ਜਲੰਧਰ ਦੇ ਵਰਿਆਣਾ ਵਿਖੇ ਇਕ ਫੈਕਟਰੀ ਵਿੱਚੋਂ 6 ਬਾਲ ਕਾਮੇ ਮੁਕਤ ਕਰਵਾਏ


ਵਰਿਆਣਾ ਵਿਖੇ ਇਕ ਫੈਕਟਰੀ ਵਿੱਚੋਂ 6 ਬਾਲ ਕਾਮੇ ਮੁਕਤ ਕਰਵਾਏ
ਵਰਿਆਣਾ ਵਿਖੇ ਇਕ ਫੈਕਟਰੀ ਵਿੱਚੋਂ 6 ਬਾਲ ਕਾਮੇ ਮੁਕਤ ਕਰਵਾਏ


ਮਦਨ ਸਿੰਘ ਕੋਰੋਟਨੀ ਚੀਫ ਬਿਉਰੋ / ਜੀਏ ਨਿਊਜ਼ : ਜਲੰਧਰ.10 ਦਸੰਬਰ 2020/ ਬਾਲ ਮਜ਼ਦੂਰੀ ਦੀ ਬੁਰਾਈ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਜਾਰੀ ਰੱਖਦਿਆਂ ਪ੍ਰਸ਼ਾਸਨ ਦੀ ਟੀਮ ਨੇ ਵੀਰਵਾਰ ਸ਼ਾਮ ਨੂੰ ਜਲੰਧਰ-ਕਪੂਰਥਲਾ ਰੋਡ 'ਤੇ ਸਥਿਤ ਲੈਦਰ ਕੰਪਲੈਕਸ ਨਜ਼ਦੀਕ ਵਰਿਆਨਾ ਵਿਖੇ ਇੱਕ ਹੈਂਡ ਟੂਲਜ਼ ਫੈਕਟਰੀ ਵਿੱਚੋਂ ਇੱਕ ਲੜਕੀ ਸਮੇਤ 6 ਬਾਲ ਕਾਮਿਆਂ ਨੂੰ ਮੁਕਤ ਕਰਵਾਇਆ ।
ਇਕ ਐਨਜੀਓ ਵੱਲੋਂ ਮਿਲੀ ਸੂਚਨਾ 'ਤੇ ਕਾਰਵਾਈ ਕਰਦਿਆਂ ਐਸਡੀਐਮ-2 ਰਾਹੁਲ ਸਿੰਧੂ ਦੀ ਅਗਵਾਈ ਹੇਠ ਟੀਮ ਪੁਲਿਸ ਫੋਰਸ ਨਾਲ ਜਲੰਧਰ-ਕਪੂਰਥਲਾ ਰੋਡ 'ਤੇ ਲੈਦਰ ਕੰਪਲੈਕਸ, ਵਰਿਆਣਾ ਵਿਖੇ ਐਚ ਕੇ ਫੋਰਜਿੰਗ ਫੈਕਟਰੀ ਵਿੱਚ ਪਹੁੰਚੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸਡੀਐਮ ਰਾਹੁਲ ਸਿੰਧੂ ਨੇ ਦੱਸਿਆ ਕਿ ਇਕਾਈ ਵਿੱਚੋਂ ਕੁੱਲ 6 ਬੱਚਿਆਂ ਨੂੰ ਮੁਕਤ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਗਾਂਧੀ ਵਨਿਤਾ ਆਸ਼ਰਮ ਲਿਜਾਇਆ ਗਿਆ ਹੈ ਅਤੇ ਬਾਲ ਭਲਾਈ ਕਮੇਟੀ ਸਾਹਮਣੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਜਾਂਚ ਲਈ ਮੈਡੀਕਲ ਡਾਕਟਰਾਂ ਦੀ ਟੀਮ ਗਠਿਤ ਗਈ ਹੈ, ਜਿਨ੍ਹਾਂ ਨੂੰ ਬਾਅਦ ਵਿੱਚ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰੋਟੈਕਸ਼ਨ ਹੋਮਜ਼ ਵਿਖੇ ਤਬਦੀਲ ਕਰ ਦਿੱਤਾ ਜਾਵੇਗਾ।
  ਉਨ੍ਹਾਂ ਕਿਹਾ ਕਿ ਇਸ ਗ਼ੈਰਕਾਨੂੰਨੀ ਕਾਰਵਾਈ ਵਿੱਚ ਸ਼ਾਮਿਲ ਲੋਕਾਂ ਨੂੰ ਇਸ ਬਦਸਲੂਕੀ ਦੀ ਸਜ਼ਾ ਭੁਗਤਣੀ ਪਵੇਗੀ।
ਛਾਪੇਮਾਰੀ ਦੌਰਾਨ ਤਹਿਸੀਲਦਾਰ ਸ਼ੀਸ਼ ਪਾਲ ਸਿੰਗਲਾ, ਇੰਸਪੈਕਟਰ ਸੁਖਜਿੰਦਰ ਸਿੰਘ, ਡੀਪੀਓ ਜੀਐਸ ਰੰਧਾਵਾ, ਬਾਲ ਸੁਰੱਖਿਆ ਅਫਸਰ ਅਮਨੀਤ ਕੌਰ, ਹਰਨੀਤ ਕੌਰ ਅਤੇ ਹੋਰ ਹਾਜ਼ਰ ਸਨ।

SIX CHILD LABOURERS RESCUED FROM HAND TOOL FACTORY IN WARIANA JALANDHAR,
Madan Singh Korotany Chief Bureau / G.A News:  Jalandhar 10 December 2020: Continuing its drive to eliminate child labour menace, a team of administration on Thursday evening rescued six child labourers including a girl from a Hand Tools Factory in Wariana, Leather Complex on Jalandhar-Kapurthala road.
Acting on a tip-off from an NGO, a team headed by SDM-II Rahul Sindhu accompanied by police force reached the factory HK Forging in Wariana, Leather Complex on Jalandhar-Kapurthala road.
Disclosing the details, SDM Rahul Sindhu said that a total of six children were rescued from the unit.  He said that the rescued children have been taken to Gandhi Vanita Ashram and would be produced before the Child Welfare Committee.
He said that a team of medical doctors has been set up to examine the children and later would be shifted to protection homes as per guidelines. He said that the erring people in this illegal act will face punishment for mistreatment.  
Prominent among present during the raid included Tehsildar Shish Pal Singla, Inspector Sukhjinder Singh, DPO GS Randhawa, Child Protection Officers Amneet Kaur, Harneet Kaur and others were present.
वरियाणा में एक फैक्ट्री में से 6 बाल श्रमिकों करवाया  मुक्त करवाया ।
 मदन सिंह कोरोटनी चीफ ब्यूरो / जीए न्यूज़: जालंधर।  10 दिसंबर 2020: बाल मज़दूरी की बुराआई के ख़ात्मे के लिए चलाई जा रही मुहिम को जारी रखते हुए प्रशासन की टीम ने गुरूवार शरणार्थी को जालंधर -कपूरथला रोड पर स्थित लैदर कंपलैक्स नज़दीक वरियाणा में एक हैड टूलज़ फैक्ट्री में से एक लड़की समेत 6 बाल श्रमिकों को मुक्त करवाया।
एक एनजीओ की ओर से मिली सूचना पर कार्यवाही करते हुए एसडीएम -2 राहुल सिंधु के  नेतृत्व मे टीम पुलिस फोर्स के साथ जालंधर -कपूरथला रोड पर लैदर कंपलैक्स, वरियाणा में एच के फोरजिंग फैक्ट्री में पहुँची।

इस सम्बन्धित और ज्यादा जानकारी देते हुए एसडीएम राहुल सिंधु ने बताया कि यूनिट से कुल 6 बच्चों को मुक्त करवाया गया है। उन्होने बताया कि बच्चों को गांधी वनिता आश्रम लिया गया है और बाल भलाई समिति के सामने पेश किया जायेगा। उन्होने कहा कि बच्चों की जांच के लिए मैडीकल डाक्टरों की टीम गठित गई है, जिन को बाद में दिशा -निरदेशों अनुसार प्रोटेक्शन होमज़ में तबदील कर दिया जायेगा।

  उन्होने कहा कि इस ग़ैरकानून्नी कार्यवाही में शामिल लोगों को इस अपराध की सजा भुगतनी पड़ेगी।
छापेमारी के दौरान तहसीलदार सीस पाल सिंगला, इंस्पेक्टर सुखजिन्दर सिंह, डीपीओ जीएस रंधावा, बाल सुरक्षा अधिकारी अमनीत कौर, हरनीत कौर और अन्य उपस्थित थे।

واریاہ جالندھر میں ہیکل ٹول فیکٹری سے چھ بچوں کے مزدوروں کی تلاش ،

 مدن سنگھ کوروتنی چیف بیورو / جی اے نیوز: جالندھر۔  10 دسمبر 2020: چائلڈ لیبر پریشانی کے خاتمے کے لئے اپنی مہم جاری رکھے ہوئے ، انتظامیہ کی ایک ٹیم نے جمعرات کی شام کو جالندھر تا کپورٹلہ روڈ پر واقع چمڑے کے کمپلیکس میں واقع واریانہ میں ہینڈ ٹولز فیکٹری سے ایک بچی سمیت چھ مزدوروں کو بازیاب کرایا۔

 ایک این جی او کی اطلاع پر کام کرتے ہوئے ، ایس ڈی ایم -2 راہل سندھو کی سربراہی میں ایک ٹیم پولیس فورس کے ہمراہ جالندھر تا کپورٹلہ روڈ پر واقع لیڈرا کمپلیکس کے واریانا میں واقع فیکٹری ایچ کے فورجنگ پہنچی۔

 تفصیلات کا انکشاف کرتے ہوئے ایس ڈی ایم راہول سندھو نے بتایا کہ یونٹ سے کل چھ بچوں کو بچایا گیا ہے۔  انہوں نے کہا کہ بازیاب کیے گئے بچوں کو گاندھی وانیٹا آشرم لے جایا گیا ہے اور انہیں چلڈرن ویلفیئر کمیٹی کے سامنے پیش کیا جائے گا۔

 انہوں نے بتایا کہ بچوں کے معائنے کے لئے میڈیکل ڈاکٹروں کی ایک ٹیم تشکیل دی گئی ہے اور بعد ازاں ہدایات کے مطابق حفاظتی گھروں میں منتقل کردیا جائے گا۔  انہوں نے کہا کہ اس غیر قانونی فعل میں گمراہ افراد کو بدسلوکی کی سزا بھگتنا پڑے گی۔

 چھاپے کے دوران موجودہ ممتاز افراد میں تحصیلدار شیش پال سنگلا ، انسپکٹر سکھجندر سنگھ ، ڈی پی او جی ایس رندھاوا ، چائلڈ پروٹیکشن آفیسر امنیت کور ، ہرنیت کور اور دیگر موجود تھے۔

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक