ਬਿਜਲੀ ਬੋਰਡ ਪਟਿਆਲਾ ਨੇ 43 ਅਫਸਰਾਂ ਦੀਆਂ ਬਦਲੀਆਂ ਕੀਤੀਆਂ ਤੇ XEN ਕੀਤੇ ਇਧਰੋ ਊਧਰ
ਬਿਜਲੀ ਬੋਰਡ ਪਟਿਆਲਾ ਨੇ 43 ਅਫਸਰਾਂ ਦੀਆਂ ਬਦਲੀਆਂ ਕੀਤੀਆਂ ਜਿਨ੍ਹਾਂ ਵਿੱਚੋ ਜਲੰਧਰ ਦੇ ਵੈਸਟ
ਦਰਸ਼ਨ ਸਿੰਘ ਦੀ ਬਦਲੀ ਕਰਕੇ ਇਨਫੋਰਸਮੈਂਟ MMTS ਕਪੂਰਥਲਾ, ਚੇਤਨ ਕੁਮਾਰ ਦੀ ਜਗਾ ਲਗਾਇਆ ਗਿਆ ਹੈ ਤੇ ਰੋਪੜ ਤੋਂ ਹਰਵਿੰਦਰ ਸਿੰਘ ਧਿਮਾਨ ਦੀ ਬਦਲੀ ਕਰਕੇ ਬੈਸਟ ਵਿੱਚ ਲਗਾਇਆ ਗਿਆ
ਮਹਿਤਾਬਵੀਰ ਸਿੰਘ ਨੂੰ ਦਵਿੰਦਰ ਪਾਲ ਸਿੰਘ ਦੀ ਜਗਾ ਤੇ ਮਾਡਲ ਟਾਊਨ ਡਵੀਜ਼ਨ ਦਾ XEN ਲਗਾਇਆ ਗਿਆ ਹੈ
ਮਾਡਲ ਟਾਊਨ ਡਵੀਜ਼ਨ ਦੇ XEN ਦਵਿੰਦਰ ਪਾਲ ਸਿੰਘ ਨੂੰ ਪਾਵਰਕਾਮ ਚੋ ਬਦਲੀ ਕਰ ਕੇ ਰਵੀ ਕੁਮਾਰ ਦੀ ਜਗਾ ਤੇ ਟਰਾਂਸਕੋ ਵਿੱਚ ਲਗਾਇਆ ਗਿਆ ਹੈ ਤੇ ਰਵੀ ਕੁਮਾਰ ਨੂੰ PSPCL ਦੇ ਟੈਕਨਿਕਲ ਆਡਿਟ ਵਿੱਚ ਲਗਾਇਆ ਗਿਆ ਹੈ
ਕਪੂਰਥਲਾ ਤੋ ਬਦਲ ਕੇ ਚੇਤਨ ਕੁਮਾਰ ਨੂੰ ਜਲੰਧਰ MMTS -1 ਜਲੰਧਰ, ਜਤਿੰਦਰ ਸਿੰਘ ਦੀ ਜਗਾ ਤੇ ਲਗਾਇਆ ਗਿਆ ਹੈ ਤੇ ਕੁੱਝ ਹੋਰ ਬਦਲੀਆ ਹੋਈਆਂ ਹਨ ਲਿਸਟ ਦੇਖੋ
Patiala Power Board transferred 43 officers and promoted some AAEs to XEN and transferred them out of which
Darshan Singh has been transferred and posted as Enforcement MMTS Kapurthala, Chetan Kumar and Harvinder Singh Dhiman from Ropar has been transferred to BEST.
Mehtabveer Singh replaces Davinder Pal Singh as XEN of Model Town Division
XEN Davinder Pal Singh of Model Town Division has been transferred from Powercom to Ravi Kumar in Transco and Ravi Kumar has been posted in Technical Audit of PSPCL.
Chetan Kumar has been transferred from Kapurthala to Jalandhar MMTS-1 Jalandhar in place of Jatinder Singh and some other changes have been made.
पावर बोर्ड पटियाला 43 अधिकारियों को स्थानांतरित करता है और जालंधर पश्चिम से बाहर एक्सईएन को कुछ एएई को बढ़ावा देता है और स्थानांतरित करता है
दर्शन सिंह को स्थानांतरित किया गया है और प्रवर्तन एमएमटीएस कपूरथला के रूप में तैनात किया गया है, रतन से चेतन कुमार और हरविंदर सिंह धीमान को BEST में स्थानांतरित किया गया है।
मेहताबवीर सिंह ने दविंदर पाल सिंह को मॉडल टाउन डिवीजन एक्सईएन की जगह लिया
मॉडल टाउन डिवीजन के एक्सईएन दविंदर पाल सिंह को पावरकॉम से स्थानांतरित किया गया है और ट्रांसस्को में रवि कुमार की जगह और रवि कुमार को पीएसपीसीएल के तकनीकी लेखा परीक्षा में तैनात किया गया है।
चेतन कुमार को कपूरथला से जालंधर एमएमटीएस -1 जालंधर में जतिंदर सिंह के स्थान पर स्थानांतरित किया गया है और कुछ अन्य को बनाया गया है।
Comments
Post a Comment