ਪੰਜਾਬ ਸਰਕਾਰ ਦੇ ਹੁਕਮਾਂ ਦੀ ਪੋਲ ਖੋਲ੍ਹਦੀ ਸੰਗਤਪੁਰਾ ( ਜਿਲ੍ਹਾ ਮੋਗਾ) ਦੀ ਦਾਣਾ ਮੰਡੀ

 ਪੰਜਾਬ ਸਰਕਾਰ ਦੇ ਹੁਕਮਾਂ ਦੀ ਪੋਲ ਖੋਲ੍ਹਦੀ ਸੰਗਤਪੁਰਾ ( ਜਿਲ੍ਹਾ ਮੋਗਾ) ਦੀ ਦਾਣਾ ਮੰਡ

ਮਦਨ ਸਿੰਘ ਕੋਰੋਟਾਣੇ, ਚੀਫ ਬਿਉਰੋ ਜੀ.ਏ.ਨਿਊਜ਼ :27-09-2020 ਜਲੰਧਰ /ਮੋਗਾ ਪੰਜਾਬ ਸਰਕਾਰ ਵੱਲੋਂ ਅਤੇ ਫੂਡ ਸਪਲਾਈ ਮੰਤਰੀ ਭਰਤ ਭੂਸ਼ਣ ਜੀ ਵੱਲੋਂ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ ਹੈ ਪਰ ਸੰਗਤਪੁਰਾ ਦੀ ਦਾਣਾ ਮੰਡੀ ਵਿੱਚ ਬਹੁਤ ਹੀ ਗੰਦ ਪਿਆ ਹੋਇਆ ਹੈ ਅਤੇ ਜਿਥੇ ਸਾਡੇ ਜਿਮੀਂਦਾਰਾਂ ਨੇ ਸ਼ੈਡ ਵਿੱਚ ਬੈਠਣਾ ਹੁੰਦਾ ਹੈ ਉਸ ਵਿੱਚ ਲੋਕਾਂ ਨੇ ਪਸ਼ੂ ਬੰਨੇ ਹੋਏ ਹਨ ਅਤੇ ਪੂਰੀ ਮੰਡੀ ਵਿੱਚ ਕੋਈ ਸਫਾਈ ਨਹੀਂ ਕਰਵਾਈ ਗਈ ਹੈ ਇਹ ਮੰਡੀ ਮਾਰਕੀਟ ਕਮੇਟੀ ਬਾਘਾ ਪੁਰਾਣਾ ਦੇ ਅਧੀਨ ਹੈ ਜਿਥੇ ਸਾਡੀ ਪੰਜਾਬ ਸਰਕਾਰ ਵੱਲੋਂ ਅੱਜ 27-09-2020  ਤੋਂ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ ਹੈ ਉਥੇ ਇਸ ਮੰਡੀ ਵਿੱਚ ਖਿਲਰਿਆ ਹੋਇਆ ਗੰਦ ਅਤੇ ਉਗਿਆ ਹੋਇਆ ਘਾਹ ਬਿਨਾਂ ਲਾਈਟਾਂ ਦੇ ਅਧੂਰੇ ਟਾਵਰ ਪੰਜਾਬ ਸਰਕਾਰ ਅਤੇ ਮਾਰਕੀਟ ਕਮੇਟੀ ਬਾਘਾ ਪੁਰਾਣਾ ਦੇ ਅਧੂਰੇ ਪਰਬੰਧ ਸਰਕਾਰ ਦੇ ਹੁਕਮਾਂ ਦੀ ਪੋਲ ਖੋਲ੍ਹਦੇ ਨਜਰ ਆਉਂਦੇ ਹਨ
Dana Mand of Sangatpura (District Moga) opening the poll on the orders of Punjab Government


 Madan Singh Korotane, Chief Bureau GA News: 27-09-2020 Jalandhar / Moga Punjab Government and Food Supply Minister Bharat Bhushan ji have started procurement of paddy from today but very dirty in Sangatpura Dana Mandi.  Lying and where our landlords have to sit in the sheds, people have become cattle and no cleaning has been done in the entire mandi. This mandi is under market committee Bagha Purana where our Punjab government today  Government procurement has been started from 2020. In this mandi, scattered dirt and overgrown grass without lights, incomplete towers, incomplete management of Punjab Govt.

पंजाब सरकार के आदेश पर पोल खोलने वाली संगतपुरा (जिला मोगा) की दाना मंडी 

मदन सिंह कोरोटने, मुख्य ब्यूरो जीए न्यूज़: 27-09-2020 जालंधर / मोगा  पंजाब सरकार और खाद्य आपूर्ति मंत्री भारत भूषण ने आज से धान की खरीद शुरू की, लेकिन संगतपुरा की अनाज मंडी बहुत गंदी है और  जहां हमारे जमींदारों को शेड में बैठना पड़ता है, वहां लोग पशुधन हो गए हैं और पूरी मंडी में कोई सफाई नहीं की गई है। यह मंडी मार्केट कमेटी बगहा पुराण के तहत है।  इस मंडी में बिखरी गंदगी और अधपकी घास

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक