ਪਪੀਤਾ ਖਾਣ ਨਾਲ ਔਰਤਾਂ ਨੂੰ ਇੰਨ੍ਹਾਂ ਭਿਆਨਕ ਬਿਮਾਰੀਆਂ ਤੋਂ ਮਿਲਦਾ ਹੈ ਛੁਟਕਾਰਾ

 

ਪਪੀਤਾ ਖਾਣ ਨਾਲ ਔਰਤਾਂ ਨੂੰ ਇੰਨ੍ਹਾਂ ਭਿਆਨਕ ਬਿਮਾਰੀਆਂ ਤੋਂ ਮਿਲਦਾ ਹੈ ਛੁਟਕਾਰਾ

Health News

ਜੀ.ਏ.ਨਿਊਜ਼, ਮੁੱਖ ਸਪਾਦਿਕ, ਮਦਨ ਸਿੰਘ ਕੋਰੋਟਾਣੇ,

ਜਲੰਧਰ,25 ਫਰਵਰੀ 2022, : ਪਪੀਤਾ (papaya) ਖਾਣ ਨਾਲ ਔਰਤਾਂ ਨੂੰ ਕੀ ਫ਼ਾਇਦਾ ਮਿਲਦਾ ਹੈ ? ਪਪੀਤਾ ਟੇਸਟੀ ਅਤੇ ਪੌਸ਼ਟਿਕ ਹੁੰਦਾ ਹੈ। ਇਸ 'ਚ ਸਾਰੇ ਲੋੜੀਂਦੇ ਵਿਟਾਮਿਨ ਅਤੇ ਮਿਨਰਲਜ਼ ਹੁੰਦੇ ਹਨ। ਪਪੀਤਾ ਵਿਟਾਮਿਨ ਏ ਦਾ ਬਹੁਤ ਵਧੀਆ ਸਰੋਤ ਹੈ। ਇਸ ਤੋਂ ਇਲਾਵਾ ਇਸ 'ਚ ਐਨਜ਼ਾਈਮ ਅਤੇ ਫਾਈਬਰ ਵੀ ਚੰਗੀ ਮਾਤਰਾ 'ਚ ਮੌਜੂਦ ਹੁੰਦੇ ਹਨ, ਇਸ ਨਾਲ ਕਈ ਸਿਹਤ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ।

ਪਪੀਤਾ ਔਰਤਾਂ ਨਾਲ ਜੁੜੀਆਂ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦਗਾਰ ਹੁੰਦਾ ਹੈ। ਪਪੀਤਾ ਔਰਤਾਂ ਨੂੰ ਅਨਿਯਮਿਤ ਮਾਹਵਾਰੀ ਅਤੇ ਯੂਰਿਨ ਇਨਫੈਕਸ਼ਨ ਦੀ ਸਮੱਸਿਆ ਤੋਂ ਬਚਾਉਂਦਾ ਹੈ।


ਪਪੀਤੇ 'ਚ ਪੌਸ਼ਟਿਕ ਤੱਤ: ਪਪੀਤਾ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਜਿਸ ਕਾਰਨ ਇਸ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਪਪੀਤੇ 'ਚ ਐਂਟੀਆਕਸੀਡੈਂਟ, ਵਿਟਾਮਿਨ ਏ, ਵਿਟਾਮਿਨ ਸੀ ਅਤੇ ਵਿਟਾਮਿਨ ਈ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਪਪੀਤਾ ਔਰਤਾਂ 'ਚ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਦਾ ਹੈ। ਇਸ ਦੇ ਨਾਲ ਹੀ ਬੈਸਟਫੀਡਿੰਗ ਵਾਲੀਆਂ ਔਰਤਾਂ ਲਈ ਵੀ ਪਪੀਤੇ ਦਾ ਸੇਵਨ ਫਾਇਦੇਮੰਦ ਮੰਨਿਆ ਜਾਂਦਾ ਹੈ।


ਔਰਤਾਂ ਲਈ ਪਪੀਤੇ ਦੇ ਫਾਇਦੇ: ਵੈਸੇ ਤਾਂ ਪਪੀਤਾ ਹਰ ਉਮਰ ਵਰਗ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਔਰਤਾਂ ਲਈ ਪਪੀਤਾ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਪਪੀਤਾ ਖਾਣ ਨਾਲ ਔਰਤਾਂ ਦੀਆਂ ਕਈ ਸਿਹਤ ਸਮੱਸਿਆਵਾਂ ਦੂਰ ਹੁੰਦੀਆਂ ਹਨ। ਪਪੀਤਾ ਖਾਣ ਨਾਲ ਔਰਤਾਂ ਹਮੇਸ਼ਾ ਸਿਹਤਮੰਦ ਅਤੇ ਬੀਮਾਰੀਆਂ ਤੋਂ ਮੁਕਤ ਰਹਿੰਦੀਆਂ ਹਨ।


ਯੂਰਿਨ ਇੰਫੈਕਸ਼ਨ ਦੀ ਸਮੱਸਿਆ ਨੂੰ ਕਰੇ ਦੂਰ ਕਰੇ: ਔਰਤਾਂ 'ਚ ਯੂਰਿਨ ਇੰਫੈਕਸ਼ਨ ਹੋਣਾ ਇੱਕ ਆਮ ਸਮੱਸਿਆ ਹੈ। ਜ਼ਿਆਦਾਤਰ ਔਰਤਾਂ ਇਸ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਜੇਕਰ ਤੁਸੀਂ ਵੀ ਯੂਰਿਨ ਇੰਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਪਪੀਤੇ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਪਪੀਤੇ 'ਚ ਮੌਜੂਦ ਤੱਤ ਇੰਫੈਕਸ਼ਨ ਦੀ ਸਮੱਸਿਆ ਨੂੰ ਦੂਰ ਕਰਦੇ ਹਨ, ਬੈਕਟੀਰੀਆ ਨੂੰ ਵਧਣ ਤੋਂ ਰੋਕਦੇ ਹਨ। ਇਸ ਲਈ ਔਰਤਾਂ ਨੂੰ ਆਪਣੀ ਡਾਇਟ 'ਚ ਪਪੀਤਾ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।


ਬੈਸਟਵੀਡਿੰਗ ਵਾਲੀਆਂ ਔਰਤਾਂ ਲਈ ਫ਼ਾਇਦੇਮੰਦ: ਬਹੁਤ ਸਾਰੀਆਂ ਔਰਤਾਂ ਸ਼ਿਕਾਇਤ ਕਰਦੀਆਂ ਹਨ ਕਿ ਉਨ੍ਹਾਂ ਦੇ ਬੱਚੇ ਲਈ ਦੁੱਧ ਪੂਰਾ ਨਹੀਂ ਹੋ ਪਾਉਂਦਾ ਹੈ। ਅਜਿਹੇ 'ਚ ਪਪੀਤੇ ਦਾ ਸੇਵਨ ਕਰਨਾ ਫਾਇਦੇਮੰਦ ਸਾਬਤ ਹੋ ਸਕਦਾ ਹੈ। ਪਪੀਤਾ ਖਾਣ ਨਾਲ ਔਰਤਾਂ 'ਚ ਦੁੱਧ ਦਾ ਉਤਪਾਦਨ ਵਧਦਾ ਹੈ। ਇਸ ਨਾਲ ਬੱਚੇ ਲਈ ਦੁੱਧ ਪੂਰਾ ਹੁੰਦਾ ਹੈ। ਬੈਸਟਵੀਡਿੰਗ ਦੌਰਾਨ ਔਰਤਾਂ ਪਪੀਤੇ ਦਾ ਸੇਵਨ ਕਰ ਸਕਦੀਆਂ ਹਨ ਪਰ ਪ੍ਰੈਗਨੈਂਸੀ ਦੌਰਾਨ ਔਰਤਾਂ ਨੂੰ ਪਪੀਤੇ ਦਾ ਸੇਵਨ ਨਹੀਂ ਕਰਨਾ ਚਾਹੀਦਾ।


ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ: ਅੱਜ ਕੱਲ੍ਹ ਔਰਤਾਂ 'ਚ ਸ਼ੂਗਰ ਦੀ ਸਮੱਸਿਆ ਬਹੁਤ ਆਮ ਹੋ ਗਈ ਹੈ। ਡਾਇਬਿਟੀਜ਼ 'ਚ ਮਿੱਠੇ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਫਲਾਂ ਦਾ ਸੇਵਨ ਕਰਨਾ ਫਾਇਦੇਮੰਦ ਮੰਨਿਆ ਜਾਂਦਾ ਹੈ। ਪਪੀਤੇ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ ਹੁੰਦਾ ਹੈ। ਪਪੀਤਾ ਸਰੀਰ 'ਚ ਬਲੱਡ ਸ਼ੂਗਰ ਲੈਵਲ ਨੂੰ ਸੰਤੁਲਿਤ ਰੱਖਦਾ ਹੈ।



Eating papaya helps women get rid of these terrible diseases

 Health News


 G.A. News, Chief Editor, Madan Singh Korotane,


 Jalandhar, February 25, 2022: What are the benefits of eating papaya for women?  Papaya is tasty and nutritious.  It contains all the essential vitamins and minerals.  Papaya is a great source of vitamin A.  In addition, it contains a good amount of enzymes and fiber, which can cure many health problems.



 Papaya helps in overcoming many health problems associated with women.  Papaya protects women from the problem of irregular menstruation and urinary tract infections.


 Nutrients in papaya: Papaya is rich in nutrients which is why it is considered to be beneficial for health.  Papaya is rich in antioxidants, vitamin A, vitamin C and vitamin E.  Papaya reduces the risk of heart disease in women.  In addition, papaya is considered to be beneficial for women with bestfeeding.


 Benefits of papaya for women: By the way, papaya is considered to be beneficial for all age groups.  But for women, eating papaya is more beneficial.  Eating papaya cures many health problems of women.  Eating papaya keeps women healthy and free from diseases.


 Get Rid of Urinary Tract Infections: Urinary tract infections are a common problem in women.  Most women suffer from this problem.  If you also suffer from urinary tract infections then papaya consumption may be beneficial for you.  The ingredients in papaya eliminate the problem of infection, stop the bacteria from growing.  That is why women should include papaya in their diet.


 Beneficial for Best Wedding Women: Many women complain that they are not getting enough milk for their baby.  In this case, consuming papaya can be beneficial.  Eating papaya increases milk production in women.  This completes the baby's milk supply.  Women can consume papaya during best wedding but women should not consume papaya during pregnancy.


 Beneficial for diabetics: Diabetes is a very common problem in women nowadays.  In diabetes, it is advisable to avoid sweets but it is considered beneficial to consume fruits.  Consumption of papaya is beneficial for diabetics.  Papaya keeps the blood sugar level in the body balanced.


पपीता खाने से महिलाओं को मिलती है इन भयानक बीमारियों से निजात

 स्वास्थ्य समाचार

 जीए न्यूज, मुख्य संपादक, मदन सिंह कोरोटाने,

 जालंधर, 25 फरवरी, 2022: महिलाओं के लिए पपीता खाने के क्या फायदे हैं?  पपीता स्वादिष्ट और पौष्टिक होता है।  इसमें सभी आवश्यक विटामिन और खनिज होते हैं।  पपीता विटामिन ए का बहुत अच्छा स्रोत है।  साथ ही इसमें एंजाइम और फाइबर की अच्छी मात्रा होती है, जो कई स्वास्थ्य समस्याओं को ठीक कर सकता है।

 पपीता महिलाओं से जुड़ी कई स्वास्थ्य समस्याओं को दूर करने में मदद करता है।  पपीता महिलाओं को अनियमित मासिक धर्म और यूरिनरी ट्रैक्ट इन्फेक्शन की समस्या से बचाता है।

 पपीते में मौजूद पोषक तत्व: पपीता पोषक तत्वों से भरपूर होता है इसलिए इसे सेहत के लिए फायदेमंद माना जाता है।  पपीता एंटीऑक्सिडेंट, विटामिन ए, विटामिन सी और विटामिन ई से भरपूर होता है।  पपीता महिलाओं में हृदय रोग के खतरे को कम करता है।  इसके अलावा, पपीता सबसे अच्छा दूध पिलाने वाली महिलाओं के लिए फायदेमंद माना जाता है।

 महिलाओं के लिए पपीते के फायदे: वैसे तो पपीता सभी उम्र के लोगों के लिए फायदेमंद माना जाता है.  लेकिन महिलाओं के लिए पपीता खाना ज्यादा फायदेमंद होता है।  पपीता खाने से महिलाओं की कई स्वास्थ्य समस्याएं दूर होती हैं।  पपीता खाने से महिलाएं स्वस्थ और बीमारियों से मुक्त रहती हैं।

 यूरिनरी ट्रैक्ट इन्फेक्शन से छुटकारा पाएं: यूरिनरी ट्रैक्ट इन्फेक्शन महिलाओं में एक आम समस्या है।  ज्यादातर महिलाएं इस समस्या से ग्रस्त हैं।  अगर आप भी यूरिनरी ट्रैक्ट इन्फेक्शन से पीड़ित हैं तो पपीते का सेवन आपके लिए फायदेमंद हो सकता है।  पपीते में मौजूद तत्व इंफेक्शन की समस्या को खत्म करते हैं, बैक्टीरिया को बढ़ने से रोकते हैं।  इसलिए महिलाओं को अपने आहार में पपीते को जरूर शामिल करना चाहिए।


 सर्वश्रेष्ठ शादी करने वाली महिलाओं के लिए फायदेमंद: कई महिलाओं की शिकायत होती है कि उन्हें अपने बच्चे के लिए पर्याप्त दूध नहीं मिल रहा है।  ऐसे में पपीते का सेवन फायदेमंद हो सकता है।  पपीता खाने से महिलाओं में दुग्ध उत्पादन बढ़ता है।  इससे बच्चे के दूध की आपूर्ति पूरी हो जाती है।  शादी के समय महिलाएं पपीते का सेवन कर सकती हैं लेकिन गर्भावस्था के दौरान महिलाओं को पपीते का सेवन नहीं करना चाहिए।


 मधुमेह रोगियों के लिए फायदेमंद: मधुमेह आजकल महिलाओं में एक बहुत ही आम समस्या है।  मधुमेह में मिठाई से परहेज करने की सलाह दी जाती है लेकिन फलों का सेवन करना फायदेमंद माना जाता है।  मधुमेह रोगियों के लिए पपीते का सेवन फायदेमंद होता है।  पपीता शरीर में ब्लड शुगर लेवल को संतुलित रखता है।

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक