ਜਲੰਧਰ ਸਰਕਲ ਦੇ ਉਪ ਮੁੱਖ ਚੀਫ਼ ਇੰਜਨੀਅਰ ਸ.ਹਰਜਿੰਦਰ ਸਿੰਘ ਬਾਂਸਲ 28-02-2022 ਨੂੰ ਰਿਟਾਇਰ ਹੋ ਗਏ ਤੇ ਹਨ ।ਸ.ਇੰਦਰਪਾਲ ਸਿੰਘ ਜੀ ਨੂੰ ਜਲੰਧਰ ਦੇ ਉਪ ਚੀਫ਼ ਇੰਜਨੀਅਰ ਦਾ ਵੀ ਚਾਰਜ ਦਿੱਤਾ ਗਿਆ ਹੈ
ਜਲੰਧਰ ਪਾਵਰਕੌਮ ਸਰਕਲ ਦੇ ਉਪ ਮੁੱਖ ਚੀਫ਼ ਇੰਜਨੀਅਰ ਸ.ਹਰਜਿੰਦਰ ਸਿੰਘ ਬਾਂਸਲ 28-02-2022 ਨੂੰ ਰਿਟਾਇਰ ਹੋ ਗਏ ਹਨ।
ਸ.ਇੰਦਰਪਾਲ ਸਿੰਘ ਜੀ ਨੂੰ ਜਲੰਧਰ ਦੇ ਉਪ ਮੁੱਖ ਚੀਫ਼ ਇੰਜਨੀਅਰ ਦਾ ਵੀ ਚਾਰਜ ਦਿੱਤਾ ਗਿਆ ਹੈ
ਜੀ.ਏ ਨਿਊਜ਼ ਬਿਊਰੋ ਚੀਫ਼ ਮਦਨ ਸਿੰਘ ਕੋਰੋਟਾਣੇ ਜਲੰਧਰ, 2 ਮਾਰਚ 2022 ,ਜਲੰਧਰ ਵਿੱਚ ਪਾਵਰਕੌਮ ਦੇ ਜਲੰਧਰ ਸਰਕਲ ਦੇ ਉਪ ਮੁੱਖ ਚੀਫ਼ ਇੰਜਨੀਅਰ ਸ.ਹਰਜਿੰਦਰ ਸਿੰਘ ਬਾਂਸਲ 28-02-2022 ਨੂੰ ਰਿਟਾਇਰ ਹੋ ਗਏ ਹਨ ਇੱਥੇ ਦੱਸ ਦੇਈਏ ਕਿ ਹਰਜਿੰਦਰ ਸਿੰਘ ਬਾਂਸਲ ਉਪ ਮੁੱਖ ਚੀਫ਼ ਨੇ ਜਲੰਧਰ ਦੇ ਆਪਣੇ ਤਕਰੀਬਨ ਤਿੰਨ ਸਾਲ ਦੀ ਸਰਵਿਸ ਕਰਨ ਤੋਂ ਬਾਅਦ ਉਨ੍ਹਾਂ ਨੇ ਅੱਛੀਆਂ ਸੇਵਾਵਾਂ ਕਰਕੇ ਉਨ੍ਹਾਂ ਨੂੰ ਪਾਵਰਕੌਮ ਦੇ ਸਾਰੇ ਅਫ਼ਸਰਾਂ ਤੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਪਾਰਟੀਆਂ ਦਿੱਤੀਆਂ ਅਤੇ ਸਨਮਾਨਤ ਕੀਤਾ
ਉਹਨਾਂ ਦੇ ਰਿਟਾਇਰ ਹੋਣ ਤੇ ਕਪੂਰਥਲਾ ਦੇ ਉਪ ਮੁੱਖ ਚੀਫ਼ ਇੰਜਨੀਅਰ ਸ.ਇੰਦਰਪਾਲ ਸਿੰਘ ਜੀ ਨੂੰ ਜਲੰਧਰ ਦੇ ਉਪ ਚੀਫ਼ ਇੰਜਨੀਅਰ ਦਾ ਵੀ ਵਾਧੂ ਚਾਰਜ ਦਿੱਤਾ ਗਿਆ ਹੈ
ਹਰਜਿੰਦਰ ਸਿੰਘ ਬਾਂਸਲ ਉਪ ਮੁੱਖ ਚੀਫ਼ ਦੀ ਥਾਂ 'ਤੇ ਕਿਸੇ ਨੂੰ ਵੀ ਸਥਾਈ ਤਾਇਨਾਤੀ ਦੇ ਹੁਕਮ ਨਹੀਂ ਦਿੱਤੇ ਗਏ ਅਤੇ ਕੇਵਲ ਇੰਦਰਪਾਲ ਸਿੰਘ ਨੂੰ ਹੀ ਵਾਧੂ ਚਾਰਜ ਦਿੱਤਾ ਗਿਆ ਹੈ। ਸਥਾਈ ਤਾਇਨਾਤੀ ਦੇ ਆਦੇਸ਼ 10 ਮਾਰਚ ਤੋਂ ਬਾਅਦ ਹੀ ਉਮੀਦ ਕੀਤੇ ਜਾਂਦੇ ਹਨ ਜਦੋਂ ਚੋਣ ਆਦਰਸ਼ ਜ਼ਾਬਤਾ ਖਤਮ ਹੋ ਜਾਂਦਾ ਹੈ।
ਦੱਸ ਦੇਈਏ ਕਿ 10 ਤਰੀਕ ਤੋਂ ਚੋਣਾਂ ਰਿਜ਼ਲਟ ਤੋ ਵਾਧ, ਕਿਸੇ ਦੀ ਪੱਕੇ ਤੌਰ ਤੇ ਨਿਯੁਕਤੀ ਹੋਏਗੀ ।
Mr. Harjinder Singh Bansal, Deputy Chief Engineer, Jalandhar Circle has retired on 28-02-2022.
S. Inderpal Singh Ji has also been given the charge of Deputy Chief Engineer, Jalandhar
G.A. News Bureau Chief Madan Singh Korotane Jalandhar, March 2, 2022, Jalandhar: Harjinder Singh Bansal, Deputy Chief Engineer, Jalandhar Circle of Powercom has retired on 28-02-2022. After his three to four years of service in Jalandhar, he was felicitated and honored by all the officers and employees of Powercom for his excellent services.
On his retirement, Inderpal Singh, Deputy Chief Engineer, Kapurthala has also been given the charge of Deputy Chief Engineer, Jalandhar.
In his place no one has been given Permanent Posting orders and Er Inderpal Singh has only been given additional charge. Permanent Posting orders are only expected after 10th March when the Election Model code of Conduct is over.
Let it be known that from the 10th, the election result will be a permanent appointment.
स. हरजिंदर सिंह बंसल, उप मुख्य अभियंता, जालंधर सर्कल 28-02-2022 को सेवानिवृत्त हुए हैं।
स. इंद्रपाल सिंह जी को उप मुख्य अभियंता, जालंधर का भी प्रभार दिया गया है
जीए न्यूज ब्यूरो के प्रमुख मदन सिंह कोरोटाने जालंधर, 2 मार्च 2022, जालंधर: पावरकॉम के जालंधर सर्कल के उप मुख्य अभियंता हरजिंदर सिंह बंसल 28-02-2022 को सेवानिवृत्त हुए हैं। जालंधर में अपनी तीन से चार साल की सेवा के बाद, वह थे पावरकॉम के सभी अधिकारियों और कर्मचारियों द्वारा उनकी उत्कृष्ट सेवाओं के लिए सम्मानित और सम्मानित किया गया।
उनकी सेवानिवृत्ति पर, उप मुख्य अभियंता, कपूरथला, इंद्रपाल सिंह को उप मुख्य अभियंता, जालंधर का प्रभार भी दिया गया है।
पंजाब में चुनाव आचार संहिता के चलते किसी का स्थाई आदेश नहीं है। इंद्रपाल सिंह को उप मुख्य अभियंता जालंधर का अतिरिक्त प्रभार दिया गया है
बता दें कि 10 से चुनाव परिणाम, स्थाई नियुक्ति होगी।
Comments
Post a Comment