ਥਾਣਾ ਸਦਰ ਜਲੰਧਰ ਦੀ ਅਗਵਾਈ ਹੇਠ ਇੱਕ ਦੋਸੀ ਲੁਟਖੋਹ ਕਰਨ ਵਾਲਾ ਫਰਾਰ ਤੇ ਇੱਕ ਕਾਬੂ ਤੋ ਰਿਵਾਲਵਰ ਸਮੇਤ 5 ਜਿੰਦਾ ਰੋਂਦ ਤੇ ਹੋਰ ਸਮਾਨ ਬਰਾਮਦ
ਥਾਣਾ ਸਦਰ ਜਲੰਧਰ ਦੀ ਅਗਵਾਈ ਹੇਠ ਇੱਕ ਦੋਸੀ ਲੁਟਖੋਹ ਕਰਨ ਵਾਲਾ ਫਰਾਰ ਤੇ ਇੱਕ ਕਾਬੂ ਤੋ ਰਿਵਾਲਵਰ ਸਮੇਤ 5 ਜਿੰਦਾ ਰੋਂਦ ਤੇ ਹੋਰ ਸਮਾਨ ਬਰਾਮਦ
ਜੀ.ਏ.ਨਿਊਜ਼, ਕੋਰੋਟਾਣੇ, 29 ਅਕਤੂਬਰ 2022' ਜਲੰਧਰ : ਇੰਸਪੈਕਟਰ ਅਜਾਇਬ ਸਿੰਘ ਮੁੱਖ ਅਫਸਰ ਥਾਣਾ ਸਦਰ ਜਲੰਧਰ ਦੀ ਅਗਵਾਈ ਹੇਠ ASI ਮੁਹਿੰਦਰ ਸਿੰਘ ਨੰਬਰ 234 ਸਮੇਤ ਪੁਲਿਸ ਪਾਰਟੀ ਦੇ ਹਾਜਰ ਚੁੱਕੀ ਸੀ ਕਿ ਇਤਲਾਹ ਮਿਲੀ ਕਿ ਬਾਲਾ ਜੀ ਪੈਟਰੋਲ ਪੰਪ ਨਕੋਦਰ ਰੋਡ ਜੰਡਿਆਲਾ ਪੈਟਰੋਲ ਪੰਪ ਪਰ ਕੋਈ ਵਾਰਦਾਤ ਹੋਈ ਹੈ ਮੌਕਾ ਤੇ ਪਹੁੰਚੇ ਜਿਸਤੇ ASI ਸਮੇਤ ਸਾਥੀ ਕਰਮਚਾਰੀਆ ਦੇ ਮੌਕਾ ਪਰ ਪੁੱਜਾ ਜਿਥੇ ਅਰਸ਼ ਕੁਮਾਰ ਪੁੱਤਰ ਸ੍ਰੀ ਸੁਰਿੰਦਰ ਕੁਮਾਰ ਵਾਸੀ H.No. 23. ਮੁਹੱਲਾ ਨੰਬਰ 13 ਜਲੰਧਰ ਕੈਂਟ ਥਾਣਾ ਕੈਂਟ ਜਲੰਧਰ ਨੇ ਆਪਣਾ ਬਿਆਨ ਲਿਖਾਇਆ ਕਿ ਵਕਤ ਕ੍ਰੀਬ 05:55 PM ਪੰਪ ਦੇ ਯੂਨਿਟ , 1 ਦੇ ਕਰਿੰਦਿਆ ਪਾਸੋ ਸੇਲ ਦੇ ਪੈਸੇ 16,000 / - ਰੁਪਏ ਹਾਸਲ ਕੀਤੇ ਪੰਪ ਪਰ ਪਹਿਲਾ ਹੀ ਮੋਟਰ ਸਾਈਕਲ ਨੰਬਰ PB08 - ED - 7286 ਮਾਰਕਾ ਸਪਲੈਂਡਰ ਰੰਗ ਕਾਲਾ ਵਿੱਚ ਤੇਲ ਭਰਵਾਉਣ ਤੋਂ ਬਾਅਦ ਦੇ ਨਾਮਲੂਮ ਨੌਜਵਾਨ ਜਿਹਨਾ ਦੇ ਮੂੰਹ ਬੰਨੇ ਹੋਏ ਸਨ ਨੇ ਆਪਣਾ ਮੋਟਰ ਸਾਈਕਲ ਫਿਲਿੰਗ ਟੈਂਕ ਦੇ ਸਾਹਮਣੇ ਲਗਾ ਕੇ ਆਪਸ ਵਿੱਚ ਫੋਨ ਪਰ ਗੱਲਬਾਤ ਕਰ ਰਹੇ ਸਨ ਮੇਰੇ ਪਾਸ ਪੈਦਲ ਦੋਨੋ ਨੌਜਵਾਨ ਯੂਨਿਟ ॥ ਪੰਪ ਤੇ ਆਏ ਜਿਹਨਾ ਵਿੱਚੋ ਇਕ ਨੇ ਮੇਰੇ ਵੱਲ ਪਿਸਟਲ / ਰਿਵਾਲਵਰ ਨੁਮਾ ਹਥਿਆਰ ਤਾ ਕੇ ਮੇਰੇ ਹੱਥ ਵਿੱਚੋਂ 16,000 / - ਰੁਪਏ ਜਬਰਦਸਤੀ ਖੋਹ ਲਏ ਤੇ ਮੈਨੂੰ ਜਮੀਨ ਤੇ ਸੁੱਟ ਦਿੱਤਾ ਇੰਨੇ ਨੂੰ ਪੰਪ ਦੇ ਕਰਿੰਦੇ ਵੀ ਮੇਰੀ ਮਦਦ ਲਈ ਆ ਗਏ ਇਹ ਦੋਨੋ ਨੌਜਵਾਨ ਪੈਸੇ ਖੋਹਣ ਤੋਂ ਬਾਅਦ ਫਿਲਿੰਗ ਟੈਂਕ ਦੇ ਸਾਹਮਣੇ ਖੜੇ ਕੀਤੇ ਆਪਣੇ ਮੋਟਰਸਾਈਕਲ ਪਰ ਸਵਾਰ ਹੋ ਕੇ ਭੱਜਣ ਲੱਗੇ ਜੋ ਨਸ਼ੇ ਦੀ ਹਾਲਤ ਵਿੱਚ ਲਗਦੇ ਸਨ ਜਿਹਨਾ ਨੂੰ ਮੈਂ ਰੋਕਣ ਲਈ ਆਪਣੀ ਕਾਰ ਨੰਬਰ PB08 - DR - 4050 ਮਾਰਕਾ Innova ਕਾਰ ਅੱਗੇ ਲਗਾਈ ਪ੍ਰੰਤੂ ਦੋਨੋਂ ਨੌਜਵਾਨਾ ਨੇ ਨਸ਼ੇ ਦੀ ਹਾਲਤ ਵਿੱਚ ਆਪਣਾ ਮੋਰਟ ਸਾਈਕਲ ਮੇਰੀ ਕਾਰ ਦੇ ਅੱਗੇ ਮਾਰਿਆ ਜਿਸ ਨਾਲ ਮੇਰੀ ਕਾਰ ਦਾ ਬੰਪਰ , ਬੋਨਟ ਟੁੱਟ ਗਿਆ ਦੋਨੋ ਨੌਜਵਾਨ ਮੋਟਰ ਸਾਈਕਲ ਸਮੇਤ ਹੇਠਾ ਕੰਧ ਦੇ ਲਾਗੇ ਡਿੱਗ ਪਏ ਜਿਹਨਾ ਵਿੱਚੋਂ ਹਥਿਆਰਬੰਦ ਨੌਜਵਾਨ ਖੋਹ ਕੀਤੀ ਰਕਮ ਸਮੇਤ ਭੱਜਣ ਵਿੱਚ ਕਾਮਯਾਬ ਹੋ ਗਿਆ ਤੇ ਦੂਸਰੇ ਨੌਜਵਾਨ ਦੇ ਸੱਟਾਂ ਲੱਗੀਆ ਹੋਣ ਕਰਕੇ ਭੱਜ ਨਹੀਂ ਸਕਿਆ ਜਿਸਨੂੰ 108 ਹੈਲਪ ਲਾਈਨ ਐਮਬੂਲੈਸ ਵਿੱਚ ਪਾ ਕੇ ਸਿਵਲ ਹਸਪਤਾਲ ਬੰਡਾਲਾ ਭੇਜ ਦਿੱਤਾ
ਇਸ ਲਈ ਉਕਤ ਨਾਮਲੂਮ ਨੌਜਵਾਨਾ ਵੱਲੋ ਹਥਿਆਰ ਦੀ ਨੋਕ ਤੇ 16,000 / - ਰੁਪੇ ਖੋਹਣ ਤੇ ਮੇਰੀ ਗੱਡੀ ਦਾ ਨੁਕਸਾਨ ਕਰਨ ਤੇ ਇਹਨਾ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸਤੇ ਮੁੱਕਦਮਾ ਨੰਬਰ 181 ਮਿਤੀ 29.10.22 ਅ / ਧ 379 ਬੀ / 427 ਭ : ਦ 25/27 ਆਰਮ ਐਕਟ ਥਾਣਾ ਸਦਰ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਦੀ ਗਈ ਦੌਰਾਨੇ ਤਫਤੀਸ਼ ਸੀਨੀਅਰ ਪੁਲਿਸ ਅਫਸਰਾਨ ਬਾਲਾ ਦੀ ਅਗਵਾਈ ਹੇਠ ASI ਮੁਹਿੰਦਰ ਸਿੰਘ ਨੰਬਰ 234 ਚੌਕੀ ਇੰਚਾਰਜ ਜੰਡਿਆਲਾ ਨੇ ਸਮੇਤ ਪੁਲਿਸ ਪਾਰਟੀ ਤਕਨੀਕੀ ਅਧਾਰ ਤੇ ਸਫਾ ਮਿਸਲ ਪਰ ਆਈ ਸਹਾਦਤ ਅਨੁਸਾਰ ਦੋਸ਼ੀ ਕਮਲਜੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਕਾਲਾ ਅਫਗਾਨਾ ਥਾਣਾ ਫਤਿਹਗੜ ਚੂੜੀਆ ਜਿਲਾ ਗੁਰਦਾਸਪੁਰ ਨੂੰ ਵਾਰਦਾਤ ਸਮੇ ਰਿਵਾਲਵਰ ਸਮੇਤ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਦੋਰਾਨੇ ਤਫਤੀਸ਼ ਇਸ ਪਰ ਹੋਰ ਵੀ ਵਾਰਦਾਤਾ ਦੇ ਮੁਕਦਮੇ ਦਰਜ ਰਜਿਸਟਰ ਹੋਣੇ ਪਾਇਆ ਗਿਆ ਹੈ ।ਦੋਸ਼ੀ ਨੂੰ ਸੁਭਾ ਮਿਤੀ 30.10.22 ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵਾਰਦਾਤਾ ਬਾਰੇ ਪਤਾ ਕੀਤਾ
ਮੁੱਕਦਮਾ ਨੰਬਰ 181 ਮਿਤੀ 29.10.22 ਅ / ਧ 379 ਬੀ / 427 ਭ : ਦ 25/27 ਆਰਮ ਐਕਟ ਥਾਣਾ ਸਦਰ ਜਲੰਧਰ ਦੋਸ਼ੀ : - ਕਮਲਜੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਕਾਲਾ ਅਫਗਾਨਾ ਥਾਣਾ ਫਤਿਹਗੜ ਚੂੜੀਆ ਜਿਲਾ ਗੁਰਦਾਸਪੁਰ
ਬ੍ਰਾਮਦਗੀ : - 1. ਇੱਕ ਰਿਵਾਲਵਰ ਸਮੇਤ 5 ਜਿੰਦਾ ਰੋਂਦ
2. ਮੋਟਰ ਸਾਈਕਲ ਨੰਬਰ PB08 - ED - 7286 ਮਾਰਕਾ ਸਪਲੈਂਡਰ ਰੰਗ ਕਾਲਾ
3. 3500 ਰੁ
4. ਖੋਹ ਦੇ ਪੈਸਿਆ ਦਾ ਖਰੀਦਿਆ ਇੱਕ ਮੋਬਾਇਲ ਮਾਰਕਾ ਮੈਕਰੋਮੈਕਸ (ਬਟਨਾ ਵਾਲਾ)
5. ਇਕ ਮੋਬਾਇਲ ਮਾਰਕਾ OPPO
थाना सदर जालंधर के नेतृत्व में एक आरोपी लुटेरा फरार हो गया और एक हिरासत से एक रिवॉल्वर सहित 5 जिंदा लूटेरे व अन्य सामान बरामद किया गया.
जीए न्यूज, कोरोटनी, 29 अक्टूबर 2022, जालंधर : सदर जालंधर के मुख्य अधिकारी निरीक्षक अजाज सिंह के नेतृत्व में एएसआई मुहिन्दर सिंह नंबर 234 सहित एक पुलिस दल मौजूद रहा.बलाजी पेट्रोल पंप, नकोदर रोड, जंडियाला पेट्रोल पंप पर घटना की सूचना मिली.मौका वहां पहुंचा जहां मौका था. अर्श कुमार पुत्र श्री सुरिंदर कुमार निवासी एच.नं. 23. मोहल्ला नंबर 13 जालंधर कैंट थाना कैंट जालंधर ने अपना बयान लिखा है कि शाम 05:55 बजे पंप यूनिट के 1 करइंडिया पासो की बिक्री के पैसे 16,000/- रुपये पंप लेकिन पहली मोटर साइकिल नंबर पीबी08-ईडी-7286 मार्का स्प्लेंडर कलर ब्लैक में ईंधन भरने के बाद जिन अज्ञात युवकों के चेहरे बंधे हुए थे, वे अपनी मोटरसाइकिलें टैंक के सामने खड़ी कर फोन पर बात कर रहे थे. पंप पर आया, उनमें से एक ने मुझ पर पिस्तौल/रिवॉल्वर जैसा हथियार तान दिया और मेरे हाथ से जबरन 16,000/- रुपये लिए और मुझे जमीन पर पटक दिया। उन्होंने अपनी मोटरसाइकिलें भरने वाले टैंक के सामने खड़ी कर दीं और भागने लगे , जो नशे की हालत में लग रहा था। मेरी कार के सामने मारा जिससे मेरी कार का बंपर और बोनट टूट गया। दोनों युवक मोटरसाइकिल के साथ दीवार से सटकर गिर गए। जिसे 108 हेल्प लाइन एम्बुलेंस में लगाया गया था और सिविल अस्पताल बंडाला भेजा गया
अत: उक्त अज्ञात युवक के विरुद्ध 16,000/- रूपये बन्दूक की नोक पर लेने एवं मेरे वाहन को क्षति पहुँचाने पर विधिसम्मत कार्यवाही की जाय, जिस पर प्रकरण क्रमांक 181 दिनांक 29.10.22 A/D 379 B/427 B : D 25/27 आर्म एक्ट थाना सदर जालंधर दर्ज कर जांच के दौरान वरिष्ठ पुलिस अधिकारी बाला के नेतृत्व में एएसआई मुहिन्दर सिंह नंबर 234 चौकी प्रभारी जंडियाला के साथ पुलिस दल के साथ तकनीकी आधार पर जांच की गई लेकिन गवाही के अनुसार आरोपी कमलजीत सिंह पुत्र अजीत सिंह।ग्राम कला अफगाना थाना फतेहगढ़ चुरिया जिला गुरदासपुर निवासी गुरदासपुर को घटना के समय रिवॉल्वर के साथ पकड़ा गया।अन्य घटनाओं के बारे में जानें
केस क्रमांक 181 दिनांक 29.10.22 ए/डी 379 बी/427 बी : 25/27 आर्म एक्ट थाना सदर जालंधर आरोपित :- कमलजीत सिंह पुत्र अजित सिंह निवासी ग्राम काला अफगाना थाना फतेहगढ़ चुरिया जिला गुरदासपुर
ब्रमदगी :- 1. एक रिवॉल्वर सहित 5 जिंदा Kartosh
2. मोटरसाइकिल नंबर PB08 - ED - 7286 ब्रांड स्प्लेंडर कलर ब्लैक
3. 3500 रुपये
4. चोरी के पैसे से एक मोबाइल ब्रांड मैक्रोमैक्स (बटन के साथ) खरीदा।
5. एक मोबाइल ब्रांड OPPO
Comments
Post a Comment