ਜਲੰਧਰ ' ਚ ਘਟੀ ਇਕ ਭਿਆਨਕ ਘਟਨਾ ਜਲੰਧਰ :


ਜਲੰਧਰ ' ਚ ਘਟੀ ਇਕ ਭਿਆਨਕ ਘਟਨਾ ਜਲੰਧਰ : 

ਜਲੰਧਰ ' ਚ ਘਟੀ ਇਕ ਭਿਆਨਕ ਘਟਨਾ ਜਲੰਧਰ : 

ਮਦਨ ਸਿੰਘ ਕੋਰੋਟਾਨੇ ਚੀਫ ਬਿਉਰੋ / ਜੀ.ਏ.ਨਿਊਜ਼ : 11 ਦਸੰਬਰ  2020, ਜਲੰਧਰ / ਦਿਹਾਤੀ ਪੁਲਿਸ ਦੇ ਅਧੀਨ ਪੈਂਦੇ ਥਾਣਾ ਤੱਲਣ - ਸਲੇਮਪੁਰ ਰੋਡ ' ਤੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਥੇ ਛੱਪੜ ' ਚੋਂ ਦੋ ਬੱਚਿਆਂ ਦੀਆਂ ਫਲੋਟਿੰਗ ਲਾਸ਼ਾਂ ਬਰਾਮਦ ਹੋਈਆਂ । ਲੋਕਾਂ ਨੇ ਲਾਸ਼ਾਂ ਨੂੰ ਨਾਲੇ ਵਿੱਚ ਤੈਰਦਾ ਵੇਖਦਿਆਂ ਤੁਰੰਤ ਥਾਣਾ ਪਤਾਰਾ ਵਿਖੇ ਸੂਚਿਤ ਕੀਤਾ । ਸੂਚਨਾ ਮਿਲਣ ' ਤੇ ਡੀ.ਐੱਸ.ਪੀ. ਆਦਮਪੁਰ ਹਰਿੰਦਰ ਸਿੰਘ ਮਾਨ ਅਤੇ ਪੁਲਿਸ ਪਤਾਰਾ ਮੁਖੀ ਰਛਪਾਲ ਸਿੰਘ ਪੁਲਿਸ ਪਾਰਟੀ ਨਾਲ ਪਹੁੰਚੇ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ । ਮ੍ਰਿਤਕਾਂ ਵਿਚ ਇਕ ਲੜਕੀ ਅਤੇ ਲੜਕਾ ਦੱਸਿਆ ਜਾਂਦਾ ਹੈ । ਦੋਵਾਂ ਦੀ ਉਮਰ ਲਗਭਗ 10 ਤੋਂ 12 ਸਾਲ ਦੱਸੀ ਜਾਂਦੀ ਹੈ 

ਮ੍ਰਿਤਕ ਬੱਚੇ ਪਰਵਾਸੀ ਮਜ਼ਦੂਰ ਦੱਸੇ ਜਾ ਰਹੇ ਹਨ । ਥਾਣਾ ਸਦਰ ਪੁਲਿਸ ਵੱਲੋਂ ਬੱਚੀਆਂ ਦੀ ਪਛਾਣ ਦੇ ਸਬੰਧ ਵਿੱਚ ਆਸ ਪਾਸ ਦੇ ਇਲਾਕਿਆਂ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ । ਲਾਸ਼ਾਂ ਦੀ ਹਾਲਤ ਕਾਫ਼ੀ ਮਾੜੀ ਹੈ । ਪੁਲਿਸ ਵੱਲੋਂ ਕਤਲ ਕੀਤੇ ਜਾਣ ਦੇ ਸ਼ੱਕ ਬਾਰੇ ਪੁਲਿਸ ਵੱਖ - ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ।

Terrible incident in Jalandhar Jalandhar:



 Madan Singh Korotane Chief Bureau / G.A. News: 11 December 2020, Jalandhar / Terrorism spread on Tallan-Salempur Road under Rural Police Station when floating bodies of two children were recovered from a pond here.  People saw the bodies floating in the drain and immediately informed Patara police station.  Upon receiving the information, DSP  Adampur Harinder Singh Mann and Patara Police Chief Rachpal Singh accompanied the police party and took possession of the bodies.  The dead are said to be a girl and a girl.  Both are said to be around 10 to 12 years old


 The dead children are said to be migrant workers.  Police are conducting inquiries in the surrounding areas regarding the identity of the children.  The condition of the corpses is very bad.  Police are investigating the murder from various angles.

जालंधर में भयानक घटना जालंधर:



 मदन सिंह कोरोटने मुख्य ब्यूरो / जीए न्यूज़: 11 दिसंबर 2020, जालंधर / दहशत ग्रामीण पुलिस के तहत तल्लान पुलिस स्टेशन के तहत सलेमपुर रोड पर फैल गया जब यहां एक तालाब से दो बच्चों के तैरते हुए शव बरामद किए गए।  लोगों ने नाले में तैरते शव को देखा और तुरंत पतारा पुलिस स्टेशन को सूचित किया।  सूचना मिलने पर डी.एस.पी.  आदमपुर हरिंदर सिंह मान और पतारा पुलिस प्रमुख रछपाल सिंह ने पुलिस दल के साथ शवों को कब्जे में ले लिया।  मृतकों में एक लड़की और एक लड़की बताया जाता है।  दोनों की उम्र लगभग 10 से 12 साल बताई जाती है


 मृत बच्चों को प्रवासी श्रमिक बताया जाता है।  बच्चों की पहचान को लेकर पुलिस आसपास के इलाकों में पूछताछ कर रही है।  लाशों की हालत बहुत खराब है।  पुलिस विभिन्न कोणों से हत्या की जांच कर रही है।

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक