ਬਲਬੀਰ ਸਿੱਧੂ ਦੇ ਭਰਾ ਘਰੇ ਅੱਧੀ ਰਾਤ EC ਦੀ ਰੇਡ , ਲੇਡੀਜ਼ ਸੂਟ ਮਸ਼ੀਨਾਂ ਤੇ ਹੋਰ ਸਮਾਨ ਬਰਾਮਦ

 ਜੀ.ਏ.ਨਿਊਜ਼, ਮੁੱਖ ਸਪਾਦਿਕ, ਮਦਨ ਸਿੰਘ ਕੋਰੋਟਾਣੇ,ਜਲੰਧਰ,20 ਫਰਵਰੀ 2022,ਪੰਜਾਬੀ ਦੇ ਮੋਹਾਲੀ ਜ਼ਿਲ੍ਹੇ ਦੇ ਮੇਅਰ ਅਮਰਜੀਤ ਸਿੰਘ ਜੀਤੀ ਦੇ ਘਰ ਸ਼ੁੱਕਰਵਾਰ ਦੇਰ ਰਾਤ ਚੋਣ ਕਮਿਸ਼ਨ ਦੀ ਟੀਮ ਨੇ ਛਾਪਾ ਮਾਰਿਆ । ਮਿਲੀ ਜਾਣਕਾਰੀ ਮੁਤਾਬਕ ਟੀਮ ਨੂੰ ਸੂਚਨਾ ਮਿਲੀ ਸੀ ਕਿ ਜੀਤੀ ਸਿੱਧੂ ਦੇ ਘਰ ਨਾਜਾਇਜ਼ ਸ਼ਰਾਬ ਦੀ ਖੇਪ ਹੈ ਪਰ ਜਦੋਂ ਉਸ ਦੇ ਘਰ ਛਾਪਾ ਮਾਰਿਆ ਗਿਆ ਤਾਂ ਸਿਰਫ ਕੁਝ ਲੇਡੀਜ਼ ਸੂਟ ਤੇ ਮਸ਼ੀਨਾਂ ਮਿਲੀਆਂ।ਇਸ ਤੋਂ ਇਲਾਵਾ ਚੋਣ ਵਿਚ ਵੰਡਿਆ ਜਾਣ ਵਾਲਾ ਸਾਮਾਨ ਸੀ।

ਰਾਤ ਨੂੰ ਲਗਭਗ 2 ਵਜੇ ਤੱਕ ਰੇਡ ਚੱਲਦੀ ਰਹੀ । ਇਸ ਦੌਰਾਨ ਜੀਤੀ ਸਿੱਧੂ ਦੀ ਵਿਭਾਗ ਮੁਲਾਜ਼ਮਾਂ ਨਾਲ ਬਹਿਸ ਹੋ ਗਈ ।

ਵਿਭਾਗ ਮੁਲਾਜ਼ਮ ਇਸ ਸਾਮਾਨ ਨੂੰ ਜ਼ਬਤ ਕਰਨਾ ਚਾਹੁੰਦੇ ਸਨ । ਇਸ ' ਤੇ ਸਿੱਧੂ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਸਾਮਾਨ ਨੂੰ ਜ਼ਬਤ ਕਰਨ ਦੀ ਪਾਵਰ ਨਹੀਂ ਹੈ । ਮੋਹਾਲੀ ਪੁਲਿਸ ਵੀ ਮੌਕੇ ' ਤੇ ਪਹੁੰਚ ਗਈ ਸੀ ਜੋ ਹਾਲਾਤ ਨੂੰ ਕਾਬੂ ਕਰਨ ' ਚ ਲੱਗੀ ਰਹੀ । ਇਸ ਮਾਮਲੇ ' ਚ ਹੁਣ ਜੀਤੀ ਸਿੱਧੂ ਨੇ ਇੱਕ ਪ੍ਰੈੱਸ ਕਾਨਫਰੰਸ ਰੱਖੀ ਹੈ ਤੇ ਉਹ ਅੱਜ ਇਸ ਦਾ ਖੁਲਾਸਾ ਕਰਨਗੇ ।

 ਇਹ ਵੀ ਪੜ੍ਹੋ : क्रिकेटर युवराज सिंह पर एससी-एसटी एक्ट के तहत मुकदमा चलाया जाएगा


ਜੀਤੀ ਸਿੱਧੂ ਦੀ ਸੈਕਟਰ -78 ਸਥਿਤ ਕੋਠੀ ਨੰਬਰ 338 ' ਤੇ ਚੋਣ ਕਮਿਸ਼ਨ ਦੀ ਟੀਮ ਨੇ ਛਾਪਾ ਮਾਰਿਆ ਸੀ । ਮੌਕੇ ' ਤੇ ਥਾਣਾ ਸੋਹਾਣਾ ਇੰਚਾਰਜ ਤੇ ਫੇਜ਼ -11 ਇੰਚਾਰਜ ਵੀ ਟੀਮ ਸਣੇ ਮੌਕੇ ' ਤੇ ਪਹੁੰਚ ਗਏ ਸਨ । ਟੀਮ ਨੂੰ ਗੋਪਾਲ ਰਾਏ ਹੈੱਡ ਕਰ ਰਹੇ ਸਨ । ਉਸ ਮੁਤਾਬਕ ਕੋਠੀ ਤੋਂ ਛਾਪੇਮਾਰੀ ਦੌਰਾਨ 15 ਸਿਲਾਈ ਮਸ਼ੀਨਾਂ , 1600 ਮਾਸਕ ਤੇ 150 ਦੇ ਲਗਭਗ ਲੇਡੀਜ਼ ਸੂਟ ਮਿਲੇ ਸਨ।ਜੀਤੀ ਸਿੱਧੂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਕੋਠੀ ' ਤੇ ਬਿਨਾਂ ਕਿਸੇ ਵਾਰੰਟ ਦੇ ਛਾਪੇਮਾਰੀ ਕੀਤੀ ਗਈ ਹੈ ਤੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਜਾਵੇਗੀ । ਦੱਸ ਦੇਈਏ ਕਿ ਅਮਰਜੀਤ ਸਿੰਘ ਜੀਤੀ ਮੋਹਾਲੀ ਦੇ ਮੌਜੂਦਾ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਭਰਾ ਹਨ ।

Midnight EC raid on Balbir Sidhu's brother's house, ladies suit machines and other items recovered

  Madan Singh Korotane, Chief Editor, GA News, Jalandhar, February 20, 2022: A team of Election Commission raided the house of Amarjit Singh Jeeti, Mayor of Mohali district of Punjab late on Friday night.  According to the information received, the team was informed that there was a consignment of illicit liquor at Jiti Sidhu's house but when his house was raided, only a few ladies' suits and machines were found.

 The raid lasted until about 2 p.m.  Meanwhile, Jiti Sidhu's department got into an argument with the employees.

 Department employees wanted to seize the goods.  On this Sidhu said that he did not have the power to confiscate the goods.  Mohali police had also reached the spot and were trying to control the situation.  Jiti Sidhu has now held a press conference in this regard and he will disclose it today.

  Also read:क्रिकेटर युवराज सिंह पर एससी-एसटी एक्ट के तहत मुकदमा चलाया जाएगा

 Jiti Sidhu's Kothi No. 338 in Sector-78 was raided by the Election Commission team.  Police station Sohana in-charge and Phase-11 in-charge along with the team also reached the spot.  The team was headed by Gopal Rai.  According to him, 15 sewing machines, 1600 masks and about 150 ladies suits were recovered from the premises during the raid.  It may be mentioned that Amarjit Singh Jiti is the brother of Balbir Singh Sidhu, the present MLA of Mohali.

बलबीर सिद्धू के भाई के घर मध्यरात्रि चुनाव आयोग का छापा, लेडीज सूट मशीन व अन्य सामान बरामद

  मदन सिंह कोरोटाने, मुख्य संपादक, जीए न्यूज, जालंधर, 20 फरवरी, 2022: चुनाव आयोग की एक टीम ने शुक्रवार देर रात पंजाब के मोहाली जिले के मेयर अमरजीत सिंह जीती के घर पर छापा मारा.  प्राप्त जानकारी के अनुसार टीम को सूचना मिली थी कि जीती सिद्धू के घर पर अवैध शराब की खेप है लेकिन जब उनके घर पर छापा मारा गया तो कुछ महिलाओं के सूट और मशीनें ही मिलीं.

 छापेमारी दोपहर करीब दो बजे तक चली।  इसी बीच जीती सिद्धू के विभाग का कर्मचारियों से विवाद हो गया।

 विभाग के कर्मचारी सामान को जब्त करना चाहते थे।  इस पर सिद्धू ने कहा कि उनके पास माल जप्त करने की शक्ति नहीं है।  मोहाली पुलिस भी मौके पर पहुंच गई थी और स्थिति को नियंत्रित करने की कोशिश कर रही थी।  जीती सिद्धू ने अब इस संबंध में प्रेस कॉन्फ्रेंस की है और वह आज इसका खुलासा करेंगे.

  यह भी पढ़ें:क्रिकेटर युवराज सिंह पर एससी-एसटी एक्ट के तहत मुकदमा चलाया जाएगा

 सेक्टर-78 स्थित जीती सिद्धू की कोठी नंबर 338 पर चुनाव आयोग की टीम ने छापेमारी की.  टीम के साथ थाना सोहाना प्रभारी व फेज-11 प्रभारी भी मौके पर पहुंचे.  टीम का नेतृत्व गोपाल राय कर रहे थे।  उनके मुताबिक, छापेमारी के दौरान हवेली से 15 सिलाई मशीनें, 1600 मास्क और करीब 150 लेडीज सूट बरामद किए गए।  उल्लेखनीय है कि अमरजीत सिंह जीती मोहाली के मौजूदा विधायक बलबीर सिंह सिद्धू के भाई हैं.


Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक