ਭਾਜਪਾ ਨੂੰ ਵੱਡਾ ਝਟਕਾ ਪੰਜਾਬ ਕਿਸਾਨ ਮੋਰਚਾ ਸੈਲ ਦੇ ਸੂਬਾ ਪ੍ਰਧਾਨ ਨੇ ਦਿੱਤਾ ਅਸਤੀਫਾ


ਭਾਜਪਾ ਨੂੰ ਵੱਡਾ ਝਟਕਾ ਪੰਜਾਬ ਕਿਸਾਨ ਮੋਰਚਾ ਸੈਲ ਦੇ ਸੂਬਾ ਪ੍ਰਧਾਨ ਨੇ ਦਿੱਤਾ ਅਸਤੀਫਾ: -
ਮਦਨ ਸਿੰਘ ਕੋਰੋਟਾਨੇ ਚੀਫ ਬਿਉਰੋ / ਜੀ.ਏ.ਨਿਊਜ਼ : 24 ਅਕਤੂਬਰ 2020, ਜਲੰਧਰ (ਨਵਦੀਪ ਸਿੰਘ ਬੁੱਧ ਸਿੰਘ ਵਾਲਾ ) ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਅੰਦੋਲਨ ਦੌਰਾਨ ਅੱਜ ਭਾਜਪਾ ਨੂੰ ਇਕ ਵੱਡਾ ਝਟਕਾ ਲੱਗਾ | ਇਸ ਝਟਕੇ ਦੌਰਾਨ ਪੰਜਾਬ ਭਾਜਪਾ ਦੇ ਕਿਸਾਨ ਸੈੱਲ ਮੋਰਚਾ ਦੇ ਪ੍ਰਧਾਨ  ਤਰਲੋਚਨ ਸਿੰਘ ਗਿੱਲ ਨੇ ਅਸਤੀਫਾ ਦੇ ਦਿੱਤਾ ਹੈ ਪਾਰਟੀ ਛੱਡ ਕੇ ਉਨ੍ਹਾਂ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਇਥੇ ਦੱਸ ਦੇਈਏ ਕਿ ਉਨ੍ਹਾਂ ਦੇ ਘਰ ਦੇ ਬਾਹਰ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਉਨ੍ਹਾਂ ਦਾ ਘਰ ਘੇਰੇ ਹੋਏ ਅੱਜ ਤੇਰਵਾਂ ਦਿਨ ਸੀ ਗਿੱਲ ਪੰਜਾਬ ਭਾਜਪਾ ਕਾਰਜਕਾਰਨੀ ਦੇ ਮੈਂਬਰ ਵੀ ਹਨ ਅਤੇ ਦੋ ਵਾਰ ਭਾਜਪਾ ਮੋਗਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਗਿੱਲ ਨੇ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਗੱਲਬਾਤ ਕਰਕੇ ਅਸਤੀਫਾ ਦੇ ਦਿੱਤਾ ਉਨ੍ਹਾਂ ਕਿਹਾ ਕਿ ਉਹ ਪਾਰਟੀ ਲੀਡਰਸ਼ਿਪ ਨੂੰ ਲੰਮੇ ਸਮੇਂ ਤੋਂ ਇਹ ਕਾਨੂੰਨ ਵਾਪਿਸ ਲੈਣ ਦੀ ਅਪੀਲ ਕਰ ਰਹੇ ਹਨ ਪਰ ਪਾਰਟੀ ਨੇ ਉਹਨਾਂ ਦੀ ਕੋਈ ਗੱਲ ਨਹੀਂ ਮੰਨੀ  ਇਸ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਸਰਦੂਲ ਸਿੰਘ ਕੰਗ ਨੇ ਵੀ ਭਾਜਪਾ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ

Punjab Kisan Morcha Cell's state president resigns: 

Madan Singh Korotane Chief Bureau / GA News: 20 October 2020,
 Jalandhar (Navdeep Singh Budh Singh Wala) : BJP suffered a major blow today during the farmers' agitation against agricultural laws.  Punjab BJP Kisan Cell Morcha President Tarlochan Singh Gill has resigned in the wake of the shock. He left the party and supported the Kisan Andolan.  Gill, who is also a member of the Punjab BJP executive and has twice been the president of the BJP Moga, resigned after holding talks with Kisan Union leaders.  But the party did not listen to him. Meanwhile, the party's general secretary Sardul Singh Kang also announced his resignation from the BJP.

पंजाब किसान मोर्चा सेल के प्रदेश अध्यक्ष ने दिया इस्तीफा: 


मदन सिंह कोरोटने मुख्य ब्यूरो / जीए न्यूज़: 24 अक्टूबर 2020, जालंधर (नवदीप सिंह बुध सिंह वाला) पंजाब भाजपा किसान सेल मोर्चा के अध्यक्ष तरलोचन सिंह गिल ने इस सदमे के मद्देनजर इस्तीफा दे दिया। उन्होंने पार्टी छोड़ दी और किसान आंदोलन का समर्थन किया।  गिल पंजाब भाजपा कार्यकारिणी के सदस्य भी हैं और दो बार भाजपा मोगा के अध्यक्ष रह चुके हैं।  लेकिन पार्टी ने उनकी बात नहीं मानी। इस बीच, पार्टी महासचिव सरदुल सिंह कंग ने भी पार्टी से इस्तीफे की घोषणा की।

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक