ਨਦੀ ' ਚ ਡਿੱਗੀ ਬਰਾਤੀਆਂ ਨਾਲ ਭਰੀ ਗੱਡੀ , ਲਾੜੇ ਸਮੇਤ 9 ਲੋਕਾਂ ਦੀ ਮੌਤ

 


ਨਦੀ ' ਚ ਡਿੱਗੀ ਬਰਾਤੀਆਂ ਨਾਲ ਭਰੀ ਗੱਡੀ , ਲਾੜੇ ਸਮੇਤ 9 ਲੋਕਾਂ ਦੀ ਮੌਤ 

ਜੀ.ਏ.ਨਿਊਜ਼, ਮੁੱਖ ਸਪਾਦਿਕ, ਮਦਨ ਸਿੰਘ ਕੋਰੋਟਾਣੇ,ਜਲੰਧਰ,20 ਫਰਵਰੀ 2022, ਰਾਜਸਥਾਨ ਦੇ ਕੋਟਾ (Big Accident) ਵਿੱਚ ਅੱਜ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇੱਕ ਕਾਰ ਚੰਬਲ ਨਦੀ ਵਿੱਚ ਡਿੱਗ ਗਈ। ਇਸ ਹਾਦਸੇ 'ਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੋਰ ਲਾਸ਼ਾਂ ਦੀ ਭਾਲ ਜਾਰੀ ਹੈ। ਮ੍ਰਿਤਕਾਂ ਵਿਚ ਲਾੜਾ ਵੀ ਸ਼ਾਮਲ ਹੈ। ਹਾਦਸਾ ਸਵੇਰੇ 6 ਵਜੇ ਦਾ ਦੱਸਿਆ ਜਾ ਰਿਹਾ ਹੈ। ਪਰ ਪੁਲਿਸ ਪ੍ਰਸ਼ਾਸਨ ਨੂੰ ਕਰੀਬ 2-3 ਘੰਟੇ  ਬਾਅਦ ਇਸ ਦੀ ਸੂਚਨਾ ਮਿਲੀ।


ਇਸ 'ਤੇ ਪੁਲਿਸ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਸਾਰੀਆਂ ਲਾਸ਼ਾਂ ਨੂੰ ਐਮਬੀਐਸ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਇਹ ਹਾਦਸਾ ਕੋਟਾ ਸ਼ਹਿਰ ਦੇ ਹੀ ਨਯਾਪੁਰਾ ਪੁਲ 'ਤੇ ਵਾਪਰਿਆ।

9 killed in river accident

 G.A.News, Editor-in-Chief, Madan Singh Korotane, Jalandhar, 20 February 2022, A major accident occurred today in Kota (Big Accident) of Rajasthan.  Here a car fell into the river Chambal.  Nine people have been killed so far in the accident.  The search for more bodies continues.  The dead included the bridegroom.  The accident was reported at 6 am.  But the police administration got the information about 2-3 hours later.


 The police administration rushed to the spot and started the rescue operation.  All the bodies have been kept in the mortuary of MBS Hospital.  The accident took place at Nayapura bridge in Kota city.


http://wwwglobalawarenessnews.blogspot.com/2022/02/sc-st.html

नदी दुर्घटना में 9 की मौत


 जी.ए. न्यूज, प्रधान संपादक मदन सिंह कोरोटाने, जालंधर, 20 फरवरी 2022, राजस्थान के कोटा (बड़ा हादसा) में आज एक बड़ा हादसा हो गया.  यहां एक कार चंबल नदी में गिर गई।  हादसे में अब तक नौ लोगों की मौत हो चुकी है।  और शवों की तलाश जारी है।  मरने वालों में दूल्हा भी शामिल है।  हादसा सुबह छह बजे हुआ।  लेकिन पुलिस प्रशासन को करीब दो-तीन घंटे बाद सूचना मिली।


 मौके पर पहुंची पुलिस प्रशासन ने रेस्क्यू ऑपरेशन शुरू कर दिया है।  सभी शवों को एमबीएस अस्पताल की मोर्चरी में रखवाया गया है।  हादसा कोटा कस्बे के नयापुरा पुल पर हुआ।

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक