ਕੀ Ex DGP ਸੈਣੀ ਹਵਾਈ ਜਹਾਜ਼ ਰਾਹੀਂ ਫਰਾਰ ਹੋਇਆ ? ਸਕਿਓਰਿਟੀ ਵਾਪਸ ਨਹੀਂ ਲਈ , ਪੜੋ ਮੁੱਖ ਮੰਤਰੀ ਦਫਤਰ ਦਾ ਕੀ ਹੈ ਸਪੱਸ਼ਟੀਕਰਨ !

 ਕੀ Ex DGP ਸੈਣੀ ਹਵਾਈ ਜਹਾਜ਼ ਰਾਹੀਂ ਫਰਾਰ ਹੋਇਆ ? ਸਕਿਓਰਿਟੀ ਵਾਪਸ ਨਹੀਂ ਲਈ , ਪੜੋ ਮੁੱਖ ਮੰਤਰੀ ਦਫਤਰ ਦਾ ਕੀ ਹੈ ਸਪੱਸ਼ਟੀਕਰਨ ! 

ਚੰਡੀਗੜ੍ਹ : - 1991 ਚ ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਕਤਲ ਮਾਮਲੇ ਚ ਨਾਮਜ਼ਦ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਸੈਸ਼ਨ ਅਦਾਲਤ ਵੱਲੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਹੋਣ ਤੋਂ ਬਾਅਦ ਭਾਵੇਂ ਉਹ ਆਪਣੀ ਐਂਡ ਪਲੱਸ ਸੁਰੱਖਿਆ ਨੂੰ ਚਕਮਾ ਦੇ ਕੇ ਰੂਪੋਸ਼ ਹੋ ਗਿਆ , ਪਰ ਉਸ ਦੇ ਫਰਾਰ ਹੋਣ ਦੀਆਂ ਚਰਚਾਵਾਂ ਦਾ ਦੌਰ ਜਾਰੀ ਹੈ । ਸਮੇਧ ਸੈਣੀ ਦੀ ਸੁਰੱਖਿਆ ਵਾਪਸ ਲਏ ਜਾਣ ਦੀਆਂ ਖਬਰਾਂ ਨੂੰ ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠਕਰਾਲ ਨੇ ਝੂਠੀਆਂ ਦੱਸਦਿਆਂ ਕਿਹਾ ਕਿ ਉਸ ਦੀ ਸੁਰੱਖਿਆ ਬਰਕਰਾਰ ਹੈ । ਉਨ੍ਹਾਂ ਮੰਨਿਆ ਕਿ ਉਹ ਕਤਲ ਕੇਸ ਚ ਅਦਾਲਤ ਦਾ ਦੋਸ਼ੀ ਹੈ | ਪਰ ਉਸ ਦੀ ਰੱਖਿਆ ਜਿਉਂ ਦੀ ਤਿਉਂ ਹੈ ਜਿਸ ਨੂੰ ਉਹ ਛੱਡ ਕੇ ਕਿਧਰੇ ਗਾਇਬ ਹੋ ਗਿਆ । ਦੂਜੇ ਪਾਸੇ ਇਹ ਵੀ ਚਰਚਾ ਜ਼ੋਰਾਂ ਤੇ ਹੈ ਕਿ ਮੁਹਾਲੀ ਪੁਲਿਸ ਜਦੋਂ ਸਮੇਧ ਸੈਣੀ ਦੀ ਅਗਾਊਂ ਜ਼ਮਾਨਤ ਜ਼ਿਲ੍ਹਾ ਅਦਾਲਤ ਵੱਲੋਂ ਰੱਦ ਕਰਨ ਤੇ ਉਸ ਦੀ ਗ੍ਰਿਫ਼ਤਾਰੀ ਲਈ ਵਿਉਂਤਬੰਦੀ ਬਣਾ ਰਹੀ ਸੀ ਤਾਂ ਉਸ ਸਮੇਂ ਹੀ ਸਮੇਧ ਸੈਣੀ ਇੱਕ ਵਪਾਰੀ ਘਰਾਣੇ ਦੇ ਬੰਗਲੌਰ ਤੋਂ ਚੰਡੀਗੜ੍ਹ ਆਏ ਹਵਾਈ ਜਹਾਜ਼ ( ਹੈਲੀਕਪਟਰ ) ਚ ਉਨ੍ਹਾਂ ਦੇ ਨਾਲ ਬੈਠ ਕੇ ਚਲਾ ਗਿਆ । ਉਸ ਨੂੰ ਉਸ ਦੀ ਸ਼ੈੱਡ ਪਲੱਸ ਸੁਰੱਖਿਆ ਦੇ ਘੇਰੇ ਚੋਂ ਨਾਟਕੀ ਢੰਗ ਨਾਲ ਲਿਜਾਣ ਲਈ ਉਸ ਦੇ ਨੇੜਲੇ ਇੱਕ ਦੋ ਅਧਿਕਾਰੀਆਂ ਦਾ ਨਾਮ ਵੀ ਚੱਲ ਰਿਹਾ ਹੈ , ਜਿਨ੍ਹਾਂ ਨੇ ਸੁਮੇਧ ਸੈਣੀ ਨੂੰ ਪੰਜਾਬ ਪੁਲਿਸ ਦੀ ਗ੍ਰਿਫ਼ਤਾਰੀ ਦੇ ਚੁੰਗਲ ਚੋਂ ਕੱਢਣ ਲਈ ਅਹਿਮ ਭੂਮਿਕਾ ਨਿਭਾਈ । ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਸਮੇਧ ਸੈਣੀ ਵਿਰੁੱਧ ਦਰਜ ਹੋਏ ਮੁਕੱਦਮੇ ਤੋਂ ਬਾਅਦ ਬਿਨਾਂ ਪੁਲਿਸ ਦੇ ਇੱਕ ਧੜੇ ਵਿੱਚ ਕੈਪਟਨ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ , ਇਸ ਧੜੇ ਵਿੱਚ ਉਹ ਅਧਿਕਾਰੀ ਅੰਦਰੂਨੀ ਤੌਰ ਤੇ ਵਿਰੋਧ ਕਰ ਰਹੇ ਹਨ ਜਿਨ੍ਹਾਂ ਦੇ ਕਾਲੇ ਦਿਨਾ ਦੇ ਦੌਰਾਨ ਸਿੱਖ ਕਤਲੇਆਮ ਦੇ ਖੂਨ ਨਾਲ ਹੱਥ ਰੰਗੇ ਹੋਏ ਹਨ ਕਿਉਂਕਿ ਉਨ੍ਹਾਂ ਨੂੰ ਇਹ ਜਾਪਦਾ ਹੈ ਕਿ ਸਮੇਧ ਸੈਣੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਿਤੇ ਕਾਲੇ ਦਿਨਾਂ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾ ਚ ਸਾਰੀ ਪੁਲਿਸ ਅਧਿਕਾਰੀਆਂ ਵਿਰੁੱਧ ਮੁਕੱਦਮੇ ਦਰਜ ਕਰਵਾਉਣ ਦੀ ਰਵਾਇਤ ਨਾ ਸ਼ੁਰੂ ਹੋ ਜਾਵੇ ।


Did Ex DGP Saini escape by plane?  Security not withdrawn, read the Chief Minister's Office's explanation!

 Chandigarh: Former DGP Sumedh Saini, who was named in the 1991 kidnapping and murder of Sikh youth Balwant Singh Multani, went into hiding after his sessions court rejected his anticipatory bail application.  Discussions on absconding continue.  Though reports of withdrawal of Samedh Saini's security were refuted by Chief Minister Capt Amarinder Singh's media adviser Ravin Thakral, he said that his security was intact.  He pleaded guilty in a murder case  But his protection is as it were, and he disappeared.  On the other hand, it is rumored that while the Mohali police was planning to cancel Samedh Saini's anticipatory bail by the district court and arrest him, Samedh Saini came to Chandigarh from Bangalore on a business family's helicopter (helicopter).  He sat down with them and left.  The names of one or two of his close associates who played a key role in freeing Sumedh Saini from the clutches of the Punjab police are also being worked out to dramatically take him out of his Shed Plus security.  On the other hand, it is rumored that after the trial against Samedh Saini, a faction without police is protesting against the captain, in which the officers who were involved in the Sikh massacre during the Black Day are protesting internally.  The hands are stained with blood because it seems to them that after the arrest of Samedh Saini, the tradition of filing cases against all the police officers in the families of the youths killed in fake encounters during the dark days may not start.

क्या पूर्व डीजीपी सैनी विमान से भाग गए?  सुरक्षा वापस नहीं ली गई, मुख्यमंत्री कार्यालय का स्पष्टीकरण पढ़ें!


चंडीगढ़: सिख युवक बलवंत सिंह मुल्तानी के अपहरण और हत्या के मामले में 1991 में नामजद पूर्व डीजीपी सुमेध सैनी अपने सेशन जमानत की अर्जी खारिज करने के बाद चले गए।  फरार होने की चर्चाएं जारी हैं।  मुख्यमंत्री कैप्टन अमरिंदर सिंह के मीडिया सलाहकार रविन ठकराल द्वारा समद सैनी की सुरक्षा वापस लेने की खबरों का खंडन किया गया, उनका कहना था कि उनकी सुरक्षा बरकरार थी।  उसने हत्या के एक मामले में दोषी होने का अनुरोध किया  लेकिन उसका बचाव वैसा ही है जैसा वह था, जिसे उसने पीछे छोड़ दिया और गायब हो गया।  दूसरी ओर, यह अफवाह है कि जब मोहाली पुलिस जिला अदालत द्वारा समधी सैनी की अग्रिम जमानत को रद्द करने और उसे गिरफ्तार करने की योजना बना रही थी, समधी सैनी बैंगलोर से चंडीगढ़ के लिए एक व्यावसायिक उड़ान पर था।  वह उनके पास बैठ गया और चला गया।  पंजाब पुलिस के चंगुल से सुमेध सैनी को मुक्त कराने में अहम भूमिका निभाने वाले उनके करीबी सहयोगियों में से एक या दो का नाम भी नाटकीय रूप से उनकी शेड प्लस सुरक्षा परिधि से बाहर निकालने के लिए काम कर रहा है।  दूसरी ओर, यह अफवाह है कि सामेद सैनी के खिलाफ मुकदमे के बाद, पुलिस के बिना एक गुट कप्तान के खिलाफ विरोध प्रदर्शन कर रहा है, जिसमें ब्लैक डे के दौरान सिख नरसंहार में शामिल अधिकारी आंतरिक रूप से विरोध कर रहे हैं।  हाथ खून से सने हुए हैं क्योंकि ऐसा लगता है कि सामेदी सैनी की गिरफ्तारी के बाद, अंधेरे दिनों के दौरान फर्जी मुठभेड़ों में मारे गए युवकों के परिवारों में सभी पुलिस अधिकारियों के खिलाफ मामला दर्ज करने की परंपरा शुरू नहीं हो सकती है।

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक