए जरूरी खबर, सीएम मान ने जारी किए ये आदेश
जी.ए. न्यूज, कोरोटेन, जालंधर/चंडीगढ़: पंजाब के बीपीएल कार्ड धारकों के लिए एक अहम खबर सामने आई है. जानकारी के मुताबिक, पंजाब सरकार ने सभी जिलों के डीसी को आदेश जारी कर गरीबों को सस्ता राशन दिए जाने के संबंध में बीपीएल कार्ड धारकों की जांच करने का आदेश दिया है.
सीएम मान ने कहा कि पंजाब में गरीबों को सस्ता राशन नहीं मिलता, बल्कि कई अमीर लोग यह राशन लेते हैं।
इसको लेकर सरकार ने लोगों से सस्ते राशन मिलने का पुन: सत्यापन कराने को कहा है. उन्होंने 30 नवंबर तक यह रिपोर्ट देने को कहा है। डीसी उसे सारी जानकारी मिलनी है कि उसके जिले में गरीबों को सस्ता राशन मिल रहा है या नहीं। पंजाब सरकार को लंबे समय से शिकायत मिल रही थी कि जो लोग बीपीएल कार्ड धारक नहीं हैं, वे गरीबों का सस्ता राशन खा रहे हैं। जिसकी जांच होनी चाहिए।
ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, CM ਮਾਨ ਨੇ ਜਾਰੀ ਕੀਤੇ ਇਹ ਹੁਕਮ
ਜੀ.ਏ.ਨਿਊਜ਼, ਕੋਰੋਟਾਣੇ, ਜਲੰਧਰ / ਚੰਡੀਗੜ੍ਹ : ਪੰਜਾਬ ਦੇ BPL ਕਾਰਡ ਧਾਰਕਾਂ (BPL card holders)ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Punjab government) ਨੇ ਗਰੀਬਾਂ ਨੂੰ ਦਿੱਤੇ ਜਾ ਰਹੇ ਸਸਤੇ ਰਾਸ਼ਨ ਸਬੰਧੀ ਬੀਪੀਐਲ ਕਾਰਡ ਧਾਰਕਾਂ ਦੀ ਚੈਕਿੰਗ ਕਰਨ ਲਈ ਸਾਰੇ ਜ਼ਿਲ੍ਹਿਆਂ ਦੇ ਡੀ.ਸੀਜ਼ ਨੂੰ ਹੁਕਮ ਜਾਰੀ ਕੀਤੇ ਹਨ।
ਸੀ.ਐਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਗਰੀਬਾਂ ਨੂੰ ਸਸਤਾ ਰਾਸ਼ਨ ਨਹੀਂ ਮਿਲਦਾ, ਸਗੋਂ ਕਈ ਅਮੀਰ ਲੋਕ ਹੀ ਇਹ ਰਾਸ਼ਨ ਲੈ ਜਾਂਦੇ ਹਨ।
ਇਹ ਗੱਲ ਨੂੰ ਲੈ ਕੇ ਸਰਕਾਰ ਨੇ ਲੋਕਾਂ ਨੂੰ ਸਸਤਾ ਰਾਸ਼ਨ ਮਿਲਣ ਦੀ ਰੀ-ਵੈਰੀਫਿਕੇਸ਼ਨ ਕਰਵਾਉਣ ਲਈ ਕਿਹਾ ਹੈ। ਉਨ੍ਹਾਂ ਇਹ ਰਿਪੋਰਟ 30 ਨਵੰਬਰ ਤੱਕ ਪੇਸ਼ ਕਰਨ ਲਈ ਕਿਹਾ ਹੈ। ਡੀ.ਸੀ. ਨੂੰ ਸਾਰੀ ਜਾਣਕਾਰੀ ਲੈਣੀ ਪਵੇਗੀ ਕਿ ਉਸ ਦੇ ਜ਼ਿਲ੍ਹੇ ਵਿੱਚ ਗਰੀਬਾਂ ਨੂੰ ਸਸਤਾ ਰਾਸ਼ਨ ਮਿਲ ਰਿਹਾ ਹੈ ਜਾਂ ਨਹੀਂ। ਪੰਜਾਬ ਸਰਕਾਰ ਨੂੰ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਜੋ ਲੋਕ ਬੀਪੀਐਲ ਕਾਰਡ ਧਾਰਕ ਨਹੀਂ ਹਨ ਉਹ ਗਰੀਬਾਂ ਦਾ ਸਸਤਾ ਰਾਸ਼ਨ ਖਾਂਦੇ ਹਨ। ਜਿਸ ਬਾਰੇ ਜਾਂਚ ਹੋਣੀ ਚਾਹੀਦੀ ਹੈ।
Comments
Post a Comment