ਕਾਰ ਨਹੀਂ ਦੇ ਸਕੇ ਤਾਂ ਡਿਪਰੈਸ਼ਨ ਦੀ ਹਾਲਤ ਵਿੱਚ ਸਹੁਰੇ ਘਰ ਤੋਂ ਵਾਪਿਸ ਆਈ ਨਵ ਵਿਆਹੁਤਾकार का भुगतान नहीं कर पा रही नवविवाहिता डिप्रेशन की हालत में घर लौटी/
ਕਾਰ ਨਹੀਂ ਦੇ ਸਕੇ ਤਾਂ ਡਿਪਰੈਸ਼ਨ ਦੀ ਹਾਲਤ ਵਿੱਚ ਸਹੁਰੇ ਘਰ ਤੋਂ ਵਾਪਿਸ ਆਈ ਨਵ ਵਿਆਹੁਤਾ
ਜੀ.ਏ.ਨਿਊਜ਼, ਮੁੱਖ ਸਪਾਦਿਕ, ਮਦਨ ਸਿੰਘ ਕੋਰੋਟਾਣੇ,ਜਲੰਧਰ,24 ਫਰਵਰੀ 2022, ਜਲੰਧਰ ਦੇ ਲਾਂਬੜਾ ਪਿੰਡ ਗੱਦੋਵਾਲੀ ਵਿਖੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਹੇਜ ਦੇ ਲਾਲਚੀਆਂ ਵੱਲੋਂ ਦਹੇਜ ਨਾ ਮਿਲਣ ਕਾਰਨ ਨਵ ਵਿਆਹੁਤਾ ਨੂੰ ਵਿਆਹ ਦੇ ਤਿੰਨ ਦਿਨ ਬਾਅਦ ਹੀ ਉਸ ਦੇ ਪੇਕੇ ਭੇਜ ਦਿੱਤਾ ਗਿਆ। ਵੀਹ ਫਰਵਰੀ ਨੂੰ ਵੋਟ ਪਾ ਕੇ ਆਈ ਨਵ ਵਿਆਹੁਤਾ ਤੋਂ ਸਹੁਰੇ ਘਰ ਵੱਲੋਂ ਕਾਰ ਦੀ ਮੰਗ ਕਰ ਝਟਕਾ ਦਿੱਤਾ, ਜਿਸ ਤੋਂ ਬਾਅਦ ਇਹਦਾ ਦੀ ਗੱਲ ਸੁਣ ਕੇ ਕੁੜੀ ਡਿਪਰੈਸ਼ਨ ਵਿੱਚ ਚਲੀ ਗਈ।
ਪੀੜਤ ਲੜਕੀ ਵੱਲੋਂ ਕਿਹਾ ਗਿਆ ਹੈ ਕਿ ਸਹੁਰੇ ਪਰਿਵਾਰ ਵਿੱਚ ਲਾੜੇ ਦੇ ਭਰਾ, ਉਸ ਦੀ ਭਾਬੀ ਉਸ ਦੀ ਨਣਦ ਨੇ ਪਰੇਸ਼ਾਨ ਦੀ ਹਾਲਤ ਜ਼ਬਰਦਸਤੀ ਉਸਦੇ ਸੋਨੇ ਦੇ ਗਹਿਣੇ ਉਤਾਰ ਦਿੱਤੇ ਗਏ। ਡਿਪਰੈਸ਼ਨ ਹਾਲਤ ਚ ਪਰਿਵਾਰ ਵਾਲੇ ਕੁੜੀ ਨੂੰ ਘਰ ਵਾਪਸ ਲੈ ਕੇ ਆਏ ਅਤੇ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।
ਅਸ਼ੋਕ ਕੁਮਾਰ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਕੁੜੀ ਦਾ ਰਿਸ਼ਤਾ ਜੰਮੂ ਤੋਂ ਆਇਆ ਸੀ। ਵਿਆਹ ਤੈਅ ਹੋ ਗਿਆ ਅਤੇ ਉਨ੍ਹਾਂ ਨੇ ਆਪਣੇ ਹਿਸਾਬ ਦੇ ਨਾਲ ਕੁੜੀ ਨੂੰ ਸੋਨੇ ਦੇ ਗਹਿਣੇ ਨਕਦੀ ਅਤੇ ਹੋਰ ਸਮਾਨ ਦਿੱਤਾ। ਕੁੜੀ ਵੱਲੋਂ ਖੁਸ਼ੀ ਖੁਸ਼ੀ ਵੋਟ ਪਾ ਕੇ ਆਪਣੇ ਪਰਿਵਾਰ ਦੇ ਨਾਲ ਪੁੱਜੀ। ਉਸ ਤੋਂ ਬਾਅਦ ਜਵਾਈ ਮਨਜੀਤ ਰਾਜ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਕਿਸੇ ਰਸਮ ਦੇ ਬਹਾਨੇ ਉੱਥੇ ਬੁਲਾਇਆ। ਇਸ ਦੌਰਾਨ ਉਨ੍ਹਾਂ ਤੋਂ ਬਾਜ਼ਾਰ ਵਿੱਚ ਕੁਝ ਸਾਮਾਨ ਲਿਆਉਣ ਨੂੰ ਕਿਹਾ ਜਦੋਂ ਉਹ ਵਾਪਸ ਪਰਤੇ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੀ ਬੇਟੀ ਅਜੀਬ ਅਜੀਬ ਗੱਲਾਂ ਕਰ ਰਹੀ ਸੀ।
ਕਾਰ ਦੀ ਮੰਗ ਕਰਦੇ ਹੋਏ ਬੇਟੀ ਤੋ ਜ਼ਬਰਦਸਤੀ ਉਸ ਦੇ ਜਵਾਈ, ਜੇਠ ਜੇਠਾਣੀ, ਸੱਸ ਸਹੁਰੇ ਅਤੇ ਨਣਦ ਤੋਂ ਸੋਨੇ ਦੇ ਗਹਿਣੇ ਉਤਾਰ ਦਿੱਤੇ। ਜਦੋਂ ਉਹ ਬਾਜ਼ਾਰ ਤੋਂ ਵਾਪਿਸ ਦੇਖਿਆ ਤਾਂ ਉਨ੍ਹਾਂ ਦੀ ਕੁੜੀ ਡਿਪਰੈਸ਼ਨ ਹਾਲਤ ਵਿਚ ਪੁੱਜੀ ਅਤੇ ਉਨ੍ਹਾਂ ਨੇ ਕੁੜੀ ਦੇ ਸਹੁਰੇ ਪਰਿਵਾਰ ਵਾਲਿਆਂ ਦੇ ਨਾਲ ਹੱਥ ਪੈਰ ਵੀ ਜੋੜੇ ਪਰ ਉਹ ਨਹੀਂ ਮੰਨੇ ਤਾਂ ਕਹਿਣ ਲੱਗੇ ਕਿ ਕੁੜੀ ਕਾਰ ਲੈ ਕੇ ਆਏਗੀ ਤਦ ਹੀ ਉਸ ਨੂੰ ਇੱਥੇ ਰੱਖਿਆ ਜਾਵੇਗਾ। ਪੀੜਤ ਲੜਕੀ ਦਾ ਨਿੱਜੀ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਬੇਟੀ ਦੀ ਅੱਧਨੰਗੀ ਹਾਲਤ ਦੇਖ ਕੇ ਪੂਰੇ ਪਰਿਵਾਰ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਥੰਮ ਰਹੇ।
ਅਸ਼ੋਕ ਕੁਮਾਰ ਨੇ ਦੱਸਿਆ ਹੈ ਕਿ ਇਸ ਬਾਰੇ ਵਿਚ ਉਹਨਾਂ ਨੇ ਥਾਣਾ ਲਾਂਬੜਾ ਨੂੰ ਵੀ ਸ਼ਿਕਾਇਤ ਦੇ ਦਿੱਤੀ ਹੈ ਅਤੇ ਉਨ੍ਹਾਂ ਨੇ ਵਿਚੋਲਣ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਆਖੀ ਹੈ। ਕਿਉਂਕਿ ਵਿਚੋਲਣ ਵੱਲੋਂ ਹੀ ਇਹ ਰਿਸ਼ਤਾ ਕਰਵਾ ਕੇ ਉਸਦੀ ਲੜਕੀ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ।
Unable to pay for the car, the newlyweds returned home in a state of depression
GA News, Chief Editor, Madan Singh Korotane, Jalandhar, 24 February 2022, A shocking case has come to light at Lambra village Gaddowali in Jalandhar. Due to non-receipt of dowry by the dowry greedy, the newlyweds were sent to their parents only three days after the marriage. The newlyweds, who had come to vote on February 20, were shocked by the in-laws' demand for a car, after which the girl went into depression.
According to the victim, in the in-laws' family, the groom's brother, his mother-in-law and his sister-in-law were disturbed and his gold ornaments were forcibly removed. The girl was brought back home by her family in a state of depression and was admitted to a private hospital.
Ashok Kumar has said that his daughter's relationship came from Jammu. The marriage was arranged and they gave the girl gold jewelery, cash and other items at their own expense. The girl happily voted and arrived with her family. After that, son-in-law Manjit Raj and his family members invited him there under the pretext of some ritual. He was asked to bring some goods to the market. When he returned, he saw that his daughter was doing strange things.
Demanding the car, the daughter forcibly removed the gold ornaments from her son-in-law, first cousin, mother-in-law and Nanad. When he returned from the market, his daughter became depressed and he joined hands with the girl's in-laws, but they refused, saying that the girl would bring a car and only then would she be kept here. The girl is undergoing treatment at a private hospital. Tears welled up in the eyes of the entire family when they saw her half-naked daughter.
Ashok Kumar said that he has also lodged a complaint with Lambra police station in this regard and he has also demanded strict action against the mediator. Because the mediator has ruined the life of his daughter by having this relationship.
कार का भुगतान नहीं कर पा रही नवविवाहिता डिप्रेशन की हालत में घर लौटी
जीए न्यूज, मुख्य संपादक मदन सिंह कोरोटाने, जालंधर, 24 फरवरी 2022, जालंधर के लम्बरा गांव गड्डोवली में एक चौंकाने वाला मामला सामने आया है. दहेज के लालच में दहेज न मिलने के कारण नवविवाहितों को शादी के तीन दिन बाद ही उनके माता-पिता के पास भेज दिया गया। 20 फरवरी को वोट डालने आए नवविवाहित ससुराल वालों की कार की मांग से सदमे में आ गए, जिसके बाद लड़की डिप्रेशन में चली गई।
पीड़िता के मुताबिक ससुराल वालों ने दूल्हे के भाई, उसकी सास और उसकी भाभी को परेशान किया और उसके सोने के गहने जबरन उतार दिए. लड़की को उसके परिवार द्वारा अवसाद की स्थिति में घर वापस लाया गया और उसे एक निजी अस्पताल में भर्ती कराया गया।
अशोक कुमार ने कहा है कि उनकी बेटी का रिश्ता जम्मू से आया है। शादी तय हुई और उन्होंने लड़की को अपने खर्चे पर सोने के जेवर, नकद और अन्य सामान दिया। लड़की ने खुशी-खुशी मतदान किया और अपने परिवार के साथ पहुंची। उसके बाद दामाद मंजीत राज और उनके परिवार वालों ने उन्हें किसी रस्म के बहाने वहां बुलाया। उसे कुछ सामान बाजार में लाने के लिए कहा गया।जब वह लौटा तो उसने देखा कि उसकी बेटी अजीबोगरीब हरकत कर रही है।
कार की मांग करते हुए बेटी ने अपने दामाद, चचेरे भाई, सास और नानद से जबरन सोने के गहने उतार दिए. जब वह बाजार से लौटा तो उसकी बेटी उदास हो गई और उसने लड़की के ससुराल वालों से हाथ मिलाया, लेकिन उन्होंने यह कहते हुए मना कर दिया कि लड़की कार लाएगी और उसके बाद ही उसे यहां रखा जाएगा। बच्ची का इलाज निजी अस्पताल में चल रहा है। अर्धनग्न बेटी को देख पूरे परिवार की आंखों से आंसू छलक पड़े।
अशोक कुमार ने कहा कि उन्होंने इस संबंध में लम्बरा थाने में शिकायत भी दर्ज करायी है और मध्यस्थ के खिलाफg सख्त कार्रवाई की भी मांग की है. क्योंकि मध्यस्थ ने यह रिश्ता बनाकर उसकी बेटी की जिंदगी बर्बाद कर दी है।
Comments
Post a Comment