ਗੁਰਫਤਿਹ ਸਿੰਘ ਆਪਣੇ ਪਿਤਾ ਨਾਲ ਟਰੈਕਟਰ ਤੇ ਜਾ ਰਿਹਾ ਸੀ ਕਿਉਕਿ ਖੇਤ ਚ ਅੱਗ ਲੱਗਣ ਕਾਰਨ ਇਸਦਾ ਪਿਤਾ ਟਰੈਕਟਰ ਲੈ ਕੇ ਚੱਲਿਆ ਸੀ ਘਰੋ ਜੋ ਕਿ ਰਾਹ ਦੇ ਵਿੱਚ ਪਲਟ ਗਿਆ ਜਿਸ ਕਾਰਨ ਇਸਦੀ ਮੌਤ ਹੋ ਗਈ ।
ਗੁਰਫਤਿਹ ਸਿੰਘ ਟਰੈਕਟਰ ਪਲਟ ਗਿਆ ਜਿਸ ਕਾਰਨ ਇਸ ਬੱਚੇ ਦੀ ਮੌਤ
😭😭😭ਕਈ ਘਟਨਾਵਾ ਨੂੰ ਦੇਖ ਕੇ ਇਹ ਲੱਗਦਾ ਵੀ ਜਿੰਦਗੀ ਬਹੁਤ ਛੋਟੀ ਆ ਕਦੇ ਕੁੱਝ ਵੀ ਹੋ ਸਕਦਾ । ਕਿੰਨੀਆ ਰੋਜ ਇਹੋ ਜਿਹੀਆ ਘਟਨਾਵਾ ਦੇਖਦੇ ਆ ਜਿਸ ਵਿੱਚ ਜਵਾਕਾ ਦੀ ਜਾਨ ਚਲੀ ਜਾਦੀ ਆ । ਇਹ ਘਟਨਾ ਪਿੰਡ ਮੀਮਸਾ (ਸੰਗਰੂਰ) ਦੀ ਆ ਇਸ ਬੱਚੇ ਦਾ ਨਾਮ ਗੁਰਫਤਿਹ ਸਿੰਘ ਸੀ । ਆਪਣੇ ਪਿਤਾ ਨਾਲ ਟਰੈਕਟਰ ਤੇ ਜਾ ਰਿਹਾ ਸੀ ਕਿਉਕਿ ਖੇਤ ਚ ਅੱਗ ਲੱਗਣ ਕਾਰਨ ਇਸਦਾ ਪਿਤਾ ਟਰੈਕਟਰ ਲੈ ਕੇ ਚੱਲਿਆ ਸੀ ਘਰੋ ਜੋ ਕਿ ਰਾਹ ਦੇ ਵਿੱਚ ਪਲਟ ਗਿਆ ਜਿਸ ਕਾਰਨ ਇਸਦੀ ਮੌਤ ਹੋ ਗਈ । ਕਿਰਪਾ ਕਰਕੇ ਜਵਾਕਾ ਨੂੰ ਟਰੈਕਟਰ ਤਾ ਨਾ ਬਿਠਾਇਆ ਕਰੋ ਇਸ ਤਰਾ ਕਦੇ ਵੀ ਕੁੱਝ ਹੋ ਜਾਦਾ। ਆਪਾ ਜਾਵਾਕਾ ਨੂੰ ਖੁਸ ਕਰਨ ਦੇ ਚੱਕਰ ਚ ਉਹਨਾਂ ਨਾਲ ਅਣਹੋਣੀ ਕਰਵਾ ਦਿੰਦੇ ਆ । ਇਹ ਦੁੱਖ ਸਾਰੀ ਜਿੰਦਗੀ ਉਹਨਾ ਦੇ ਪਰਿਵਾਰ ਦੇ ਨਾਲ ਰਹਿਣਾ ਕਿਉਕਿ ਇਕੱਲਾ ਹੀ ਜਵਾਕ ਸੀ ਘਰ ਚ । ਧਿਆਨ ਰੱਖਣਾ ਜਰੂਰੀ ਆ ਜਾਵਾਕਾ ਦਾ ਕਿਉਕਿ ਇੱਕ ਅਣਗਹਿਲੀ ਘਰ ਖਰਾਬ ਕਰ ਦਿੰਦੀ ਆ । ਜੋ ਰੱਬ ਨੂੰ ਮਨਜੂਰ ਆ ਉਹ ਤਾ ਉਹਨੂੰ ਹੀ ਪਤਾ ਪਰ ਜਾਵਾਕਾ ਦਾਂ ਧਿਆਨ ਰੱਖਿਆ ਕਰੋ । ਪਰਮਾਤਮਾ ਇਸ ਨੰਨੇ ਦੀ ਜਾਨ ਨੂੰ ਸ਼ਾਤੀ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਣਨ ਦਾ ਬਲ ਬਖਸੇ ।😭😭
Comments
Post a Comment