ਇੰਨੋਸੈਂਟ ਹਾਰਟ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਅਰਬਨ ਹਾਰਟੀਕਲਚਰ ਤੇ ਸੈਮੀਨਾਰ ਦਾ ਆਯੋਜਨ
ਇੰਨੋਸੈਂਟ ਹਾਰਟ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਅਰਬਨ ਹਾਰਟੀਕਲਚਰ ਤੇ ਸੈਮੀਨਾਰ ਦਾ ਆਯੋਜਨ
ਜਲੰਧਰ , 16 ਮਾਰਚ 2022 ( ਮਦਨ ਸਿੰਘ ਕੋਰੋਟਾਣੇ ) —ਵਿਦਿਆਰਥੀਆਂ ਨੂੰ ਸ਼ਹਿਰੀ ਖੇਤਰਾਂ ਵਿੱਚ ਟਿਕਾਊ ਭੋਜਨ ਸਪਲਾਈ ਤੋਂ ਜਾਣੂ ਕਰਵਾਉਣ ਲਈ , ਇੰਨਸੈਂਟ ਹਾਰਟਸ ਗਰੁੱਪ ਦੇ ਸਕੂਲ ਆਫ਼ ਐਗਰੀਕਲਰ ਨੇ ‘ ਅਰਬਨ ਹਾਰਟੀਕਲਚਰ ' ਵਿਸ਼ੇ ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ | ਡਾ . ਜਤਿੰਦਰ ਸਿੰਘ ( ਐਸੋਸੀਏਟ ਪ੍ਰੋਫੈਸਰ , ਬਾਗਬਾਨੀ ਵਿਭਾਗ , ਐਲਪੀਯੂ ) ਸੈਮੀਨਾਰ ਵਿੱਚ ਸਰੋਤ ਵਿਅਕਤੀ ਵਜੋਂ ਸ਼ਾਮਿਲ ਹੋਏ । ਸੈਮੀਨਾਰ ਦੀ ਸ਼ੁਰੂਆਤ ਸਹਾਇਕ ਪ੍ਰੋ . ਕਿੱਕਰ ਸਿੰਘ ( ਸਕੂਲ ਆਫ਼ ਐਗਰੀਕਲਚਰ , ਇੰਨਸੈਂਟ ਹਾਰਟਸ ) ਵੱਲੋਂ ਕੀਤੀ ਗਈ । ਉਨ੍ਹਾਂ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਅਤੇ ਸ਼ਹਿਰੀ ਖੇਤਰਾਂ ਵਿੱਚ ਸਿਹਤਮੰਦ ਜੀਵਨ ਸ਼ੈਲੀ ਦੀ ਇੱਛਾ ਕਾਰਨ ਸ਼ਹਿਰੀ ਖੇਤੀ ਵਿੱਚ ਵਾਧਾ ਹੋਇਆ ਹੈ । ਡਾ . ਜਤਿੰਦਰ ਸਿੰਘ ਵਿਦਿਆਰਥੀਆਂ ਨੂੰ ਸ਼ਹਿਰੀ ਬਾਗਬਾਨੀ ਤਕਨੀਕਾਂ ਬਾਰੇ ਜਾਗਰੂਕ ਕਰਨ ਲਈ ਬਹੁਤ ਹੀ ਗੁਣਾਤਮਕ ਜਾਣਕਾਰੀ ਸਾਂਝੀ ਕੀਤੀ । ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਫਾਰਮ ਛੋਟੇ ਖੇਤਰਾਂ ਵਿੱਚ ਵੱਧ ਪੈਦਾਵਾਰ ਲਿਆ ਸਕਦੇ ਹਨ । ਇਹ ਸ਼ਹਿਰੀ ਭੋਜਨ ਵਿੱਚ ਸਿਹਤਮੰਦ ਵਿਕਲਪਾਂ ਦੀ ਪਹੁੰਚ ਨੂੰ ਵਧਾਉਂਦਾ ਹੈ । ਅਲਾਟਮੈਂਟ ਗਾਰਡਨ , ਟੇਰੇਸ ਗਾਰਡਨਿੰਗ , ਕੰਟੇਨਰ ਗਾਰਡਨਿੰਗ , ਗ੍ਰੀਨ ਪਾਰਕ ਸਮੇਤ ਸ਼ਹਿਰੀ ਬਾਗਬਾਨੀ ਦੇ ਕਈ ਤਰੀਕੇ ਉਪਲੱਬਧ ਹਨ ਜੋ ਕਿ ਨੌਜਵਾਨਾਂ ਨੂੰ ਭੋਜਨ ਅਤੇ ਵਾਤਾਵਰਣ ਦੀ ਸਥਿਰਤਾ ਨੂੰ ਬਿਹਤਰ ਬਣਾਉਣ ਲਈ ਸੀਮਤ ਜਗ੍ਹਾ ਵਿੱਚ ਸਿਹਤਮੰਦ ਭੋਜਨ ਉਗਾਉਣ ਲਈ ਪ੍ਰੇਰਿਤ ਕਰਦੇ ਹਨ । ਡਾ . ਸ਼ੋਲੇਸ਼ ਤ੍ਰਿਪਾਠੀ ( ਗਰੁੱਪ ਡਾਇਰੈਕਟਰ ) ਨੇ ਰਿਸੋਰਸ ਪਰਸਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸ਼ਹਿਰੀ ਬਾਗਬਾਨੀ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਨਾਲ - ਨਾਲ ਸਿਹਤਮੰਦ ਜੀਵਨ ਸ਼ੈਲੀ ਨੂੰ ਬਣਾਈ ਰੱਖਣ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਹੈ ਅਤੇ ਰੁਜ਼ਗਾਰ ਦੇ ਕਈ ਮੌਕੇ ਪ੍ਰਦਾਨ ਕਰਨ ਵਿੱਚ ਵੀ ਮਦਦ ਕਰਦੀ ਹੈ |
Innocent Hearts Group of Institutions organized seminar on Urban Horticulture
To acquaint the students with sustainable food supply in urban localities, School of agriculture of Innocent Hearts group organized a seminar on "Urban Horticulture". Dr. Jatinder Singh (Associate Professor, Department of Horticulture, LPU) acted as resource person in seminar. The seminar started with the welcome speech by Mr. Kinker Singh (Assistant Prof. School of agriculture,). He stated that urban agriculture has increased because of climate change and the desire for healthy lifestyle in urban localities. Dr. Jatinder Singh shared very qualitative information for awakening students regarding the urban horticulture techniques. He stated that urban farms can bring greater yields in smaller areas. It increases access for healthy options in urban food. Various methods of urban horticulture is available including Allotment Gardens, Terrace Gardening, Container gardening, Green Parks and many more which inspires the youth to grow healthy food in limited space to improve the sustainability of food and the environment. Dr. Shailesh Tripathi (Group Director) presented vote of thanks to resource person and stated that apart from reducing pollution, urban gardening plays a big role in maintaining the healthy lifestyle and also helps in providing a number of employment opportunities.
इनोसेंट हार्ट्स ग्रुप ऑफ इंस्टीट्यूशंस ने शहरी बागवानी पर संगोष्ठी का आयोजन किया
शहरी इलाकों में स्थायी खाद्य आपूर्ति के साथ छात्रों को परिचित कराने के लिए, स्कूल ऑफ इनोसेंट हार्ट्स ग्रुप ने "शहरी बागवानी" पर एक संगोष्ठी का आयोजन किया। डॉ. जतिंदर सिंह (एसोसिएट प्रोफेसर, बागवानी विभाग, एलपीयू) ने संगोष्ठी में संसाधन व्यक्ति के रूप में कार्य किया। संगोष्ठी की शुरुआत श्री किंकर सिंह (सहायक प्रो. कृषि विद्यालय) के स्वागत भाषण से हुई। उन्होंने कहा कि जलवायु परिवर्तन और शहरी इलाकों में स्वस्थ जीवन शैली की इच्छा के कारण शहरी कृषि में वृद्धि हुई है। डॉ. जतिंदर सिंह ने शहरी बागवानी तकनीकों के बारे में छात्रों को जागृत करने के लिए बहुत ही गुणात्मक जानकारी साझा की। उन्होंने कहा कि शहरी खेत छोटे क्षेत्रों में अधिक पैदावार ला सकते हैं। यह शहरी भोजन में स्वस्थ विकल्पों की पहुंच बढ़ाता है। शहरी बागवानी के विभिन्न तरीके उपलब्ध हैं जिनमें आवंटन उद्यान, छत बागवानी, कंटेनर बागवानी, ग्रीन पार्क और कई अन्य शामिल हैं जो युवाओं को भोजन और पर्यावरण की स्थिरता में सुधार के लिए सीमित स्थान में स्वस्थ भोजन विकसित करने के लिए प्रेरित करते हैं। डॉ. शैलेश त्रिपाठी (समूह निदेशक) ने संसाधन व्यक्ति को धन्यवाद प्रस्ताव प्रस्तुत किया और कहा कि प्रदूषण को कम करने के अलावा, शहरी बागवानी स्वस्थ जीवन शैली को बनाए रखने में एक बड़ी भूमिका निभाती है और रोजगार के कई अवसर प्रदान करने में भी मदद करती है।
Comments
Post a Comment