स्वास्थ्य मंत्री के सामने चिट्टा लेकर पहुंचा युवक बोला - तस्कर कहते हैं पुलिस उनका कुछ नहीं करेगी

 


स्वास्थ्य मंत्री के सामने चिट्टा लेकर पहुंचा युवक बोला - तस्कर कहते हैं पुलिस उनका कुछ नहीं करेगी 

मंत्री विजय सिंगला ने पुलिस को कार्रवाई के लिए दिया एक हफ्ते का समय

जी.ए.न्यूज , ब्यूरो चीफ, मदन सिंह कोरोटाने, जालंधर , 11अप्रैल 2022, मानसा सेहत मंत्री विजय सिंगला ने पुलिस को खबरदार करते चिट्टा बेचने वालों के खिलाफ एक सप्ताह के अंदर कार्रवाई करने के आदेश दिए हैं । मंत्री ने यह आदेश रविवार को कस्बा जोगा में गांव वासियों की समस्याएं सुनते हुए दिया । भरी सभा में पास के गांव का एक युवक चिट्टे की पुड़िया लेकर पहुंच गया और कहा कि मानसा पुलिस की छत्रछाया में नशे बेचने वालों के हौसले बुलंद हैं कि वह पुलिस से बेखौफ होकर नौजवानों को चिट्टे की सप्लाई करते हैं । उसने मंत्री से कहा , यह नशा किसी तस्कर से हासिल किया जो उक्त तस्कर ने दो नौजवानों को सप्लाई करना था युवक ने 

बताया कि उससे नशा तस्करों बातचीत हुई है । नशा तस्कर ने उससे कहा कि वह पुलिस से न घबराए , पुलिस उनको कुछ नहीं कहती ।

पुलिसकर्मी से विधायक बोले- क्षेत्र में चिट्टा बिका तो अपना ध्यान रखना 

बठिंडा | हलका मौड़ मंडी में नशे की बिक्री को लेकर हलके के विधायक सुखबीर सिंह माइसरखाना सख्त दिखाई दे रहे हैं । हाल ही में उन्होंने दौरे के दौरान पुलिस को कहा , अब तक जो हुआ सो हुआ , अगर अगली बार मुझे इलाके के लोगों ने ये कह दिया कि चिट्टा बिक रहा है तो फिर आप अपना ध्यान रखना । नशे को लेकर पुलिस को सख्त निर्देश देने का विधायक सुखबीर सिंह माइसरखाना का एक वीडियो सोशल मीडिया में खूब वायरल हो रहा है ।



ਚਿੱਟੇ ਦਾ ਕਾਲਾ ਸੱਚ : ... ਜਦੋਂ ਨੌਜਵਾਨ ਨੇ ਭਰੀ ਸਭਾ ' ਚ ਸਿਹਤ ਮੰਤਰੀ ਨੂੰ ਵਿਖਾਇਆ ਚਿੱਟਾ , ਕਿਹਾ- ਚਿੱਟਾ ਵਿਕਦਾ ਐ , ਪੁਲਿਸ ਨਹੀਂ ਕਰਦੀ ਸੁਣਵਾਈ

ਜੀ.ਏ.ਨਿਊਜ਼, ਬਿਊਰੋ ਚੀਫ਼, ਮਦਨ ਸਿੰਘ ਕੋਰੋਟਾਣੇ, ਜਲੰਧਰ, 11ਅਪ੍ਰੈਲ 2022, ਜਲੰਧਰ/ਮਾਨਸਾ : ਦੋ ਵਾਰ ਸਿਹਤ ਮੰਤਰੀ ਤੇ ਵਾਰ ਵਾਰ ਪੁਲਿਸ ਨੂੰ ਜਾਣਕਾਰੀ ਦੇਣ ਦਾ ਦਾਅਵਾ ਕਰਦਿਆਂ ਚਿੱਟਾ ਲੈ ਕੇ ਸਬੂਤ ਵਜੋਂ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਦੇ ਧੰਨਵਾਦੀ ਦੌਰੇ ਦੌਰਾਨ ਪਿੰਡ ਜੋਗਾ ‘ਚ ਰੱਖੇ ਇਕ ਪ੍ਰੋਗਰਾਮ ਮੌਕੇ ਨੌਜਵਾਨ ਪਹੁੰਚਿਆ। ਇਸ ਨੌਜਵਾਨ ਵਲੋਂ ਪਹੁੰਚ ਕੇ ਮੌਕੇ ’ਤੇ ਸ਼ਰੇਆਮ ਚਿੱਟਾ ਵਿਕਣ ਦੀ ਕੀਤੀ ਗੱਲ ਨੇ ਉਥੇ ਪਹੁੰਚੇ ਹੋਏ ਸਿਹਤ ਮੰਤਰੀ ਤੇ ਪੁਲਿਸ ਅਧਿਕਾਰੀਆਂ ਨੂੰ ਕਸੂਤੀ ਸਥਿੱਤੀ ’ਚ ਫ਼ਸਾ ਦਿੱਤਾ ਤੇ ਸਭ ਦੇ ਹੋਸ਼ ਉਡਾ ਦਿੱਤੇ।

ਉਕਤ ਨੌਜਵਾਨ ਨੇ ਬੋਲਦੇ ਹੋਏ ਚਿੱਟੇ ਦੇ ਸ਼ਰੇਆਮ ਵਿਕਣ ਦੀ ਜਿੱਥੇ ਗੱਲ ਕਹੀ ਉਥੇ ਹੀ ਪੁਲਿਸ ਅਧਿਕਾਰੀਆਂ ਵਲੋਂ ਵੀ ਕੋਈ ਸੁਣਵਾਈ ਨਾ ਹੋਣ ਦੀ ਗੱਲ ਭਰੀ ਸਭਾ ’ਚ ਕਹਿ ਦਿੱਤੀ। ਇਸ ਦੇ ਨਾਲ ਪੁਲਿਸ ਨੂੰ ਉਕਤ ‘ਚਿੱਟਾ’ ਵੇਚਣ ਵਾਲਿਆਂ ਦਾ ਪਤਾ ਹੋਣ ਦੀ ਗੱਲ ਦਾ ਵੀ ਉਕਤ ਨੌਜਵਾਨ ਨੇ ਦਾਅਵਾ ਕਰ ਦਿੱਤਾ।

ਸਮਾਗਮ ਦੌਰਾਨ ਮਾਈਕ ਸੰਭਾਲਦੇ ਹੋਏ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਨੌਜਵਾਨ ਨਸ਼ੇ ਦੇ ਖ਼ਿਲਾਫ਼ ਉੱਠ ਖੜ੍ਹੇ ਹੋਏ ਹਨ ਜੋ ਬਦਲਾਅ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਪਹਿਲਾ ਟੀਚਾ ਨਸ਼ਾ ਖ਼ਤਮ ਕਰਨਾ ਹੈ ਤਾਂ ਜੋ ਨੌਜਵਾਨ ਵਰਗ ਨੂੰ ਇਸ ਮਹਮਾਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੇ ਐਸਐਚਓ ਨੂੰ ਸਖ਼ਤ ਹਦਾਇਤ ਕਰਦੇ ਹੋਏ ਕਿਹਾ ਕਿ ਇਕ ਹਫ਼ਤੇ ਦੇ ਅੰਦਰ ਅੰਦਰ ਹਲਕੇ ’ਚ ਨਸ਼ਾ ਤਸਕਰੀ ਕਰਨ ਵਾਲੇ ਲੋਕਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ।

          • ਬਲਜਿੰਦਰ ਸਿੰਘ , 

• DOB 09-04-1983 

• Father - Army retired 

• Mother - home maker 

• 1 sister - married and well settled 

• 1 brother - unmarried 

 ਬਲਜਿੰਦਰ ਸਿੰਘ , ਪੁਰਤਕਾਲ ਵਿੱਚ ਪੱਕਾ ਹੈ ਘਰ ਜਲੰਧਰ ਵਿੱਚ ਹੈ      ਲਈ ਇਕ ਰਾਮਦਾਸਿਆ , ਰਵਿਦਾਸੀਆ ਗ੍ਰੈਜੂਏਸ਼ਨ ਕੰਨਿਆਂ ਦੀ      ਵਿਆਹ ਲਈ ਲੋੜ ਹੈ ਬਾਕੀ ਪੂਰੀ ਜਾਨਕਾਰੀ ਲਈ ਇਸ ਨੰਬਰ        ਸਮਪਰਕ 9041359681


Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਸਿੱਧੂ ਨੂੰ ਸਿਆਸਤ 'ਚ ਨੁਕਸਾਨ ਹੋਇਆ, ਮੌਕਾ ਨਾ ਮਿਲਿਆ ਤਾਂ ਉਹ ਆਪਣੇ ਕਿੱਤੇ 'ਚ ਪਰਤਣਗੇ।/ट्रोल हुईं तो नवजोत बोलीं- बयान का गलत मतलब निकाला ने एक

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक