ਐੱਸ. ਸੀ./ ਬੀ. ਸੀ.ਅਧਿਆਪਕ ਯੂਨੀਅਨ ਪੰਜਾਬ ਦੀ ਸਟੇਟ ਕਮੇਟੀ ਦੀ ਮੀਟਿੰਗ
ਐੱਸ. ਸੀ./ ਬੀ. ਸੀ.ਅਧਿਆਪਕ ਯੂਨੀਅਨ ਪੰਜਾਬ ਦੀ ਸਟੇਟ ਕਮੇਟੀ ਦੀ ਮੀਟਿੰਗ
ਮਦਨ ਸਿੰਘ ਕੋਰੋਟਾਣੇ, ਚੀਫ਼ ਬਿਉਰੋ , G.A.News,20 ਮਾਰਚ 2022, ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ ਦੀ ਪ੍ਰਧਾਨਗੀ ਹੇਠ ਰੱਖ ਬਾਗ਼ ਲੁਧਿਆਣਾ ਵਿਖੇ ਹੋਈ ਜਿਸ ਵਿੱਚ ਜਥੇਬੰਦੀ ਵੱਲੋਂ ਪਿਛਲੇ ਸਮੇਂ ਵਿੱਚ ਕੀਤੇ ਸੰਘਰਸ ਦੀ ਸਮੀਖਿਆ ਕੀਤੀ ਗਈ। ਭਰਾਤਰੀ ਜਥੇਬੰਦੀਆਂ ਵਿੱਚ ਸ਼ਮੂਲੀਅਤ ਅਤੇ ਨਵੇਂ ਬਦਲਵੇਂ ਹਾਲਾਤ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਬਹੁਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਬਦਲਵੇਂ ਹਾਲਾਤ ਵਿੱਚ ਸਾਨੂੰ ਆਪਣਾ ਸੰਘਰਸ ਹੋਰ ਤਿੱਖਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।ਸੰਗਠਨ ਦੀ ਮਜ਼ਬੂਤੀ ਲਈ ਕੇਡਰ ਕੈਂਪ ਲਗਾਉਣ ਦੀ ਲੋੜ ਮਹਿਸੂਸ ਕੀਤੀ ਗਈ। ਤਾਂ ਜੋ ਹਰ ਪੱਧਰ ਤੇ ਜਥੇਬੰਦੀ ਦੇ ਆਗੂ ਅਤੇ ਮੈਂਬਰ ਸਾਹਿਬਾਨ ਰਾਖਵਾਂਕਰਨ ਨੀਤੀ, ਰੋਸਟਰ ਨੁਕਤੇ,ਵੱਖ ਵੱਖ ਕੋਰਟ ਕੇਸਾਂ ਸੰਬੰਧੀ ਜਾਣੂੰ ਹੋ ਸਕਣ ਅਤੇ ਹਰ ਪੱਧਰ ਤੇ ਅਫ਼ਸਰ ਸ਼ਾਹੀ ਕੋਲ਼ ਆਪਣੇ ਹੱਕਾਂ ਦੀ ਰਾਖੀ ਲਈ ਤਰਕ ਅਤੇ ਦਲੀਲ ਨਾਲ ਗੱਲ ਕਰਨ ਦੇ ਸਮਰੱਥ ਹੋ ਸਕਣ। ਸਮੂਹ ਅਹੁਦੇਦਾਰ ਵੱਲੋਂ ਨਵੀਂ ਚੁਣੀ ਗਈ ਸਰਕਾਰ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਨਵੀਂ ਸਰਕਾਰ ਰਾਖਵਾਂਕਰਨ ਨੀਤੀ ਨੂੰ ਸਹੀ ਢੰਗ ਨਾਲ ਲਾਗੂ ਕਰਵਾਕੇ ਐੱਸ.ਸੀ. ਬੀ./ ਸੀ.ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਇਨਸਾਫ਼ ਦੇਵੇਗੀ। ਜਥੇਬੰਦੀ ਵੱਲੋਂ 85ਵੀ ਸੰਵਿਧਾਨਕ ਸੋਧ ਲਾਗੂ ਕਰਨ, ਪਰਾਣੀ ਪੈਨਸ਼ਨ ਸਕੀਮ ਬਹਾਲ ਕਰਨ,ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ,ਦਰਜਾ ਚਾਰ ਸਮੇਤ ਅਧਿਆਪਕਾਂ ਦੀਆਂ ਸਾਰੀਆਂ ਖਾਲੀ ਆਸਾਮੀਆਂ ਤਰੰਤ ਭਰਨ, ਲੈਕਚਰਾਰ ਦੀ ਸੀਨੀਆਰਤਾ ਸੂਚੀ ਨੂੰ ਸੋਧ ਕੇ ਜਾਰੀ ਕਰਨ, ਸਕੂਲਾਂ ਅਤੇ ਕਾਲਜਾਂ ਦੀਆਂ ਫੀਸਾਂ ਘੱਟ ਕਰਨ ਅਤੇ ਵਜ਼ੀਫਾ ਘਪਲੇ ਦੀ ਨਿਰਪੱਖ ਜਾਂਚ ਕਰਵਾਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਇਸ ਮੀਟਿੰਗ ਵਿੱਚ ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ,ਜਨ.ਸਕੱਤਰ ਲਛਮਣ ਸਿੰਘ ਨਬੀਪੁਰ, ਬਲਵਿੰਦਰ ਸਿੰਘ ਲਤਾਲਾ, ਹਰਬੰਸ ਲਾਲ ਕੈਂਥ ਸੀਨੀ.ਮੀਤ.ਪ੍ਰਧਾਨ, ਪਰਵਿੰਦਰ ਭਾਰਤੀ ਮੀਤ ਪ੍ਰਧਾਨ,ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਹਰਬੰਸ ਲਾਲ ਅਹੀਰ,ਗੁਰਜੈਪਾਲ ਸਿੰਘ, ਦਰਸ਼ਨ ਸਿੰਘ ਡਾਂਗੋਂ ,ਬਿਆਸ ਲਾਲ, ਭੂਪਿੰਦਰ ਸਿੰਘ ਅਤੇ ਹੋਰ ਆਗੂ ਸ਼ਾਮਲ ਸਨ
एस.सी./बी.सी.शिक्षक संघ पंजाब राज्य समिति की बैठक
मदन सिंह कोरोटाने, चीफ ब्यूरो, जीए न्यूज। भ्रातृ संगठनों में भागीदारी और नई वैकल्पिक स्थितियों पर विस्तार से चर्चा की गई। सर्वसम्मति से निर्णय लिया गया कि वैकल्पिक परिस्थितियों में हमें अपने संघर्ष को तेज करने के लिए तैयार रहना चाहिए।संगठन को मजबूत करने के लिए कैडर कैंप लगाने की आवश्यकता महसूस की गई। ताकि संगठन के नेता और सदस्य सभी स्तरों पर आरक्षण नीति, रोस्टर बिंदुओं, विभिन्न अदालती मामलों से अवगत हों और सभी स्तरों पर अधिकारी अपने अधिकारों की रक्षा के लिए तर्क और तर्क के साथ बोल सकें। सभी पदाधिकारियों ने नव निर्वाचित सरकार को बधाई दी और आशा व्यक्त की कि नई सरकार आरक्षण नीति को ठीक से लागू करेगी। बी/सी कर्मचारियों, छात्रों और आम जनता के साथ न्याय करेगा। संविधान में 85वें संशोधन को लागू करना, पुरानी पेंशन योजना की बहाली, स्थायी स्टाफिंग, ग्रेड IV सहित शिक्षकों के सभी रिक्त पदों को तत्काल भरना, वरिष्ठ व्याख्याता के व्याख्याता का संशोधन, स्कूल और कॉलेज की फीस और छात्रवृत्ति में कमी। उन्होंने इसकी निष्पक्ष जांच की मांग की। घोटाले और दोषियों के लिए कड़ी सजा। बैठक में उपस्थित लोगों में प्रमुख थे कार्यवाहक अध्यक्ष कृष्ण सिंह दुग्गन, महासचिव लक्ष्मण सिंह नबीपुर, बलविंदर सिंह लताला, हरबंस लाल कंठ वरिष्ठ उपाध्यक्ष, परविंदर भारती उपाध्यक्ष, वित्त सचिव गुरप्रीत सिंह गुरु, हरबंस लाल अहीर, गुरजैपाल सिंह, दर्शन सिंह डांगन।, ब्यास लाल, भूपिंदर सिंह और अन्य नेता।
S.C./B.C. Teachers Union Punjab State Committee Meeting
Madan Singh Korotane, Chief Bureau, G.A.News, March 20, 2022, presided over by State President Baljit Singh Salana at Rakh Bagh, Ludhiana, in which the struggle of the organization in the past was reviewed. Participation in fraternal organizations and new alternative situations were discussed in detail. It was unanimously decided that in alternative circumstances we should be ready to intensify our struggle. The need was felt to set up cadre camps to strengthen the organization. So that the leaders and members of the organization at all levels would be aware of the reservation policy, roster points, various court cases and the officers at all levels would be able to speak with logic and argument to protect their rights. All the office bearers congratulated the newly elected government and hoped that the new government would implement the reservation policy properly. B / C will do justice to employees, students and the general public. Implementation of 85th Amendment to the Constitution, Restoration of Old Pension Scheme, Permanent Staffing, Immediate Filling of All Vacancies of Teachers, including Grade IV, Revision of Senior Lecturer's Lecturer, Reduction of School and College Fees and Scholarships. He demanded an impartial inquiry into the scam and severe punishment for the culprits. Prominent amongst those present in the meeting were Acting President Krishan Singh Duggan, General Secretary Lachhman Singh Nabipur, Balwinder Singh Latala, Harbans Lal Kanth Senior Vice President, Parvinder Bharti Vice President, Finance Secretary Gurpreet Singh Guru, Harbans Lal Ahir, Gurjaipal Singh, Darshan Singh Dangon. , Beas Lal, Bhupinder Singh and other leaders.
Comments
Post a Comment