Big Breaking: ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਪ੍ਰਦਰਸ਼ਨ ਦੌਰਾਨ ਵਿਅਕਤੀ ਨੇ ਮਾਰੀ ਗੋਲੀ,ਹੋਈ ਮੋਤ

 

Big Breaking: ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਪ੍ਰਦਰਸ਼ਨ ਦੌਰਾਨ ਵਿਅਕਤੀ ਨੇ ਮਾਰੀ ਗੋਲੀ,ਹੋਈ ਮੋਤ

ਜੀ.ਏ.ਨਿਊਜ਼, ਕੋਰੋਟਾਣੇ, ਜਲੰਧਰ/ਅੰਮ੍ਰਿਤਸਰ : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਅੱਜ ਦਿਨ ਦਿਹਾੜੇ ਗੋਲੀ ਲੱਗਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਧਰਨੇ ਦੌਰਾਨ ਸੁਧੀਰ ਸੂਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੂਤਰਾ ਮੁਤਾਬਕ ਇਸ ਦੇ ਨਾਲ ਹੀ ਪੁਲਸ ਨੇ ਗੋਲੀ ਚਲਾਉਣ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸੰਦੀਪ ਸਿੰਘ ਵਾਸੀ ਕੋਟ ਬਾਬਾ ਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਸੂਰੀ ਨੂੰ .30 ਕੈਲੀਬਰ ਰਿਵਾਲਵਰ ਨਾਲ ਦੋ ਵਾਰ ਗੋਲੀ ਮਾਰੀ ਗਈ ਸੀ। ਸੁਧੀਰ ਸੂਰੀ ਗੋਪਾਲ ਮੰਦਿਰ ਨੇੜੇ ਹੋਏ ਝਗੜੇ ਨੂੰ ਲੈ ਕੇ ਧਰਨੇ ‘ਤੇ ਬੈਠਾ ਸੀ ਤਾਂ ਭੀੜ ‘ਚ ਖੜ੍ਹੇ ਵਿਅਕਤੀ ਨੇ ਸੂਰੀ ਨੇੜੇ ਆ ਕੇ ਗੋਲੀ ਚਲਾ ਦਿੱਤੀ।

बिग ब्रेकिंग: प्रदर्शन के दौरान शिवसेना नेता सुधीर सूरी की एक व्यक्ति ने गोली मारकर हत्या कर दी

 जी.ए. न्यूज, कोरोटाने, जालंधर/अमृतसर: शिवसेना नेता सुधीर सूरी को आज दिनदहाड़े गोली मार दी गई.  जानकारी के मुताबिक प्रदर्शन के दौरान सुधीर सूरी की गोली मारकर हत्या कर दी गई.  सूत्रों के मुताबिक इसके साथ ही पुलिस ने गोली चलाने वाले युवक को भी गिरफ्तार कर लिया है.  आरोपी की पहचान संदीप सिंह निवासी कोट बाबा दीप सिंह के रूप में हुई है।  पुलिस ने पुष्टि की है कि सूरी को .30 कैलिबर रिवॉल्वर से दो बार गोली मारी गई थी।  गोपाल मंदिर के पास विवाद को लेकर सुधीर सूरी धरने पर बैठे थे तभी भीड़ में खड़े एक शख्स ने सूरी के पास आकर उन्हें गोली मार दी.
Big Breaking: Shiv Sena leader Sudhir Suri was shot dead by a person during the demonstration
 G.A.News, Korotane, Jalandhar/Amritsar: Shiv Sena leader Sudhir Suri was shot in broad daylight today.  According to information, Sudhir Suri was shot dead during the protest.  According to sources, along with this, the police has arrested the youth who fired the shot.  The accused has been identified as Sandeep Singh resident of Kot Baba Deep Singh.  Police have confirmed that Suri was shot twice with a .30 caliber revolver.  Sudhir Suri was sitting on dharna regarding the dispute near Gopal Mandir when a person standing in the crowd approached Suri and shot him.

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक