जालंधर नगर निगम के इशारे पर जालंधर में अवैध दुकानें का निर्माण किया जा रहा है

जालंधर नगर निगम के इशारे पर जालंधर में अवैध दुकानें का निर्माण किया जा रहा है
 मुख्य ब्यूरो, जी.ए. न्यूज़, 31 मार्च, 2022, जालंधर : आम आदमी पार्टी के पंजाब में आने के बाद से पंजाब सरकार हर अवैध इमारत, कॉलोनी और हर अवैध गतिविधि पर ध्यान दे रही है. नगर निगम पंजाब सरकार के आदेशों की धज्जियां उड़ा रहा है. इन दुकानों की अनुमति नगर आयुक्त ने दी थी और हमारे पास इसकी ठोस रिकॉर्डिंग के सबूत भी हैं.  इन दोनों दुकानों का निर्माण शटर की जगह दरवाजे लगाकर किया जा रहा है और दुकानों का निर्माण पेयजल से किया जा रहा है.  आपको बता दें कि इन दुकानों की शिकायत पत्रकार कुमार ने जालंधर में लगाई जा रही अवैध दुकानों के खिलाफ कार्रवाई के लिए सीएम ऑफिस चंडीगढ़ को भेजी है.


Illegal shops being set up in Jalandhar at the behest of Jalandhar Municipal Corporation


 Chief Bureau, G.A.  News, March 31, 2022, Jalandhar: Since the arrival of Aam Aadmi Party in Punjab, the Punjab Government has been paying attention to every illegal building, colony and every illegal activity.  The Municipal Corporation is flouting the orders of the Punjab Government.  That the permission of these shops was given by the Municipal Commissioner and we also have proof of its solid recording.  These two shops are being constructed by installing doors instead of shutters and the shops are being constructed with drinking water.  Let me tell you that the complaint of these shops has been sent by the journalist Sumit Kumar to the CM Office Punjab / Local Body Chandigarh to take action against the illegal shops being set up in Jalandhar.

ਜਲੰਧਰ ਦੇ ਨਗਰ ਨਿਗਮ ਦੀ ਸ਼ਹਿ ਤੇ ਬਣ ਰਹੀਆਂ ਗ਼ੈਰਕਾਨੂੰਨੀ ਦੁਕਾਨਾਂ ਜਲੰਧਰ


ਚੀਫ਼ ਬਿਊਰੋ, ਜੀ.ਏ. ਨਿਊਜ਼ , 31 ਮਾਰਚ 2022, ਜਲੰਧਰ: ਆਮ ਆਦਮੀ ਪਾਰਟੀ ਪੰਜਾਬ ਵਿੱਚ ਆਉਣ ਤੋਂ · ਬਾਅਦ ਪੰਜਾਬ ਸਰਕਾਰ ਵੱਲੋਂ ਹਰ ਗ਼ੈਰ ਕਾਨੂੰਨੀ ਤਰੀਕੇ ਨਾਲ ਬਣ ਰਹੀਆਂ ਬਿਲਡਿੰਗਾਂ ਕਾਲੋਨੀਆਂ ਅਤੇ ਹਰ ਗੈਰ ਕਾਨੂੰਨੀ ਕੰਮਾਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਨਗਰ ਨਿਗਮ ਵੱਲੋਂ ਪੰਜਾਬ ਸਰਕਾਰ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਜਲੰਧਰ ਦੇ ਕੁੱਕੀ ਢਾਬ ਚੌਕ ਦੇ ਨਜ਼ਦੀਕ ਏਕਤਾ ਵਿਹਾਰ ਵਿੱਚ ਬਣ ਰਹੀਆਂ ਗ਼ੈਰਕਾਨੂੰਨੀ ਦੁਕਾਨਾਂ ਜੋ ਬਿਨਾਂ ਐੱਨ ਓ ਸੀ ਅਤੇ ਨਕਸ਼ਾ ਪਾਸ ਕਰਵਾਉਣ ਤੋਂ ਬਿਨਾਂ ਬਣ ਰਹੀਆਂ ਹਨ ਦੁਕਾਨ ਮਾਲਕ ਤੋਂ ਪੁੱਛਣ ਤੇ ਇਹ ਵੀ ਪਤਾ ਚੱਲਿਆ ਕਿ ਇਹ ਦੁਕਾਨਾਂ ਦੀ ਪਰਮਿਸ਼ਨ ਨਗਰ ਨਿਗਮ ਕਮਿਸ਼ਨਰ ਵੱਲੋਂ ਦਿੱਤੀ ਗਈ ਅਤੇ ਸਾਡੇ ਕੋਲ ਇਸ ਦਾ ਪੁਖਤਾ ਰਿਕਾਰਡਿੰਗ ਦਾ ਪਰੂਫ ਵੀ ਹੈ । ਇਹ ਦੋ ਦੁਕਾਨਾਂ ਦੇ ਸ਼ਟਰ ਲਗਾਉਣ ਦੀ ਬਜਾਏ ਦਰਵਾਜ਼ੇ ਲਗਾ ਕੇ ਬਣ ਰਹੀਆਂ ਹਨ ਅਤੇ ਦੁਕਾਨਾਂ ਦੀ ਉਸਾਰੀ ਪੀਣ ਵਾਲੇ ਪਾਣੀ ਨਾਲ ਕੀਤੀ ਜਾ ਰਹੀ ਹੈ । ਤੁਹਾਨੂੰ ਦੱਸ ਦਈਏ ਕਿ ਇਹਨਾਂ  ਦੁਕਾਨਾਂ ਦੀ ਕੈੰਪਲੇਂਟ ਪੱਤਰਕਾਰ  ਸੁਮਿਤ ਕੁਮਾਰ ਵੱਲੋਂ ਸੀਐਮ ਆਫਿਸ ਪੰਜਾਬ „ ਲੋਕਲ ਬਾਡੀ ਚੰਡੀਗੜ੍ਹ ਨੂੰ ਭੇਜੀ ਗਈ ਹੈ ਤਾਕਿ ਜਲੰਧਰ ਵਿਚ ਬਣ ਰਹੀਆਂ ਗ਼ੈਰਕਾਨੂੰਨੀ ਦੁਕਾਨਾਂ ਉਪਰ ਬਣਦੀ ਕਾਰਵਾਈ ਕੀਤੀ ਜਾਵੇ ।

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक