ਸਬਸਿਡੀ ਵਾਲੇ ਗੈਸ ਸਿਲੰਡਰਾਂ ਵਿੱਚੋਂ ਗੈਸ ਚੋਰੀ ਕਰਕੇ ਧੋਖਾਦੇਹੀ ਨਾਲ ਲੋਕਾਂ ਨੂੰ ਘੱਟ ਗੈਸ ਵਾਲੇ ਸਿਲੰਡਰ ਵੇਚਣ ਵਾਲਾ 01 ਦੋਸ਼ੀ 20 ਘਰੇਲੂ ਸਿਲੰਡਰਾਂ ਸਮੇਤ ਕਾਬੂ


ਸਬਸਿਡੀ ਵਾਲੇ ਗੈਸ ਸਿਲੰਡਰਾਂ ਵਿੱਚੋਂ ਗੈਸ ਚੋਰੀ ਕਰਕੇ ਧੋਖਾਦੇਹੀ ਨਾਲ ਲੋਕਾਂ ਨੂੰ ਘੱਟ ਗੈਸ ਵਾਲੇ ਸਿਲੰਡਰ ਵੇਚਣ ਵਾਲਾ 01 ਦੋਸ਼ੀ 20 ਘਰੇਲੂ ਸਿਲੰਡਰਾਂ ਸਮੇਤ ਕਾਬੂ 
 ਮਦਨ ਸਿੰਘ ਕੋਰੋਟਾਨੇ ਚੀਫ ਬਿਉਰੋ / ਜੀ.ਏ.ਨਿਊਜ਼ : 03 ਮਾਰਚ 2021, ਜਲੰਧਰ ਸਹਿਰੀ ਪੁਲਿਸ ਵੱਲੋਂ ਗੈਸ ਸਿਲੰਡਰਾਂ ਵਿੱਚੋਂ ਗੈਸ ਚੋਰੀ ਕਰਕੇ ਧੋਖਾਦੇਹੀ ਨਾਲ ਲੋਕਾਂ ਨੂੰ ਘੱਟ ਗੈਸ ਵਾਲੇ ਸਿਲੰਡਰ ਵੇਚਣ ਵਾਲਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਸੁਰਜੀਤ ਸਿੰਘ ਗਿੱਲ , ਮੁੱਖ ਅਫਸਰ ਥਾਣਾ ਡਵੀਜ਼ਨ ਨੰ 6 ਦੀ SI ਸਮੇਤ ਪੁਲਿਸ ਪਾਰਟੀ ਦੇ ਮੈਨਬਰੋ ਚੌਕ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬੰਟੀ ਪੁੱਤਰ ਸੈਮੂਅਲ ਕਾਕਾ ਵਾਸੀ 1299 ਬੂਟਾ ਪਿੰਡ ਨੇੜੇ ਚਰਚ ਕੈਥੋਲਿਕ ਜਲੰਧਰ ਆਪਣੇ ਮੁਹੱਲੇ ਵਿੱਚ ਸਬਸਿਡੀ ਵਾਲੇ ਗੈਸ ਸਿਲੰਡਰਾਂ ਵਿੱਚੋਂ ਗੈਸ ਕੱਢ ਕੇ ਬਿਨਾਂ ਸਬਸਿਡੀ ਵਾਲੇ ਗੈਸ ਸਿਲੰਡਰਾਂ ਵਿੱਚੋਂ ਚੋਰੀ ਕਰਦੇ ਹਨ ਅਤੇ ਘੱਟ ਗੈਸ ਵਾਲੇ ਗੈਸ ਸਿਲੰਡਰ ਆਮ ਲੋਕਾਂ ਨੂੰ ਵੇਚ ਕੇ ਧੋਖਾਦੇਹੀ ਕਰਦੇ ਹਨ । ਜਿਸਨੇ ਭਾਰੀ ਮਾਤਰਾ ਵਿੱਚ ਗੈਸ ਸਿਲੰਡਰ ਬਿਨਾ ਲਾਇਸੰਸ ਬਿਨਾ ਕਿਸੇ ਸਰਕਾਰੀ ਮਹਿਕਮਾ ਮੰਨਜ਼ੂਰੀ ਤੋਂ ਆਪਣੇ ਕਬਜੇ ਵਿੱਚ ਰੱਖੇ ਹੋਏ ਹਨ । ਜਿਸ ਤੇ ਮੌਕਾ ਪਰ ਜਾ ਕੇ ਦੋਸ਼ੀ ਬੰਟੀ ਪੁੱਤਰ ਸੈਮੂਅਲ ਕਾਕਾ ਉਕਤ ਨੂੰ ਗੈਸ ਸਿਲੰਡਰਾਂ ਵਿੱਚੋਂ ਗੈਸ ਕੱਢਦੇ ਨੂੰ 20 ਘਰੇਲੂ ਗੈਸ ਸਿਲੰਡਰਾਂ ਸਮੇਤ ਕਾਬੂ ਕਰਕੇ ਮੁਕੱਦਮਾ ਨੰਬਰ 28 ਮਿਤੀ 03.03.2021 ਅ / ਧ 379/420 IPC , 7 E.C Act ਥਾਣਾ ਡਵੀਜ਼ਨ ਨੰਬਰ 6 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ । 
ਦੋਸ਼ੀ ਬੇਟੀ ਉਕਤ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ । ਦੋਸ਼ੀ ਦਾ ਨਾਮ ਤੇ ਪਤਾ : ਬੰਟੀ ਪੁੱਤਰ ਸੈਮੂਅਲ ਕਾਕਾ ਵਾਸੀ 1299 ਬੂਟਾ ਪਿੰਡ ਨੇੜੇ ਚਰਚ ਕੈਥੋਲਿਕ ਜਲੰਧਰ ( ਉਮਰ ਭੀਬ 35 ਸਾਲ , ਜੋ ਕਾਫੀ ਚਿਰ ਤੋਂ ਸਬਸਿਡੀ ਵਾਲੇ ਗੈਸ ਸਿਲੰਡਰਾਂ ਵਿੱਚੋਂ ਗੈਸ ਚੋਰੀ ਕਰਕੇ ਲੋਕਾਂ ਨੂੰ ਘੱਟ ਗੈਸ ਵਾਲੇ ਵੇਚੇ ਜਾਦੇ ਸੀ

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਸਿੱਧੂ ਨੂੰ ਸਿਆਸਤ 'ਚ ਨੁਕਸਾਨ ਹੋਇਆ, ਮੌਕਾ ਨਾ ਮਿਲਿਆ ਤਾਂ ਉਹ ਆਪਣੇ ਕਿੱਤੇ 'ਚ ਪਰਤਣਗੇ।/ट्रोल हुईं तो नवजोत बोलीं- बयान का गलत मतलब निकाला ने एक

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक