जेल जाएंगे साधु सिंह धर्मसोत! एससी छात्रवृत्ति घोटाले की फिर होगी जांच साधु सिंह धर्मसोत
ਮਦਨ ਸਿੰਘ ਕੋਰੋਟਾਣੇ ਚੀਫ਼ ਬਿਊਰੋ, ਜੀ.ਏ. ਖ਼ਬਰਾਂ, ਜਲੰਧਰ, 15 ਅਪ੍ਰੈਲ, 2022 ਚੰਡੀਗੜ੍ਹ - SC ਸਕਾਲਰਸ਼ਿਪ ਘੁਟਾਲੇ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਿਲਾਂ ਹੁਣ ਫਿਰ ਵਧ ਸਕਦੀਆਂ ਨੇ ਕਿਉਂਕਿ ਮੁੱਖ ਮੰਤਰੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੋਸਟ ਮੈਟ੍ਰਿਕ ਵਜੀਫਾ ਘੁਟਾਲੇ ਨੂੰ ਅੰਜ਼ਾਮ ਦੇਣ ਵਾਲੇ ਲੋਕ ਛੇਤੀ ਹੀ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਹੋਣਗੇ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਘਿਨੌਣਾ ਤੇ ਨਾ-ਮੁਆਫ਼ੀ ਯੋਗ ਅਪਰਾਧ ਹੈ ਜਿਸ ਕਰਕੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਛੇਤੀ ਹੀ ਇਸ ਘੁਟਾਲੇ ਦਾ ਮੁੱਖ ਦੋਸ਼ੀ ਜੇਲ੍ਹ ਵਿਚ ਚੰਗੀਆਂ ਸਹੂਲਤਾਂ ਲਈ ਅਦਾਲਤਾਂ ਵਿਚ ਅਰਜ਼ੀਆਂ ਦਾਇਰ ਕਰਦਾ ਦਿਸੇਗਾ।
ਦੱਸ ਦਈਏ ਕਿ ਇਸ ਮਾਮਲੇ ਦੀ ਜਾਂਚ ਪਹਿਲਾਂ ਵੀ ਸੀਬੀਆਈ ਜਾਂਚ ਕਰ ਚੁੱਕੀ ਹੈ ਪਰ ਪਹਿਲਾਂ ਕੁੱਝ ਵੀ ਨਿਕਲ ਕੇ ਸਾਹਮਣੇ ਨਹੀਂ ਆਇਆ। ਤੁਹਾਨੂੰ ਦੱਸ ਦਈਏ ਕਿ ਸਾਲ 2019 'ਚ ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ 303 ਕਰੋੜ ਰੁਪਏ ਸਕਾਲਰਸ਼ਿਪ ਲਈ ਜਾਰੀ ਕੀਤੇ ਗਏ ਸਨ ।ਜਿਨ੍ਹਾਂ ਵਿਚੋਂ ਸਰਕਾਰ ਨੇ 248 ਕਰੋੜ ਕੱਢ ਕੇ ਇਨ੍ਹਾਂ ਦੀ ਵਰਤੋਂ ਕੀਤੀ ਤੇ ਇਲਜ਼ਾਮ ਲੱਗਾ ਕਿ ਸਰਕਾਰ ਵਲੋਂ ਇਨ੍ਹਾਂ ਪੈਸਿਆਂ ਦੀ ਵਰਤੋਂ ਸਹੀ ਢੰਗ ਨਾਲ ਨਹੀਂ ਕੀਤੀ ਗਈ।
Sadhu Singh Dharamsot to go to jail! SC Scholarship scam to be probed again Sadhu Singh Dharamsot
Madan Singh Korotane Chief Bureau, G.A. News, Jalandhar, April 15, 2022 Chandigarh - The plight of former minister Sadhu Singh Dharamsot, who was facing SC Scholarship scam, may get worse now as the Chief Minister while talking to reporters here today said that the perpetrators of Post Matric Scholarship scam They will soon be behind bars.
He said that it was a heinous and unforgivable crime and the culprits would not be spared at any cost. Bhagwant Mann further said that soon the main culprit of this scam would be seen filing applications in the courts for better facilities in the jail.
Let it be known that the CBI has already investigated the matter but nothing has come out before. Let me tell you that in the year 2019, Rs. 303 crore was released by the Central Government to the Punjab Government for scholarships. Out of which the Government withdrew Rs. Was performed.
Five government officials and employees were also charged in connection with the probe by Captain Sarkar into the commotion caused by the protesters. The then Social Justice Minister Sadhu Singh Dharamsot was under siege. Now CM Mann, who has reached Jalandhar, when asked about the scam, has hinted at taking strict legal action against the minister in the Captain's government.
जेल जाएंगे साधु सिंह धर्मसोत! एससी छात्रवृत्ति घोटाले की फिर होगी जांच साधु सिंह धर्मसोत
मदन सिंह कोरोटाने मुख्य ब्यूरो, जी.ए. जालंधर, 15 अप्रैल, 2022 चंडीगढ़ - एससी छात्रवृत्ति घोटाले का सामना कर रहे पूर्व मंत्री साधु सिंह धर्मसोत की दुर्दशा अब और खराब हो सकती है क्योंकि मुख्यमंत्री ने आज यहां पत्रकारों से बात करते हुए कहा कि पोस्ट मैट्रिक छात्रवृत्ति घोटाले के अपराधियों ने जल्द ही सलाखों के पीछे होगा।
उन्होंने कहा कि यह एक जघन्य और अक्षम्य अपराध है और दोषियों को किसी भी कीमत पर बख्शा नहीं जाएगा। भगवंत मान ने आगे कहा कि जल्द ही इस घोटाले का मुख्य दोषी जेल में बेहतर सुविधाओं के लिए अदालतों में अर्जी दाखिल करते देखा जाएगा.
बता दें कि सीबीआई इस मामले की जांच पहले ही कर चुकी है लेकिन इससे पहले कुछ भी सामने नहीं आया है. आपको बता दें कि साल 2019 में केंद्र सरकार की ओर से पंजाब सरकार को स्कॉलरशिप के लिए 303 करोड़ रुपए जारी किए गए थे, जिसमें से सरकार ने रुपए निकाल लिए थे।
कैप्टन सरकार द्वारा प्रदर्शनकारियों द्वारा की गई हंगामे की जांच के सिलसिले में पांच सरकारी अधिकारियों और कर्मचारियों को भी आरोपित किया गया है। तत्कालीन सामाजिक न्याय मंत्री साधु सिंह धर्मसोत की घेराबंदी की गई थी। अब जालंधर पहुंचे सीएम मान ने इस घोटाले के बारे में पूछे जाने पर कैप्टन सरकार में मंत्री के खिलाफ सख्त कानूनी कार्रवाई करने के संकेत दिए हैं.


Comments
Post a Comment