ਫਾਈਨੈਸਰ ਤੋਂ ਲਿਆ ਸੀ 20 ਹਜ਼ਾਰ ਰੁਪਇਆ ਅਤੇ ਮੁੜ ਚੁੱਕਾ ਸੀ ਪਜਾਹ ਹਜ਼ਾਰ ਰੁਪਈਆ ਫਿਰ ਵੀ ਹਰਪਾਲ ਸਿੰਘ ਜੀ ਕਾ ਫਾਈਨੈਸਰ ਨੇ ਬਲਾਇਆ ਸੀ ਪਰ ਉਹ ਮੁੜ ਕੇ ਘਰ ਵਾਪਸ ਨਹੀਂ ਆਇਆ,ਫਾਹਾ

 ਫਾਈਨੈਸਰ ਤੋਂ ਲਿਆ ਸੀ 20 ਹਜ਼ਾਰ ਰੁਪਇਆ ਅਤੇ ਮੁੜ ਚੁੱਕਾ ਸੀ ਪਜਾਹ ਹਜ਼ਾਰ ਰੁਪਈਆ ਫਿਰ ਵੀ ਹਰਪਾਲ ਸਿੰਘ ਜੀ ਨੂੰ ਫਾਈਨੈਸਰ ਨੇ ਬਲਾਇਆ ਸੀ ਪਰ ਉਹ ਮੁੜ ਕੇ ਘਰ ਵਾਪਸ ਨਹੀਂ ਆਇਆ, ਲਾਇਆ ਫਾਹਾ

   G.A.ਨਿਊਜ਼,ਬਿਊਰੋ ਚੀਫ, ਮਦਨ ਸਿੰਘ ਕੋਰੋਟਾਣੇ, ਜਲੰਧਰ, 08 ਅਪ੍ਰੈਲ, 2022: ਜ਼ਿਲ੍ਹਾ ਹੁਸ਼ਿਆਰਪੁਰ ਤੋ G.A.News ਲਈ ਪੱਤਰਕਾਰ ਸਰਬਜੀਤ ਕੋਰ ਦੀ ਰਿਪੋਟ, ਫਾਈਨੈਸਰ ਤੋਂ ਲਿਆ ਸੀ 20 ਹਜ਼ਾਰ ਰੁਪਇਆ ਅਤੇ ਮੁੜ ਚੁੱਕਾ ਸੀ ਪਜਾਹ ਹਜ਼ਾਰ ਰੁਪਈਆ ਫਿਰ ਵੀ ਹਰਪਾਲ ਸਿੰਘ ਜੀ ਕਾ ਫਾਈਨੈਸਰ ਨੇ ਬਲਾਇਆ ਸੀ ਪਰ ਉਹ ਮੁੜ ਕੇ ਘਰ ਵਾਪਸ ਨਹੀਂ ਆਇਆ ਸਵੇਰ ਨੂੰ ਲੋਕਾਂ ਦੇ ਰੌਲਾ ਪੈਣ ਤੇ ਪਤਾ ਲੱਗਾ ਕਿ ਸਕੂਲ ਦੇ ਗਰਾਉਡ ਵਿਚ ਇਕ ਫੁੱਟ ਬਾਲ ਦੀ ਪੋਲ ਨਾਲ ਫਾਹਾ ਲਿਆ ਹੋਇਆ ਸੀ ਪਰ ਪਤਨੀ ਨੇ ਸ਼ੱਕ ਦੇ ਹਰਪਾਲ ਸਿੰਘ ਟਿੱਕਾ ਨੇ ਮਾਰ ਕੇ ਟੰਗ ਦਿੱਤਾ ਹੈ ਕਿਉਂਕਿ ਘਰ ਤੋ ਆਪਣੇ ਹੀ ਐਕਟਿਵਾ,

ਨੰਬਰ,ਪੀ,ਬੀ07,,ਬੀ,ਵਾਸੀ, 6886ਤੇ,, ਆਪ ਚਲਾਕ ਪਵਨ ਕੁਮਾਰ ਨਾਲ ਚਲਾ ਗਿਆ ਸੀ ਬਲਵਿੰਦਰ ਸਿੰਘ ਘਰ ਵਾਪਸ ਨਾ ਆਇਆ,


ਰਜਨੀਸਂ ਕੁਮਾਰੀ ਪਤਨੀ ਬਲਵਿੰਦਰ ਸਿੰਘ ਪਿੰਡ ਬਜਵਾੜਾ ਕਲਾ ਤਸੀਲ ਤੇ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਪੁਲਸ ਦੇ ਚੱਕਰ ਕੱਟ ਕੱਟ ਕੇ ਹੋਰ ਵੀ ਹੋਏ ਪਰੇਸ਼ਾਨ ਖਬਰ ਲਿਖਣ ਤੱਕ ਕੋਈ ਕਾਰਵਾਈ ਨਹੀਂ ਹੋਈ





Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक