ਚੇਅਰਮੈਨ ਦੇ ਹੁਕਮਾਂ ਨੂੰ ਟਿੱਚ ਜਾਣਦੇ ਨੇ ਹੁਸ਼ਿਆਰਪੁਰ ਪਾਵਰਕਾਮ ਦੇ ਐਸਈ , ਐਕਸਈਐਨ ਤੇ ਐਸਡੀਓ


 

होशियारपुर पावरकॉम के एसई, एक्सईएन और एसडीओ ने जाने चेयरमैन के आदेश


 नौकरशाहों के पसंदीदा तकनीकी कर्मचारी अस्थायी आदेश पर कार्यालय समय का आनंद ले रहे हैं


 जीए न्यूज, ब्यूरो चीफ, मदन सिंह कोरोटाने, जालंधर, 12 अप्रैल, 2022: होशियारपुर पावरकॉम सर्किल अपने राजनीतिक प्रभाव के कारण साढ़े चार साल से अधिक समय से आदेशों को जानने के लिए टिक करें।  मामला तब और बढ़ जाता है जब विभाग का नेतृत्व ईमानदार लोगों की स्वयंभू सरकार हरभजन सिंह करते हैं और इसके सबसे ईमानदार अध्यक्ष बलदेव सिंह सरन हैं।  शाह नाहर मुलाजम दल ने उनके खिलाफ कानूनी कार्रवाई की चेतावनी दी है।  हरभजन लाल, अध्यक्ष, शाह नाहर मुलजम दल यूबीडीसी मुकेरियां, जसपाल सिंह, अध्यक्ष और निर्मल सिंह, महासचिव ने कहा कि पावरकॉम के अध्यक्ष की ओर से निर्देश थे कि कार्यालयों में तकनीकी कर्मचारी तैनात नहीं किए जा सकते.  हालांकि होशियारपुर अंचल के अंतर्गत आने वाले संभागों में हर कार्यालय के उत्कृष्ट तकनीकी कर्मचारी हैं.  होशियारपुर अंचल में अस्थाई आदेशों पर कार्यालयों में कर्मचारियों की फिटिंग कर बड़े पैमाने पर व्यापार कर घोर भ्रष्टाचार किया जा रहा है, बदले में लिया जा रहा है.  हैरानी की बात यह है कि गद्दीवाला अनुमंडल में एसडीसी की सीट पर लंबे समय से बैठा एक लाइनमैन, जिसे हाल ही में फीडर पर रखा गया था और वीडर पर जाकर तुरंत छुट्टी पर चला गया था, उसके साथ था। कार्यालय में एक सहायक लाइनमैन भी तैनात था, जबकि कर्मचारियों को फीडर पर काम करने के लिए अन्य फीडरों से कर्मचारियों को बुलाना पड़ता है।


 नेताओं ने कहा कि उन्होंने 6 अगस्त 2021 को पावरकॉम के चेयरमैन को पत्र लिखकर निर्देश को लागू करने की मांग की थी, लेकिन आठ महीने बाद भी मांग पूरी नहीं हुई.  मांग पत्र में क्या लिखा था?  दसूया मंडल में एजेंसी व लाइनमैन सहित अन्य कर्मचारी व उपमंडल शहर व उपनगरीय, मुकेरियां मंडल कार्यालय व मियां उपमंडल कार्यालय सहित सभी कार्यालयों में तकनीकी कर्मचारी मौज-मस्ती कर रहे हैं.  ये कर्मचारी टेक्नीशियन होते हुए भी आधिकारिक अवकाश का आनंद लेते हैं और फील्ड भत्ते प्राप्त करते हैं, लेकिन पूछने वाला कोई नहीं है।  उन्होंने आश्चर्य व्यक्त किया कि मुख्यमंत्री भगवंत सिंह मान के केवल एक वर्ष के लिए एक सीट रखने के दावे के विपरीत सर्कल के शीर्ष अधिकारी साढ़े चार साल से अपने निर्वाचन क्षेत्र में बो रहे थे।


 उन्होंने अध्यक्ष से ऐसे पावरकॉम अधिकारियों को तुरंत बदलने की मांग की ताकि पावरकॉम में व्याप्त राजनीतिक भ्रष्टाचार पर अंकुश लगाया जा सके और तकनीकी कर्मचारियों को तुरंत कार्यालयों से हटाकर बिजली आपूर्ति बहाल की जा सके।  उन्होंने चेतावनी दी कि अगर ऐसा नहीं किया गया तो संगठन इसके खिलाफ कानूनी कार्रवाई करने से पीछे नहीं हटेगा.  वह पावरकॉम के चेयरमैन बलदेव सिंह सरन से संपर्क करना चाहते थे।

ਚੇਅਰਮੈਨ ਦੇ ਹੁਕਮਾਂ ਨੂੰ ਟਿੱਚ ਜਾਣਦੇ ਨੇ ਹੁਸ਼ਿਆਰਪੁਰ ਪਾਵਰਕਾਮ ਦੇ ਐਸਈ , ਐਕਸਈਐਨ ਤੇ ਐਸਡੀਓ 

ਆਰਜ਼ੀ ਹੁਕਮਾਂ ' ਤੇ ਦਫ਼ਤਰਾਂ ' ਚ ਮੌਜਾਂ ਮਾਣ ਰਹੇ ਨੇ ਅਫਸਰਸ਼ਾਹੀ ਦੇ ਚਹੇਤੇ ਤਕਨੀਕੀ ਕਾਮੇ 

 G.A.ਨਿਊਜ਼,ਬਿਊਰੋ ਚੀਫ, ਮਦਨ ਸਿੰਘ ਕੋਰੋਟਾਣੇ, ਜਲੰਧਰ, 12 ਅਪ੍ਰੈਲ, 2022 : ਹੁਸ਼ਿਆਰਪੁਰ ਪਾਵਰਕਾਮ ਸਰਕਲ ਦੇ ਸਾਢੇ 4 ਸਾਲ ਤੋਂ ਵੀ ਵੱਧ ਸਮੇਂ ਤੋਂ ਸਿਆਸੀ ਰਸੂਖ ਕਾਰਨ ਇੱਥੇ ਟਿਕੇ ਹੋਏ ਡਿਪਟੀ ਚੀਫ਼ ਇੰਜੀਨੀਅਰ ਸਮੇਤ ਜਿਲ੍ਹੇ ਅੰਦਰਲੇ ਵਧੀਕ ਨਿਗਰਾਨ ਇੰਜੀਨੀਅਰ ਤੋਂ ਐਸਡੀਓਜ਼ ਪਾਵਰਕਾਮ ਦੇ ਚੇਅਰਮੈਨ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ । ਇਹ ਮਾਮਲਾ ਉਸ ਵੇਲੇ ਹੋਰ ਵੀ ਗੰਭੀਰ ਹੋ ਜਾਂਦਾ ਹੈ ਜਦੋਂ ਇਹ ਵਿਭਾਗ ਆਪਣੇ ਆਪ ਨੂੰ ਇਮਾਨਦਾਰਾਂ ਦੀ ਸਰਕਾਰ ਦੱਸਣ ਵਾਲੇ ਬਿਜਲੀ ਮੰਤਰੀ ਹਰਭਜਨ ਸਿੰਘ ਕੋਲ ਹੋਵੇ ਅਤੇ ਸਭ ਤੋਂ ਵੱਧ ਇਮਾਨਦਾਰ ਮੰਨੇ ਜਾਂਦੇ ਇਸਦੇ ਚੇਅਰਮੈਨ ਵਿਭਾਗ ਦੇ ਇੰਜੀਨੀਅਰ ਬਲਦੇਵ ਸਿੰਘ ਸਰਾਂ ਹੋਣ । ਸ਼ਾਹ ਨਹਿਰ ਮੁਲਾਜ਼ਮ ਦਲ ਨੇ ਇਸਦੇ ਖਿਲਾਫ਼ ਕਨੂੰਨੀ ਚਾਰਾਜੋਈ ਅਰੰਭਣ ਦੀ ਚੇਤਾਵਨੀ ਦਿੱਤੀ ਹੈ । ਸ਼ਾਹ ਨਹਿਰ ਮੁਲਾਜ਼ਮ ਦਲ ਯੂ ਬੀ ਡੀ ਸੀ ਮੁਕੇਰੀਆਂ ਦੇ ਚੇਅਰਮੈਨ ਹਰਭਜਨ ਲਾਲ , ਪ੍ਰਧਾਨ ਜਸਪਾਲ ਸਿੰਘ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਨੇ ਦੱਸਿਆ ਕਿ ਪਾਵਰਕਾਮ ਦੇ ਚੇਅਰਮੈਨ ਦੀਆਂ ਹਦਾਇਤਾਂ ਹਨ ਕਿ ਦਫਤਰਾਂ ' ਚ ਤਕਨੀਕੀ ਮੁਲਾਜ਼ਮਾਂ ਨੂੰ ਬਿਠਾਇਆ ਨਹੀਂ ਜਾ ਸਕਦਾ । ਪਰ ਹੁਸ਼ਿਆਰਪੁਰ ਸਰਕਲ ਅਧੀਨ ਆਉਂਦੇ ਮੰਡਲਾਂ ਅੰਦਰ ਹਰ ਦਫ਼ਤਰ ਦੀ ਸ਼ਾਨ ਤਕਨੀਕੀ ਮੁਲਾਜ਼ਮ ਬਣੇ ਹੋਏ ਹਨ , ਇਹ ਮੁਲਾਜ਼ਮ ਪੱਕੀਆਂ ਸੀਟਾਂ ਮੱਲ੍ਹੀ ਬੈਠੇ ਹਨ , ਜਦੋਂ ਕਿ ਇਨ੍ਹਾਂ ਕੋਲ ਦਫ਼ਤਰੀ ਸੀਟਾਂ ਦੀ ਕੋਈ ਅਧਿਕਾਰਤ ਯੋਗਤਾ ਨਹੀਂ ਹੈ । ਹੁਸ਼ਿਆਰਪੁਰ ਸਰਕਲ ਅੰਦਰ ਆਰਜੀ ਆਰਡਰਾਂ ‘ ਤੇ ਮੁਲਾਜ਼ਮ ਦਫਤਰਾਂ ਵਿੱਚ ਫਿੱਟ ਕਰਨ ਦੇ ਚੱਲ ਰਹੇ ਵੱਡੇ ਕਾਰੋਬਾਰ ਰਾਹੀਂ ਮੋਟਾ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ ਜੇਕਰ ਦਫਤਰੀ ਅਧਿਕਾਰੀਆਂ ਦੀ ਮੰਨੀਏ ਤਾਂ ਪ੍ਰਤੀ ਆਰਡਰ ਸੀਟ ਦੇ ਹਿਸਾਬ ਨਾਲ ਸਰਕ ਅੰਦਰ ਫਿੱਟ ਹੋਣ ਲਈ 5 ਤੋਂ 25 ਹਜ਼ਾਰ ਤੱਕ ਬਿਨ੍ਹਾਂ ਬਦਲੀ ਡਵੀਜ਼ਨਾਂ ਤੱਕ ਬਦਲਣ ਲਈ ਲਏ ਜਾ ਰਹੇ ਹਨ । ਹੈਰਨੀਜਨਕ ਹੈ ਕਿ ਗੜਦੀਵਾਲਾ ਉੱਪ ਮੰਡਲ ' ਚ ਲੰਬਾ ਸਮਾਂ ਐਸਡੀਸੀ ਦੀ ਸੀਟ ' ਤੇ ਬੈਠਾ ਰਿਹਾ ਇੱਕ ਲਾਈਨਮੈਨ , ਜਿਸਨੂੰ ਕਿ ਹਾਲ ਹੀ ਵਿੱਚ ਫੀਡਰ ' ਤੇ ਲਗਾਇਆ ਹੋਇਆ ਹੈ ਅਤੇ ਵੀਡਰ ‘ ਤੇ ਜਾਣ ਤੋਂ ਤੁਰੰਤ ਬਾਅਦ ਛੁੱਟੀ ' ਤੇ ਚਲਾ ਗਿਆ ਹੈ , ਨੇ ਤਾਂ ਅਪਣੇ ਨਾਲ ਇੱਕ ਸਹਾਇਕ ਲਾਈਨਮੈਨ ਤੋਂ ਇੱਕ ਸੀਐਚਬੀ ਨੂੰ ਵੀ ਦਫ਼ਤਰ ਬਿਠਾਇਆ ਹੋਇਆ ਸੀ , ਜਦੋਂ ਕਿ ਵੀਡਰਾਂ ' ਤੇ ਕੰਮ ਕਰਨ ਲਈ ਮੁਲਾਜ਼ਮਾਂ ਨੂੰ ਦੂਜੇ ਫੀਡਰਾਂ ਤੋਂ ਮੁਲਾਜ਼ਮ ਬੁਲਾਉਣੇ ਪੈਂਦੇ ਹਨ । 

ਆਗੂਆਂ ਨੇ ਕਿਹਾ ਕਿ ਉਨ੍ਹਾਂ 6 ਅਗਸਤ 2021 ਨੂੰ ਪਾਵਰਕਾਮ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਹਦਾਇਤਾ ਲਾਗੂ ਕਰਾਉਣ ਦੀ ਮੰਗ ਕੀਤੀ ਸੀ , ਪਰ ਇਹ ਮੰਗ ' ਤੇ ਕਰੀਬ 8 ਮਹੀਨੇ ਬਾਅਦ ਵੀ ਇਸ ਮਾਮਲੇ ‘ ਤੇ ਪੂਣੀ ਵੀ ਨਹੀਂ ਕੀਤੀ ਗਈ । ਕੀ ਲਿਖਿਆ ਸੀ ਮੰਗ ਪੱਤਰ ਵਿੱਚ ਜਥੇਬੰਦੀ ਨੇ ਮੰਗ ਪੱਤਰ ਵਿੱਚ ਲਿਖਿਆ ਸੀ ਕਿ ਹੁਸ਼ਿਆਰਪੁਰ ਸਰਕਲ ਦਫਤਰ ਅੰਦਰ ਹੀ 3 ਜੇਈ ਅਤੇ ਇੱਕ ਐਸਐਸਏ ਬੈਠਾ ਹੋਇਆ ਹੈ । ਦਸੂਹਾ ਡਵੀਜ਼ਨ ਅੰਦਰ ਏਜੰਈ ਤੇ ਲਾਈਨਮੈਨ ਸਮੇਤ ਹੋਰ ਸਟਾਫ ਤੇ ਸਬ ਡਵੀਜ਼ਨ ਸਿਟੀ ਤੇ ਸਬ ਅਰਬਨ , ਮੁਕੇਰੀਆਂ ਡਵੀਜ਼ਨ ਦਫਤਰ ਅਤੇ ਮਿਆਣੀ ਸਬ ਡਵੀਜ਼ਨ ਦਫਤਰ ਸਮੇਤ ਸਾਰੇ ਦਫ਼ਤਰਾਂ ਵਿੱਚ ਤਕਨੀਕੀ ਕਾਮੇ ਮੌਜਾ ਮਾਣ ਰਹੇ ਹਨ । ਇਹ ਮੁਲਾਜ਼ਮ ਤਕਨੀਕੀ ਹੋਣ ਦੇ ਬਾਵਜੂਦਦ ਫ਼ਤਰੀ ਛੁੱਟੀਆਂ ਮਾਣਦੇ ਹਨ ਅਤੇ ਫੀਲਡ ਦੇ ਭੱਤੇ ਲੈਂਦੇ ਹਨ , ਪਰ ਕੋਈ ਪੁੱਛਣ ਵਾਲਾ ਨਹੀਂ ਹੈ । ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਸਰਕਲ ਦਾ ਸਿਖਰਲਾ ਅਧਿਕਾਰੀ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇੱਕ ਸਾਲ ਹੀ ਇੱਕ ਸੀਟ ' ਤੇ ਰਹਿਣ ਦੇ ਦਾਅਵੇ ਦੇ ਉਲਟ ਆਪਣੇ ਵਿਧਾਨ ਸਭਾ ਹਲਕੇ ਵਿੱਚ ਸਾਢੇ ਚਾਰ ਸਾਲ ਤੋਂ ਬੋਨਾ ਹੈ । 

ਉਨ੍ਹਾਂ ਚੇਅਰਮੈਨ ਤੋਂ ਮੰਗ ਕੀਤੀ ਕਿ ਅਜਿਹੇ ਪਾਵਰਕਾਮ ਅਧਿਕਾਰੀਆਂ ਨੂੰ ਤੁਰੰਤ ਬਦਲਿਆ ਜਾਵੇ ਤਾਂ ਜੋ ਪਾਵਰਕਾਮ ਅੰਦਰ ਫੈਲਿਆ ਰਾਜਸੀ ਭ੍ਰਿਸ਼ਟਾਚਾਰ ਰੋਕਿਆ ਜਾ ਸਕੇ ਅਤੇ ਦਫ਼ਤਰਾਂ ਅੰਦਰ ਬੈਠੇ ਤਕਨੀਕੀ ਕਾਮੇ ਤੁਰੰਤ ਬਾਹਰ ਕੱਢ ਕੇ ਬਿਜਲੀ ਸਪਲਾਈ ਸੁਚਾਰੂ ਬਣਾਈ ਜਾਵੇ । ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਜਥੇਬੰਦੀ ਇਸਦੇ ਖਿਲਾਫ਼ ਕਨੂੰਨੀ ਚਾਰਾਜੋਈ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗੀ । ਇਸ ਸਬੰਧੀ ਪੱਖ ਜਾਨਣ ਲਈ ਪਾਵਰਕਾਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨਾਲ ਸੰਪਰਕ ਕਰਨਾ ਚਾਹਿਆ ,



Hoshiarpur Powercom's SE, XEN and SDO know chairman's orders


 Bureaucrats' favorite tech workers enjoying offices on temporary orders


 G.A .News, Bureau Chief, Madan Singh Korotane, Jalandhar, April 12, 2022: Hoshiarpur Powercom Circle for more than four and a half years due to its political influence.  Tick ​​to know the commands.  The matter is further aggravated when the department is headed by Harbhajan Singh, the self-proclaimed government of honest people and its most honest chairman is Baldev Singh Saran.  The Shah Nahar Mulazam Dal has warned of legal action against him.  Harbhajan Lal, Chairman, Shah Nahar Mulazam Dal, UBDC Mukerian, Jaspal Singh, President and Nirmal Singh, General Secretary, said that there were instructions from the Chairman, Powercom that technical staff could not be posted in the offices.  However, in the divisions under Hoshiarpur Circle, there are excellent technical staff of every office.  In Hoshiarpur Circle, gross corruption is being perpetrated through large scale business of fitting employees in offices on temporary orders.  Are being taken for replacement.  Surprisingly, a lineman who had been sitting on the seat of SDC for a long time in Gaddiwala sub-division, who had recently been placed on the feeder and had gone on leave immediately after going to the weeder, was with him.  A CHB from an assistant lineman was also stationed in the office, while employees have to call in employees from other feeders to work on the feeders.


 The leaders said that they had written a letter to the chairman of Powercom on August 6, 2021 seeking implementation of the directive, but the demand was not met even after eight months.  What was written in the demand letter?  Other staff including Agency and Linemen in Dasuya Division and technical staff in all the offices including Sub Division City and Sub Urban, Mukerian Division Office and Miani Sub Division Office are having fun.  These employees, despite being technicians, enjoy official leave and receive field allowances, but there is no one to ask.  He expressed surprise that the top official of the circle had been sowing in his constituency for four and a half years contrary to the claim of Chief Minister Bhagwant Singh Mann to hold one seat for one year only.


 He demanded the Chairman to immediately replace such Powercom officials so as to curb the rampant political corruption in the Powercom and to immediately remove the technical staff from the offices and restore the power supply.  He warned that if this was not done, the organization would not shy away from taking legal action against it.  He wanted to contact Baldev Singh Saran, Chairman, Powercom.


 

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक