ਪਾਵਰਕਾਮ ਦੇ ਕਰਮਚਾਰੀਆਂ ਨੇ ਸੈਂਟਰ ਦਾ ਸ਼ਾਹਕੋਟ ਵਿੱਚ ਪੁਤਲਾ ਸਾੜਿਆ


ਪਾਵਰਕਾਮ ਦੇ ਕਰਮਚਾਰੀਆਂ ਨੇ ਸੈਂਟਰ ਦਾ ਸ਼ਾਹਕੋਟ ਵਿੱਚ ਪੁਤਲਾ ਸਾੜਿਆ 
ਮਦਨ ਸਿੰਘ ਕੋਰਟਨ, ਜੀ.ਏ.ਨਿਊਜ਼, ਚੀਫ਼ ਬਿਉਰੋ, /ਜਲੰਧਰ , 26-09-2020: ਸ਼ਾਹਕੋਟ- ਪਾਵਰਕਾਮ ਦੇ ਕਰਮਚਾਰੀਆਂ ਨੇ ਮਾਲਸੀਅਨ ਨੈਸ਼ਨਲ ਹਾਈਵੇਅ 'ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ।  ਦੀਪਕ ਸੋਬਤੀ, ਹਰਮੇਸ਼ ਸਿੰਘ, ਹਰਜਿੰਦਰ ਸਿੰਘ, ਮਨੀਸ਼ ਕੁਮਾਰ, ਰਾਮਪਾਲ ਸੁਖਵਿੰਦਰ ਕੁਮਾਰ, ਚੰਦਰ ਮੋਹਨ, ਗੁਰਜਿੰਦਰ ਅਤੇ ਰਮਨ ਹਾਜ਼ਰ ਸਨ।

Powercom personnel burnt the effigy of the center Shahkot

 Madan Singh Korotane, Chief Bureau / G.A. News, Jalandhar 26-09-2020:Shahkot - Powercom employees burnt the effigy of the central government on the Malsian National Highway.  Deepak Sobti, Harmesh Singh, Harjinder Singh, Manish Kumar, Rampal Sukhwinder Kumar, Chandra Mohan, Gurjinder and Raman were present.
पावरकॉम कर्मियों ने फूंका केंद्र का पुतला शाहकोट 


मदन सिंह कोरोटने, मुख्य ब्यूरो / जी.ए. न्यूज़ जालंधर 26-09-2020 : शाहकोट - मलसियां नेशनल हाईवे पर पावरकॉम कर्मचारियों ने केंद्र सरकार का पुतला जलाया गया । दीपक सोबती , हरमेश सिंह , हरजिंदर सिंह , मनीष कुमार , रामपाल सुखविंदर कुमार , चंद्र मोहन , गुरजिंदर और रमन मौजूद थे ।

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक