नितिन गडकरी ने लॉन्च किया देश का पहला CNG ट्रैक्टर / ਦੇਸ਼ ਦਾ ਪਹਿਲਾ CNG ਟਰੈਕਟਰ ਲਾਂਚ ਕਰਨਗੇ ਨਿਤਿਨ ਗਡਕਰੀ


नितिन गडकरी ने लॉन्च किया देश का पहला CNG ट्रैक्टर  

शुक्रवार को शाम करीब 5 बजे केंद्रीय मंत्री नितिन गडकरी ने देश के पहले सीएनजी प्लांट का उद्घाटन किया।  ट्रैक्टर लॉन्च करेंगे।  केंद्रीय कृषि मंत्री नरेंद्र तोमर और केंद्रीय पेट्रोलियम मंत्री धर्मेंद्र प्रधान भी इस अवसर पर उपस्थित रहेंगे।  कार्यक्रम के बाद गडकरी एक प्रेस कॉन्फ्रेंस भी करेंगे।


देश के पहले सीएनजी ट्रैक्टर को लॉन्च करने की घोषणा करते हुए, सरकार ने इस ट्रैक्टर की विशेषताओं को रेखांकित किया है।  सरकार का कहना है कि यह सी.एन.जी.  ट्रैक्टर से किसानों को हर साल एक लाख रुपए की बचत होगी। 

 Adda 52 पोकर साइट पर लॉग ऑन करें और खेत में जलने वाले पुआल के साथ 5,500 रुपये के अतिरिक्त बायो-सीएनजी का तत्काल बोनस प्राप्त करें।  उत्पन्न किया जा सकता है।  इससे भविष्य में प्रदूषण कम होगा।  इसका मतलब यह है कि इस ट्रैक्टर के ईंधन से न केवल आर्थिक रूप से बचत होगी बल्कि पर्यावरण को बचाने में भी मदद मिलेगी।  सरकार का कहना है कि फसल अवशेष  बचत करेगा लेकिन पर्यावरण को बचाने में भी मदद करेगा।  सरकार का कहना है कि किसानों द्वारा फसल अवशेषों को जलाया गया।  वह अब इसे बेचकर अपनी आय बढ़ा सकेगा।  इस तरह से सीएनजी ट्रैक्टर कृषि क्षेत्र में बहुत सारे बदलाव ला सकता है।  



नोट: इस न्यूज़ बार के बारे में आपकी क्या राय है?  जवाब कमेंट बॉक्स में दर्ज करें


ਦੇਸ਼ ਦਾ ਪਹਿਲਾ CNG ਟਰੈਕਟਰ ਲਾਂਚ ਕਰਨਗੇ ਨਿਤਿਨ ਗਡਕਰੀ 

ਨਵੀਂ ਦਿੱਲੀ - ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਦੇਸ਼ ਦਾ ਪਹਿਲਾ CNG ਟਰੈਕਟਰ ਲਾਂਚ ਕਰਨ ਜਾ ਰਹੇ ਹਨ , ਜਿਸ ਨੂੰ ਉਹ ਕਿਸਾਨਾਂ ਦੀ ਕਮਾਈ ਵਧਾਉਣ ਦਾ ਇੱਕ ਸਾਧਨ ਦੱਸ ਰਹੇ ਹਨ । ਸ਼ੁੱਕਰਵਾਰ ਦੇ ਦਿਨ ਸ਼ਾਮ ਦੇ ਕਰੀਬ ਪੰਜ ਵਜੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇਸ਼ ਦਾ ਪਹਿਲਾ ਸੀ.ਐੱਨ.ਜੀ. ਟਰੈਕਟਰ ਲਾਂਚ ਕਰਨਗੇ । ਇਸ ਪ੍ਰੋਗਰਾਮ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ , ਕੇਂਦਰੀ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਵੀ ਮੌਜੂਦ ਰਹਿਣਗੇ । ਪ੍ਰੋਗਰਾਮ ਤੋਂ ਬਾਅਦ ਨਿਤਿਨ ਗਡਕਰੀ ਪੱਤਰਕਾਰਾਂ ਨਾਲ ਗੱਲਬਾਤ ਵੀ ਕਰਨਗੇ ।

ਦੇਸ਼ ਦੇ ਪਹਿਲੇ CNG ਟਰੈਕਟਰ ਨੂੰ ਲਾਂਚ ਕਰਨ ਦਾ ਐਲਾਨ ਕਰਦੇ ਹੋਏ ਸਰਕਾਰ ਨੇ ਇਸ ਟਰੈਕਟਰ ਦੀਆਂ ਖਾਸੀਅਤਾਂ ਦੱਸੀਆਂ ਹਨ । ਸਰਕਾਰ ਦਾ ਕਹਿਣਾ ਹੈ ਕਿ ਇਸ ਸੀ.ਐੱਨ.ਜੀ. ਟਰੈਕਟਰ ਨਾਲ ਕਿਸਾਨਾਂ ਦੀ ਹਰ ਸਾਲ ਇੱਕ ਲੱਖ ਰੁਪਏ ਦੀ ਬਚਤ ਹੋਵੇਗੀ । 

Adda 52 ਪੋਕਰ ਸਾਈਟ ਤੇ ਲਾਗ - ਇਨ ਕਰੋ ਅਤੇ 5500 ਦਾ ਤੁਰੰਤ ਬੋਨਸ ਪਾਓ ਇਸ ਤੋਂ ਇਲਾਵਾ ਖੇਤਾਂ ਵਿੱਚ ਸਾੜੇ ਜਾਣ ਵਾਲੇ ਪਰਾਲੀ ਨਾਲ ਬਾਇਓ - ਸੀ.ਐੱਨ.ਜੀ . ਦਾ ਉਤਪਾਦਨ ਹੋ ਸਕਦਾ ਹੈ । ਜਿਸ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਪ੍ਰਦੂਸ਼ਣ ਘੱਟ ਹੋਵੇਗਾ । ਯਾਨੀ ਇਸ ਟਰੈਕਟਰ ਦਾ ਈਂਧਨ ਵੀ ਨਾ ਸਿਰਫ ਆਰਥਿਕ ਰੂਪ ਨਾਲ ਬਚਤ ਕਰੇਗਾ ਸਗੋਂ ਵਾਤਾਵਰਣ ਨੂੰ ਬਚਾਉਣ ਵਿੱਚ ਵੀ ਮਦਦ ਕਰੇਗਾ । ਸਰਕਾਰ ਦਾ ਕਹਿਣਾ ਹੈ ਕਿ ਫਸਲਾਂ ਦੇ ਰਹਿੰਦ ਖੂਹੰਦ

ਬਚਤ ਕਰੇਗਾ ਸਗੋਂ ਵਾਤਾਵਰਣ ਨੂੰ ਬਚਾਉਣ ਵਿੱਚ ਵੀ ਮਦਦ ਕਰੇਗਾ । ਸਰਕਾਰ ਦਾ ਕਹਿਣਾ ਹੈ ਕਿ ਫਸਲਾਂ ਦੇ ਰਹਿੰਦ ਖੂਹੰਦ ਨੂੰ ਕਿਸਾਨ ਸਾੜਦਾ ਸੀ । ਹੁਣ ਉਸ ਨੂੰ ਵੇਚਕੇ ਉਹ ਆਪਣੀ ਆਮਦਨੀ ਵਧਾ ਸਕੇਗਾ । ਇਸ ਤਰ੍ਹਾਂ CNG ਟਰੈਕਟਰ ਖੇਤੀਬਾੜੀ ਖੇਤਰ ਵਿੱਚ ਬਹੁਤ ਬਦਲਾਅ ਲਿਆ ਸਕਦਾ ਹੈ । ਨੋਟ- ਇਸ ਖ਼ਬਰ ਬਾਰ ਕੀ ਹੈ ਤੁਹਾਡੀ ਰਾਏ ? ਕੁਮੈਂਟ ਬਾਕਸ ਵਿੱਚ ਦਿਓ ਜਵਾਬ

Comments