ਆਈ . ਆਰ . ਸੀ . ਟੀ . ਸੀ . ਕੋਲ ਜਮ੍ਹਾ ਕਰਵਾਏ 12 ਲੱਖ ਰੁਪਏ ॥ ਸਿਟੀ ਰੇਲਵੇ ਸਟੇਸ਼ਨ ਤੋਂ 13 ਫਰਵਰੀ ਰਵਾਨਾ ਹੋਵੇਗੀ ਬੇਗਮਪੁਰਾ ਐਕਸਪ੍ਰੈੱਸ ਸਪੈਸ਼ਲ ਟਰੇਨ

 ਡੇਰਾ ਸੱਚਖੰਡ ਬੱਲਾਂ ਨੇ ਵਾਰਾਨਸੀ ਜਾਣ ਲਈ ਕਰਵਾਈ ਟਰੇਨ ਦੀ ਬੁਕਿੰਗ . 

ਆਈ. ਆਰ. ਸੀ. ਟੀ. ਸੀ. ਕੋਲ ਜਮ੍ਹਾ ਕਰਵਾਏ 12 ਲੱਖ ਰੁਪਏ ॥ ਸਿਟੀ ਰੇਲਵੇ ਸਟੇਸ਼ਨ ਤੋਂ 13 ਫਰਵਰੀ ਰਵਾਨਾ ਹੋਵੇਗੀ ਬੇਗਮਪੁਰਾ ਐਕਸਪ੍ਰੈੱਸ ਸਪੈਸ਼ਲ ਟਰੇਨ


 ਜੀ.ਏ.ਨਿਊਜ਼ , ਚੀਫ਼ ਬਿਊਰੋ, ਮਦਨ ਸਿੰਘ ਕੋਰੋਟਾਣੇ : ਜਲੰਧਰ / 19 ਜਨਵਰੀ 2022 ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਸਿਟੀ ਹਲਕੇ ਸੰਤ ਨਿਰੰਜਨ ਦਾਸ ਜੀ 13 ਫਰਵਰੀ ਨੂੰ ਬੇਗਮਪੁਰਾ ਸਪੈਸ਼ਲ ਟਰੇਨ ਰਵਾਨਾ ਹੋਵੇਗੀ । ਇਸ ਟੱਲ ਲਈ ਡੇਰਾ ਸੰਤ ਸਰਵਣ ਦਾਸ ਮੈਚਖੰਡ ਬੱਲਾਂ ਵੱਲੋਂ ਆਈ . ਆਰ ਸੀ . ਈ ਸੀ ਕੁਲ 12 ਲੱਖ ਰੁਪਏ ਦੀ ਰਸਮ ਔਡਵਾਂਸ ਜਮਾਂ ਕਰਵਾ ਕੇ ਬੁਕਿੰਗ ਕਰਵਾਈ ਗਈ ਹੈ । ਡੇਰੇ ਦੇ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਦੀ ਅਗਵਾਈ  ਵਿਚ ਲਗਭਗ 1680 ਸ਼ਰਧਾਲੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਵਾਰਾਨਸੀ ਜਾਣਗੇ | ਇਹ ਸਪੈਸ਼ਲ ਟਰੇਨ 13 ਫਰਵਰੀ ਨੂੰ ਜਲੰਧਰ ਸਿਟੀ ਤੋਂ ਚੱਲੇਗੀ ਅਤੇ 16 ਨੂੰ ਸ੍ਰੀ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਣ ਤੋਂ ਬਾਅਦ 17 ਨੂੰ ਵਾਪਸੀ ਦੀ ਰਵਾਨਾ ਹੋ ਕੇ 18 ਫਰਵਰੀ ਨੂੰ ਜਲੰਧਰ ਪਹੁੰਚੇਗੀ ਇਸ ਟਰੇਨ ਵਿਚ ਜਾਣ ਵਾਲੇ ਸ਼ਰਧਾਲੂਆਂ ਦੀ ਬੁਕਿੰਗ , ਖਾਣ - ਪੀਣ ਤੇ ਰਹਿਣ ਦਾ ਸਾਰਾ ਪ੍ਰਬੰਧ ਡੇਰੇ  ਵੱਲੋਂ ਕੀਤਾ ਜਾਵੇਗਾ । ਵਰਣਨਯੋਗ ਹੈ ਕਿ ਟਰੇਨ ਦਾ ਰਵਾਨਾ ਹੋਣ ਵਾਲੇ ਦਿਨ ਸਥਾਨ ' ਤੇ ਤਿਉਹਾਰ ਵਰਗਾ ਮਾਹੌਲ ਦੇਖਣ ਨੂੰ ਮਿਲਦਾ ਹੈ । ਸੰਤ ਨਿਰੰਜਨ ਦਾਸ ਜੀ ਦੇ ਦਰਸ਼ਨ ਕਰਨ ਨੂੰ ਅਤੇ  ਟਰੇਨ ਨੂੰ ਰਵਾਨਾ ਕਰਨ ਲਈ ਹਜ਼ਾਰਾਂ ਸਰਧਾਲੂ ਸਟੇਸ਼ਨ ' ਤੇ ਪਹੁੰਚਦੇ ਹਨ ।

डेरा सचखंड बलों ने वाराणसी के लिए ट्रेन बुक की।


   आई.आर.सी.टी.सी., को 12 लाख रुपये जमा किया, बेगमपुरा एक्सप्रेस विशेष ट्रेन 13फरवरी को सिटी रेलवे स्टेशन से प्रस्थान करेग

  गा न्यूज, चीफ ब्यूरो मदन सिंह कोरोटानेः जालंधर/जनवरी 19, 2022 संत निरंजन दास जी 13 फरवरी को श्री गुरु रविदास महाराज जी के प्रकाश दिवस के अवसर पर बेगमपुरा स्पेशल ट्रेन से प्रस्थान करेंगे.  इसके लिए डेरा संत सरवन दास माचिसखंड की सेना आई।  आर.सी.  कुल 12 लाख रुपये एडवांस जमा कराकर ईसी बुक किया गया है।  डेरा के पदाधिकारी संत निरंजन दास के नेतृत्व में करीब 1680 श्रद्धालु गुरु रविदास महाराज की जयंती मनाने के लिए वाराणसी जाएंगे।  यह विशेष ट्रेन 13 फरवरी को जालंधर सिटी से चलेगी और 16 को श्री रविदास महाराज का प्रकाश दिवस मनाने के बाद 17 को लौटकर 18 फरवरी को जालंधर पहुंचेगी, कैंप की ओर से व्यवस्था की जाएगी.  गौरतलब है कि ट्रेन के छूटने के दिन जगह-जगह उत्सव जैसा माहौल नजर आता है।  हजारों भक्त संत निरंजन दास को श्रद्धांजलि देने और ट्रेन में चढ़ने के लिए स्टेशन पर पहुंचते हैं।

Dera Sachkhand forces booked train to Varanasi.



 I.R.C.T.C Was.  Rs 12 lakh deposited with  Begumpura Express Special Train to Depart City Railway Station on February 13

  GA NEWS, CHIEF BUREAU, MADAN SINGH KOROTANE: JALANDHAR / JANUARY 19, 2022 Sant Niranjan Das Ji will leave for Begumpura special train on 13th February on the occasion of Sri Guru Ravidas Maharaj Ji's Parkash Day.  For this, Dera Sant Sarwan Das Matchkhand forces came.  R.C.  EC has been booked by depositing a total of Rs. 12 lakh in advance.  Led by Sant Niranjan Das, the incumbent of the dera, about 1680 devotees will go to Varanasi to celebrate the birth anniversary of Guru Ravidas Maharaj.  This special train will run from Jalandhar City on 13th February and after celebrating Sri Ravidas Maharaj's Parkash Dihara on 16th, will return on 17th and reach Jalandhar on 18th February.  Arrangements will be made by the camp.  It is to be mentioned that on the day of departure of the train, a festive atmosphere is seen at the place.  Thousands of devotees arrive at the station to pay their respects to Sant Niranjan Das and to board the train.

  

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक