ਵੱਡੀ ਖ਼ਬਰ : CM ਚੰਨੀ ਦੇ ਭਤੀਜੇ ਭੁਪਿੰਦਰ ਨੂੰ ED ਨੇ ਕੀਤਾ ਗ੍ਰਿਫਤਾਰ/बड़ी खबर: ईडी ने सीएम चन्नी के भतीजे भूपिंदर को किया गिरफ्तार



 ਵੱਡੀ ਖ਼ਬਰ : CM ਚੰਨੀ ਦੇ ਭਤੀਜੇ ਭੁਪਿੰਦਰ ਨੂੰ ED ਨੇ ਕੀਤਾ ਗ੍ਰਿਫਤਾਰ

 ਜੀ.ਏ ਨਿਊਜ਼ , ਚੀਫ਼ ਬਿਊਰੋ, ਮਦਨ ਸਿੰਘ ਕੋਰੋਟਾਣੇ, ਜਲੰਧਰ, ਮੰਗਲਵਾਰ, 03 ਫਰਵਰੀ , 2022, ਜਲੰਧਰ - ਈ. ਡੀ. (ਐਨਫੋਰਸਮੈਂਟ ਡਾਇਰੈਕਟੋਰੇਟ) ਵੱਲੋਂ ਦੇਰ ਰਾਤ 12.30 ਵਜੇ ਦੇ ਲਗਭਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਲੰਧਰ ਸਿਵਲ ਹਸਪਤਾਲ ਦੇ ਈ. ਐੱਮ.ਓ. ਡਾ. ਰੋਹਿਤ ਸ਼ਰਮਾ ਨੇ ਦੱਸਿਆ ਕਿ ਦੇਰ ਰਾਤ ਹਸਪਤਾਲ ਵਿਚ ਈ. ਡੀ. ਨੇ ਭੁਪਿੰਦਰ ਦਾ ਮੈਡੀਕਲ ਵੀ ਕਰਵਾਇਆ ਹੈ।

 


ਬੀਤੇ ਦਿਨੀਂ ਨਾਜਾਇਜ਼ ਮਾਈਨਿੰਗ ਦੇ ਦੋਸ਼ ਵਿਚ ਲੁਧਿਆਣਾ, ਮੋਹਾਲੀ ਤੇ ਹਰਿਆਣਾ ਦੇ ਪੰਚਕੂਲਾ 'ਚ ਸਥਿਤ ਕੰਪਲੈਕਸਾਂ ਵਿਚ ਰੇਡ ਕੀਤੀ ਗਈ ਸੀ। ਇਸ ਦੌਰਾਨ ਭੁਪਿੰਦਰ ਹਨੀ ਦੇ ਘਰੋਂ 10 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਗਈ ਸੀ, ਹਾਲਾਂਕਿ ਇਸ ਸਬੰਧੀ ਈ. ਡੀ. ਦੇ ਕਿਸੇ ਵੀ ਅਧਿਕਾਰੀ ਪੁਸ਼ਟੀ ਨਹੀਂ ਕੀਤੀ ਸੀ।

 ਇਸ ਮਾਮਲੇ ਵਿਚ ਰੇਡ ਤੋਂ ਬਾਅਦ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਭੁਪਿੰਦਰ ਸਿੰਘ ਹਨੀ ਨੂੰ ਅੱਜ ਜਲੰਧਰ ਸਥਿਤ ਈ. ਡੀ. ਦਫਤਰ ਵਿਚ ਬੁਲਾਇਆ ਗਿਆ ਸੀ, ਜਿੱਥੇ ਸ਼ਾਮੀਂ 6 ਵਜੇ ਦੇ ਲਗਭਗ ਉਹ ਪੇਸ਼ ਹੋਏ। ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਈ. ਡੀ. ਨੇ ਉਨ੍ਹਾਂ ਕੋਲੋਂ 5-6 ਘੰਟੇ ਦੀ ਲੰਮੀ ਪੁੱਛਗਿੱਛ ਤੋਂ ਬਾਅਦ ਰਾਤ 12.30 ਵਜੇ ਦੇ ਲਗਭਗ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਈ. ਡੀ. ਦੇ ਦਫਤਰ ਦੇ ਅੰਦਰ ਬਣੀ ਬੈਰਕ 'ਚ ਉਸ ਨੂੰ ਰੱਖਿਆ ਗਿਆ ਹੈ।



 ਜ਼ਿਕਰਯੋਗ ਹੈ ਕਿ 19 ਜਨਵਰੀ ਨੂੰ ਈ. ਡੀ. ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਹਨੀ ਦੇ ਘਰ ਸਮੇਤ ਕਈ ਥਾਵਾਂ 'ਤੇ ਰੇਡ ਕੀਤੀ ਗਈ ਸੀ। ਲੁਧਿਆਣਾ, ਮੋਹਾਲੀ, ਰੂਪਨਗਰ, ਫਤਿਹਗੜ੍ਹ ਸਾਹਿਬ ਤੇ ਪਠਾਨਕੋਟ ਵਿਚ ਸਰਚ ਕੀਤੀ ਗਈ ਸੀ। ਰੇਡ ਦੌਰਾਨ 12 ਲੱਖ ਰੁਪਏ ਦੀ ਮਹਿੰਗੀ ਘੜੀ, 21 ਲੱਖ ਰੁਪਏ ਦੀ ਕੀਮਤ ਦੇ ਗਹਿਣੇ ਸਮੇਤ ਹੋਰ ਸਾਮਾਨ ਵੀ ਬਰਾਮਦ ਕੀਤਾ ਗਿਆ ਸੀ। ਇਸ ਮਾਮਲੇ ਵਿਚ ਭੁਪਿੰਦਰ ਹਨੀ ਦੇ ਪਾਰਟਨਰ ਕੁਦਰਤਦੀਪ ਸਿੰਘ, ਸ਼ੇਅਰ ਹੋਲਡਰ ਕੰਵਰ ਮਹੀਪ ਸਿੰਘ, ਮਨਪ੍ਰੀਤ ਸਿੰਘ, ਸੁਨੀਲ ਕੁਮਾਰ ਜੋਸ਼ੀ, ਜਗਬੀਰ ਇੰਦਰ ਸਿੰਘ ਸਮੇਤ ਰਣਦੀਪ ਸਿੰਘ (ਪ੍ਰੋਵਾਈਡਰ ਓਵਰਸੀਜ਼ ਕੰਪਨੀ ਮਾਲਕ) ਦੇ ਘਰ ਵੀ ਸਰਚ ਕੀਤੀ ਗਈ। ਇਨ੍ਹਾਂ 'ਚੋਂ ਕਈ ਲੋਕਾਂ ਕੋਲੋਂ ਫਿਲਹਾਲ ਈ. ਡੀ. ਨੇ ਅਜੇ ਪੁੱਛਗਿੱਛ ਕਰਨੀ ਹੈ।

 ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Big news: CM Channi's nephew Bhupinder arrested by ED



 GA News, Chief Bureau, Madan Singh Korotane, Jalandhar, Tuesday, February 03, 2022, Jalandhar - E.  D.  (Enforcement Directorate) arrested Bhupinder Singh Honey, nephew of Chief Minister Charanjit Singh Channi around 12.30 pm.  E. of Jalandhar Civil Hospital.  M.O.  Dr.  Rohit Sharma told that late night E. in the hospital.  D.  Has also got Bhupinder's medical.

 In the past, raids were carried out at complexes in Ludhiana, Mohali and Panchkula in Haryana on charges of illegal mining.  Meanwhile, cash worth Rs 10 crore was also recovered from Bhupinder Honey's house.  D.  No official was confirmed.

 When the investigation into the case began after the raid, Bhupinder Singh Honey was arrested today at Jalandhar-based E.P.  D.  He was called to the office, where he appeared at about 6 p.m.  According to departmental sources, E.  D.  He was arrested around 12.30 pm after a 5-6 hour long interrogation.  It is said that e.  D.  He is being held in a barracks inside his office.

 It is to be mentioned that on January 19, E.  D.  The raids were carried out at various places including the house of Bhupinder Honey, nephew of Chief Minister Charanjit Singh Channi.  The search was conducted in Ludhiana, Mohali, Rupnagar, Fatehgarh Sahib and Pathankot.  Expensive watches worth Rs 12 lakh, jewelery worth Rs 21 lakh and other items were also recovered during the raid.  The house of Bhupinder Honey's partner Kudratdeep Singh, shareholders Kanwar Mahip Singh, Manpreet Singh, Sunil Kumar Joshi, Jagbir Inder Singh and Randeep Singh (owner of Overseas Company) were also searched.  Many of them are currently receiving emails.  D.  Has yet to inquire.


 Note: Give your opinion by commenting on this news.


बड़ी खबर: ईडी ने सीएम चन्नी के भतीजे भूपिंदर को किया गिरफ्तार

 जीए न्यूज, चीफ ब्यूरो, मदन सिंह कोरोटाने, जालंधर, मंगलवार, 03 फरवरी, 2022, जालंधर-ई.  डी।  (प्रवर्तन निदेशालय) मुख्यमंत्री चरणजीत सिंह चन्नी के भतीजे भूपिंदर सिंह हनी को दोपहर करीब 12.30 बजे गिरफ्तार किया गया.  जालंधर सिविल अस्पताल के ई.  एमओ  डॉ।  रोहित शर्मा ने बताया कि अस्पताल में देर रात ई.  डी।  भूपिंदर का मेडिकल भी करा लिया है।

 पूर्व में भी अवैध खनन के आरोप में हरियाणा के लुधियाना, मोहाली और पंचकुला में परिसरों पर छापेमारी की गई थी।  इस दौरान भूपिंदर हनी के घर से 10 करोड़ रुपये की नकदी भी बरामद हुई।  डी।  किसी अधिकारी ने इसकी पुष्टि नहीं की थी।

 छापेमारी के बाद जब मामले की जांच शुरू हुई तो भूपिंदर सिंह हनी को आज जालंधर स्थित ई.पी.  डी।  उन्हें कार्यालय बुलाया गया, जहां वह शाम करीब छह बजे पेश हुए।  विभागीय सूत्रों के अनुसार ई.  डी।  5-6 घंटे की लंबी पूछताछ के बाद दोपहर करीब साढ़े बारह बजे उसे गिरफ्तार कर लिया गया।  कहा जाता है कि ई.  डी।  उन्हें उनके कार्यालय के अंदर एक बैरक में रखा गया है।

 गौरतलब है कि 19 जनवरी को ई.  डी।  मुख्यमंत्री चरणजीत सिंह चन्नी के भतीजे भूपिंदर हनी के घर समेत कई जगहों पर छापेमारी की गई.  लुधियाना, मोहाली, रूपनगर, फतेहगढ़ साहिब और पठानकोट में तलाशी ली गई।  छापेमारी के दौरान 12 लाख रुपये की महंगी घड़ियां, 21 लाख रुपये के जेवर और अन्य सामान भी बरामद किया गया.  भूपिंदर हनी के साथी कुदरतदीप सिंह, शेयरधारक कंवर महीप सिंह, मनप्रीत सिंह, सुनील कुमार जोशी, जगबीर इंदर सिंह और रणदीप सिंह (ओवरसीज कंपनी के मालिक) के घर की भी तलाशी ली गई.  उनमें से कई वर्तमान में ईमेल प्राप्त कर रहे हैं।  डी।  अभी पूछताछ करनी है।

 नोट: इस खबर पर कमेंट करके अपनी राय दें।



Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक