ਕੀ ਹੈ ਰੂਸ - ਯੂਕ੍ਰੇਨ ਵਿਵਾਦ ਦੀ ਜੜ੍ਹ , ਜਾਣੋ ਪੂਰਾ ਮਾਮਲਾ
ਕੀ ਹੈ ਰੂਸ - ਯੂਕ੍ਰੇਨ ਵਿਵਾਦ ਦੀ ਜੜ੍ਹ , ਜਾਣੋ ਪੂਰਾ ਮਾਮਲਾ
ਜੀ.ਏ.ਨਿਊਜ਼, ਮੁੱਖ ਸਪਾਦਿਕ, ਮਦਨ ਸਿੰਘ ਕੋਰੋਟਾਣੇ,ਜਲੰਧਰ,25 ਫਰਵਰੀ 2022, ਕੀਵ : ਯੂਕ੍ਰੇਨ ਦੇ ਸ਼ਹਿਰਾਂ ਅਤੇ ਫੌਜੀ ਟਿਕਾਣਿਆਂ 'ਤੇ ਹਵਾਈ ਹਮਲੇ ਕਰਨ ਅਤੇ ਤਿੰਨ ਪਾਸਿਆਂ ਤੋਂ ਫੌਜ ਅਤੇ ਟੈਂਕ ਭੇਜਣ ਤੋਂ ਬਾਅਦ ਸ਼ੁੱਕਰਵਾਰ ਨੂੰ ਰੂਸੀ ਫ਼ੌਜੀ ਰਾਜਧਾਨੀ ਕੀਵ ਦੇ ਬਾਹਰੀ ਇਲਾਕਿਆਂ ਤੱਕ ਪਹੁੰਚ ਗਏ। ਰਾਜਧਾਨੀ ਕੀਵ ਵਿਚ ਕਈ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਰੂਸੀ ਫੌਜਾਂ ਨੇ ਦੂਜੇ ਦਿਨ ਵੀ ਆਪਣੇ ਹਮਲੇ ਜਾਰੀ ਰੱਖੇ।
ਇਸ ਦੌਰਾਨ ਪੱਛਮੀ ਦੇਸ਼ਾਂ ਦੇ ਨੇਤਾਵਾਂ ਨੇ ਹੰਗਾਮੀ ਬੈਠਕ ਬੁਲਾਈ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਨੇ ਅਜਿਹੇ ਹਮਲੇ ਰੋਕਣ ਲਈ ਅੰਤਰਰਾਸ਼ਟਰੀ ਮਦਦ ਦੀ ਮੰਗ ਕੀਤੀ ਹੈ, ਜੋ ਉਨ੍ਹਾਂ ਦੀ ਜਮਹੂਰੀ ਤੌਰ 'ਤੇ ਚੁਣੀ ਗਈ ਸਰਕਾਰ ਨੂੰ ਡੇਗ ਸਕਦੇ ਹਨ, ਭਾਰੀ ਜਾਨੀ ਨੁਕਸਾਨ ਅਤੇ ਵਿਸ਼ਵ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹੇ ਵਿਚ ਇਹ ਜਾਣਨ ਦੀ ਲੋੜ ਹੈ ਕਿ ਇਸ ਜੰਗ ਅਤੇ ਵਿਵਾਦ ਦੀ ਜੜ੍ਹ ਕੀ ਹੈ? ਸੋਵੀਅਤ ਸੰਘ ਵੇਲੇ ਦੋਸਤ ਰਹੇ ਇਹ ਸੂਬੇ ਦੋ ਦੇਸ਼ ਬਣਨ ਤੋਂ ਬਾਅਦ ਇਕ-ਦੂਜੇ ਦੇ ਦੁਸ਼ਮਣ ਕਿਉਂ ਬਣ ਗਏ ਹਨ? 10 ਅੰਕਾਂ 'ਚ ਜਾਣੋ ਪੂਰਾ ਮਾਮਲਾ।
ਯੂਕ੍ਰੇਨ ਦੀ ਸਰਹੱਦ ਪੱਛਮ ਵਿਚ ਯੂਰਪ ਅਤੇ ਪੂਰਬ ਵਿਚ ਰੂਸ ਨਾਲ ਜੁੜੀ ਹੋੲੀ ਹੈ। 1991 ਤੱਕ, ਯੂਕ੍ਰੇਨ ਪੁਰਾਣੇ ਸੋਵੀਅਤ ਸੰਘ ਦਾ ਹਿੱਸਾ ਸੀ।
ਰੂਸ ਅਤੇ ਯੂਕ੍ਰੇਨ ਦਰਮਿਆਨ ਤਣਾਅ ਨਵੰਬਰ 2013 ਵਿਚ ਉਦੋਂ ਸ਼ੁਰੂ ਹੋਇਆ ਸੀ, ਜਦੋਂ ਯੂਕ੍ਰੇਨ ਦੇ ਤਤਕਾਲੀ ਰਾਸ਼ਟਰਪਤੀ ਵਿਕਟਰ ਯਾਨੁਕੋਵਿਚ ਨੇ ਕੀਵ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ। ਜਦਕਿ ਉਨ੍ਹਾਂ ਨੂੰ ਰੂਸ ਦਾ ਸਮਰਥਨ ਹਾਸਲ ਸੀ।
ਯਾਨੁਕੋਵਿਚ ਨੂੰ ਅਮਰੀਕਾ-ਯੂਕੇ ਸਮਰਥਿਤ ਪ੍ਰਦਰਸ਼ਨਕਾਰੀਆਂ ਦੇ ਵਿਰੋਧ ਕਾਰਨ ਫਰਵਰੀ 2014 ਵਿਚ ਦੇਸ਼ ਛੱਡ ਕੇ ਭੱਜਣਾ ਪਿਆ ਸੀ।
ਇਸ ਤੋਂ ਨਾਰਾਜ਼ ਹੋ ਕੇ ਰੂਸ ਨੇ ਦੱਖਣੀ ਯੂਕ੍ਰੇਨ ਦੇ ਕ੍ਰੀਮੀਆ 'ਤੇ ਕਬਜ਼ਾ ਕਰ ਲਿਅਾ। ਇਸ ਤੋਂ ਬਾਅਦ ਉਥੋਂ ਦੇ ਵੱਖਵਾਦੀਆਂ ਨੂੰ ਸਮਰਥਨ ਦਿੱਤਾ। ਇਨ੍ਹਾਂ ਵੱਖਵਾਦੀਆਂ ਨੇ ਪੂਰਬੀ ਯੂਕ੍ਰੇਨ ਦੇ ਵੱਡੇ ਹਿੱਸੇ 'ਤੇ ਕਬਜ਼ਾ ਕਰ ਲਿਆ ਸੀ।
2014 ਦੇ ਬਾਅਦ ਤੋਂ ਰੂਸ ਸਮਰਥਕ ਵੱਖਵਾਦੀਆਂ ਅਤੇ ਯੂਕਰੇਨੀ ਫੌਜਾਂ ਵਿਚਾਲੇ ਡੋਨਬਾਸ ਸੂਬੇ ਵਿਚ ਸੰਘਰਸ਼ ਚੱਲ ਰਿਹਾ ਸੀ।
ਇਸ ਤੋਂ ਪਹਿਲਾਂ ਜਦੋਂ 1991 ਵਿਚ ਯੂਕ੍ਰੇਨ ਸੋਵੀਅਤ ਸੰਘ ਨਾਲੋਂ ਵੱਖ ਹੋਇਆ ਸੀ, ਉਦੋਂ ਵੀ ਕਈ ਵਾਰ ਕ੍ਰੀਮੀਆ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਕਈ ਵਿਵਾਦ ਹੋਏ ਸਨ।
2014 ਤੋਂ ਬਾਅਦ ਰੂਸ ਅਤੇ ਯੂਕ੍ਰੇਨ ਵਿਚ ਲਗਾਤਾਰ ਤਣਾਅ ਅਤੇ ਸੰਘਰਸ਼ ਨੂੰ ਰੋਕਣ ਅਤੇ ਸ਼ਾਂਤੀ ਸਥਾਪਤ ਕਰਾਉਣ ਲਈ ਪੱਛਮੀ ਦੇਸ਼ਾਂ ਨੇ ਪਹਿਲ ਕੀਤੀ। ਫਰਾਂਸ ਅਤੇ ਜਰਮਨੀ ਨੇ 2015 ਵਿਚ ਬੇਲਾਰੂਸ ਦੀ ਰਾਜਧਾਨੀ ਮਿੰਸਕ ਵਿਚ ਦੋਵਾਂ ਵਿਚਕਾਰ ਸ਼ਾਂਤੀ ਅਤੇ ਜੰਗਬੰਦੀ ਦਾ ਸਮਝੌਤਾ ਕਰਾਿੲਆ ਸੀ।
ਹਾਲ ਹੀ ਵਿਚ ਯੂਕ੍ਰੇਨ ਨੇ ਨਾਟੋ ਨਾਲ ਨੇੜਤਾ ਅਤੇ ਦੋਸਤੀ ਬਣਾਉਣੀ ਸ਼ੁਰੂ ਕੀਤੀ ਹੈ। ਯੂਕ੍ਰੇਨ ਦੇ ਨਾਟੋ ਨਾਲ ਚੰਗੇ ਸਬੰਧ ਹਨ। 1949 ਵਿਚ ਉਸ ਸਮੇਂ ਦੇ ਸੋਵੀਅਤ ਸੰਘ ਨਾਲ ਨਜਿੱਠਣ ਲਈ ਨਾਟੋ ਭਾਵ 'ਉੱਤਰੀ ਅਟਲਾਂਟਿਕ ਸੰਧੀ ਸੰਸਥਾ' ਬਣਾਈ ਗਈ ਸੀ। ਯੂਕ੍ਰੇਨ ਦੀ ਨਾਟੋ ਨਾਲ ਨੇੜਤਾ ਰੂਸ ਨੂੰ ਪਰੇਸ਼ਾਨ ਕਰਨ ਲੱਗੀ।
ਅਮਰੀਕਾ ਅਤੇ ਬ੍ਰਿਟੇਨ ਸਮੇਤ ਦੁਨੀਆ ਦੇ 30 ਦੇਸ਼ ਨਾਟੋ ਦੇ ਮੈਂਬਰ ਹਨ। ਜੇਕਰ ਕੋਈ ਦੇਸ਼ ਕਿਸੇ ਤੀਜੇ ਦੇਸ਼ 'ਤੇ ਹਮਲਾ ਕਰਦਾ ਹੈ ਤਾਂ ਨਾਟੋ ਦੇ ਸਾਰੇ ਮੈਂਬਰ ਦੇਸ਼ ਇਕਜੁੱਟ ਹੋ ਕੇ ਉਸ ਨਾਲ ਲੜਦੇ ਹਨ। ਰੂਸ ਚਾਹੁੰਦਾ ਹੈ ਕਿ ਨਾਟੋ ਆਪਣਾ ਵਿਸਤਾਰ ਨਾ ਕਰੇ। ਰਾਸ਼ਟਰਪਤੀ ਪੁਤਿਨ ਇਸ ਮੰਗ ਨੂੰ ਲੈ ਕੇ ਯੂਕ੍ਰੇਨ ਅਤੇ ਪੱਛਮੀ ਦੇਸ਼ਾਂ 'ਤੇ ਦਬਾਅ ਬਣਾ ਰਹੇ ਸਨ।
ਆਖ਼ਰਕਾਰ, ਰੂਸ ਨੇ ਅਮਰੀਕਾ ਅਤੇ ਹੋਰ ਦੇਸ਼ਾਂ ਦੀਆਂ ਪਾਬੰਦੀਆਂ ਦੀ ਪਰਵਾਹ ਕੀਤੇ ਬਿਨਾਂ ਵੀਰਵਾਰ ਨੂੰ ਯੂਕ੍ਰੇਨ 'ਤੇ ਹਮਲਾ ਕਰ ਦਿੱਤਾ। ਹੁਣ ਤੱਕ ਤੱਕ, ਨਾਟੋ, ਅਮਰੀਕਾ ਅਤੇ ਕਿਸੇ ਹੋਰ ਦੇਸ਼ ਨੇ ਯੂਕ੍ਰੇਨ ਦੇ ਸਮਰਥਨ ਵਿਚ ਯੁੱਧ ਵਿਚ ਸ਼ਾਮਲ ਹੋਣ ਦਾ ਐਲਾਨ ਨਹੀਂ ਕੀਤਾ ਹੈ। ਉਹ ਅਸਿੱਧੇ ਤੌਰ 'ਤੇ ਯੂਕ੍ਰੇਨ ਦੀ ਮਦਦ ਕਰ ਰਹੇ ਹਨ, ਇਸ ਲਈ ਇਹ ਕਹਿਣਾ ਮੁਸ਼ਕਲ ਹੈ ਕਿ ਇਹ ਜੰਗ ਕੀ ਰੁਖ਼ ਅਖ਼ਤਿਆਰ ਕਰੇਗੀ। ਜੇਕਰ ਯੂਰਪ ਦੇ ਦੇਸ਼ ਜਾਂ ਅਮਰੀਕਾ ਨੇ ਰੂਸ ਦੇ ਖਿਲਾਫ ਕੋਈ ਫੌਜੀ ਕਾਰਵਾਈ ਕੀਤੀ ਤਾਂ ਪੂਰੀ ਦੁਨੀਆ ਲਈ ਮੁਸੀਬਤ ਪੈਦਾ ਹੋ ਸਕਦੀ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
What is the root of Russia-Ukraine dispute, know the whole matter
G.A. News, Editor-in-Chief, Madan Singh Korotany, Jalandhar, February 25, 2022, Kiev: After air strikes on Ukrainian cities and military bases and the deployment of troops and tanks from three sides, the Russian military stormed out of the capital Kiev on Friday. Reached areas. Several explosions were heard in the capital, Kiev. Russian forces continued their offensive the next day.
Meanwhile, Western leaders have convened an emergency meeting. Ukraine's president has called for international help to prevent attacks that could topple his democratically elected government, causing heavy casualties and damaging the world economy. In such a scenario it is necessary to know what is the root of this war and controversy. Why have these states, which were friends during the Soviet era, become enemies of each other after becoming two countries? Know the whole case in 10 digits.
Ukraine is bordered by Europe to the west and Russia to the east. Until 1991, Ukraine was part of the former Soviet Union.
Tensions between Russia and Ukraine began in November 2013 when then-Ukrainian President Viktor Yanukovych staged protests in Kiev. However, he had the support of Russia.
Yanukovych was forced to flee the country in February 2014 in protest of US-UK-backed protesters.
Outraged, Russia annexed Crimea in southern Ukraine. After that he supported the separatists there. These separatists occupied large parts of eastern Ukraine.
Since 2014, there have been clashes between pro-Russian separatists and Ukrainian forces in Donbass province.
Earlier, when Ukraine seceded from the Soviet Union in 1991, there were several disputes between the two countries over Crimea.
Since 2014, the West has taken the initiative to end the ongoing tensions and conflicts in Russia and Ukraine and to establish peace. France and Germany signed a peace and ceasefire agreement in 2015 in Minsk, the capital of Belarus.
Ukraine has recently begun building closer ties and friendships with NATO. Ukraine has good relations with NATO. NATO, the "North Atlantic Treaty Organization", was formed in 1949 to deal with the then Soviet Union. Ukraine's proximity to NATO is troubling Russia.
Thirty countries, including the United States and the United Kingdom, are members of NATO. If a country invades a third country, all NATO member states unite and fight it. Russia does not want NATO to expand. President Putin has been pressuring Ukraine and the West over the demand.
Finally, Russia invaded Ukraine on Thursday, despite US and other sanctions. So far, NATO, the United States and no other country have declared war on Ukraine. They are indirectly helping Ukraine, so it is difficult to say what stance this war will take. If a European country or the United States takes military action against Russia, it could cause trouble for the whole world.
Note: What is your opinion about this news, please comment and reply.
क्या है रूस-यूक्रेन विवाद की जड़, जानिए पूरा मामला
जी.ए.न्यूज, एडिटर-इन-चीफ, मदन सिंह कोरोटाने, जालंधर, 25 फरवरी, 2022, कीव: यूक्रेन के शहरों और सैन्य ठिकानों पर हवाई हमलों और तीन तरफ से सैनिकों और टैंकों की तैनाती के बाद, रूसी सेना राजधानी से बाहर निकली शुक्रवार को कीव। इलाकों में पहुंचे। राजधानी कीव में कई धमाकों की आवाज सुनी गई। अगले दिन रूसी सेना ने अपना आक्रमण जारी रखा।
इस बीच पश्चिमी नेताओं ने आपात बैठक बुलाई है। यूक्रेन के राष्ट्रपति ने उन हमलों को रोकने के लिए अंतरराष्ट्रीय मदद का आह्वान किया है जो उनकी लोकतांत्रिक रूप से चुनी गई सरकार को गिरा सकते हैं, जिससे भारी हताहत हो सकते हैं और विश्व अर्थव्यवस्था को नुकसान हो सकता है। ऐसे में यह जानना जरूरी है कि इस युद्ध और विवाद की जड़ क्या है। सोवियत काल में दोस्त थे ये राज्य दो देश बनकर एक-दूसरे के दुश्मन क्यों बन गए हैं? 10 अंकों में जानिए पूरा मामला।
यूक्रेन की सीमा पश्चिम में यूरोप और पूर्व में रूस से लगती है। 1991 तक, यूक्रेन पूर्व सोवियत संघ का हिस्सा था।
रूस और यूक्रेन के बीच तनाव नवंबर 2013 में शुरू हुआ जब तत्कालीन-यूक्रेनी राष्ट्रपति विक्टर यानुकोविच ने कीव में विरोध प्रदर्शन किया। हालाँकि, उन्हें रूस का समर्थन प्राप्त था।
यूएस-यूके समर्थित प्रदर्शनकारियों के विरोध में यानुकोविच को फरवरी 2014 में देश से भागने के लिए मजबूर होना पड़ा।
इससे नाराज रूस ने दक्षिणी यूक्रेन में क्रीमिया पर कब्जा कर लिया। इसके बाद उन्होंने वहां अलगाववादियों का समर्थन किया। इन अलगाववादियों ने पूर्वी यूक्रेन के बड़े हिस्से पर कब्जा कर लिया।
2014 के बाद से, डोनबास प्रांत में रूसी समर्थक अलगाववादियों और यूक्रेनी बलों के बीच संघर्ष हो रहा है।
इससे पहले जब 1991 में यूक्रेन सोवियत संघ से अलग हुआ था, तब क्रीमिया को लेकर दोनों देशों के बीच कई विवाद हुए थे।
2014 से, पश्चिम ने रूस और यूक्रेन में चल रहे तनाव और संघर्ष को समाप्त करने और शांति स्थापित करने की पहल की है। फ्रांस और जर्मनी ने 2015 में बेलारूस की राजधानी मिन्स्क में शांति और युद्धविराम समझौते पर हस्ताक्षर किए।
यूक्रेन ने हाल ही में नाटो के साथ घनिष्ठ संबंध और मित्रता का निर्माण शुरू किया है। यूक्रेन के नाटो के साथ अच्छे संबंध हैं। नाटो, "उत्तरी अटलांटिक संधि संगठन" का गठन 1949 में तत्कालीन सोवियत संघ से निपटने के लिए किया गया था। नाटो से यूक्रेन की नजदीकी रूस को परेशान कर रही है।
संयुक्त राज्य अमेरिका और यूनाइटेड किंगडम सहित तीस देश नाटो के सदस्य हैं। यदि कोई देश किसी तीसरे देश पर आक्रमण करता है, तो सभी नाटो सदस्य देश एकजुट होकर उससे लड़ते हैं। रूस नहीं चाहता कि नाटो का विस्तार हो। राष्ट्रपति पुतिन इस मांग को लेकर यूक्रेन और पश्चिमी देशों पर दबाव बना रहे हैं.
अंत में, रूस ने अमेरिका और अन्य प्रतिबंधों के बावजूद, गुरुवार को यूक्रेन पर आक्रमण किया। अब तक, नाटो, संयुक्त राज्य अमेरिका और किसी अन्य देश ने यूक्रेन पर युद्ध की घोषणा नहीं की है। वे परोक्ष रूप से यूक्रेन की मदद कर रहे हैं, इसलिए यह कहना मुश्किल है कि यह युद्ध क्या रुख अपनाएगा। यदि कोई यूरोपीय देश या संयुक्त राज्य अमेरिका रूस के खिलाफ सैन्य कार्रवाई करता है, तो यह पूरी दुनिया के लिए परेशानी का कारण बन सकता है।
नोट: इस खबर के बारे में आपकी क्या राय है, कमेंट करें और जवाब दें।
Comments
Post a Comment