ਡੇਰਾ ਮਿਲਾਪਸਰ ਵਿਖੇ ਕੁਛ ਸ਼ਰਾਰਤੀ ਅਨਸਰਾਂ ਵੱਲੋਂ ਸੇਵਾਦਾਰ ਗੁਰਜੰਟ ਸਿੰਘ ਨੂੰ ਕੋਈ ਨਸ਼ੀਲਾ ਪਦਾਰਥ ਸੁਘਾ ਕਰ ਬੇਹੋਸ਼ ਕਰ ਦਿੱਤਾ ਅਤੇ ਗੋਲਕ ਦਾ ਜਿੰਦਰਾ ਭੰਨ ਕੇ ਤਿੰਨ ਹਜਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ
ਡੇਰਾ ਮਿਲਾਪਸਰ ਵਿਖੇ ਕੁਛ ਸ਼ਰਾਰਤੀ ਅਨਸਰਾਂ ਵੱਲੋਂ ਸੇਵਾਦਾਰ ਗੁਰਜੰਟ ਸਿੰਘ ਨੂੰ ਕੋਈ ਨਸ਼ੀਲਾ ਪਦਾਰਥ ਸੁਘਾ ਕਰ ਬੇਹੋਸ਼ ਕਰ ਦਿੱਤਾ ਅਤੇ ਗੋਲਕ ਦਾ ਜਿੰਦਰਾ ਭੰਨ ਕੇ ਤਿੰਨ ਹਜਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ
ਪਿੰਡ ਮਾਣੂੰਕੇ ਗਿੱਲ ( ਜਿਲ੍ਹਾ ਮੋਗਾ) ਵਿਖੇ ਦੀਦਾਰੇ ਵਾਲਾ ਰੋਡ ਉੱਪਰ ਬਾਬਾ ਸੁਹੇਲ ਸਿੰਘ ਜੀ ਨਾਲ ਸਬੰਧਤ ਡੇਰਾ ਮਿਲਾਪਸਰ ਵਿਖੇ ਕੁਛ ਸ਼ਰਾਰਤੀ ਅਨਸਰਾਂ ਵੱਲੋਂ ਸੇਵਾਦਾਰ ਗੁਰਜੰਟ ਸਿੰਘ ਨੂੰ ਕੋਈ ਨਸ਼ੀਲਾ ਪਦਾਰਥ ਸੁਘਾ ਕਰ ਬੇਹੋਸ਼ ਕਰ ਦਿੱਤਾ ਅਤੇ ਗੋਲਕ ਦਾ ਜਿੰਦਰਾ ਭੰਨ ਕੇ ਤਿੰਨ ਹਜਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਸੁਬਹ 4,30 ਵਜੇ ਇਕ ਹੋਰ ਸੇਵਾਦਾਰ ਬਾਬਾ ਮੇਘਾ ਸਿੰਘ ਉਥੇ ਪਹੁੰਚੇ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਸੇਵਾਦਾਰ ਨੂੰ ਬੇਹੋਸ਼ ਕਰਕੇ ਗੋਲਕ ਵਿੱਚੋ ਨਕਦੀ ਲੁੱਟ ਕੇ ਫਰਾਰ ਹੋ ਗਏ ਬਾਅਦ ਵਿੱਚ ਉਥੇ ਲਗੇ ਕੈਮਰੇ ਦੀ ਕਵਰੇਜ ਪੁਲਿਸ ਸ਼ਟੇਸ਼ਨ ਨਿਹਾਲ ਸਿੰਘ ਵਾਲਾ ਵੱਲੋਂ ਚੈਕ ਕਰਵਾਈ ਗਈ ਤਾਂ ਉਹ ਚੋਰ ਪਿੰਡ ਦਾ ਹੀ ਇਕ ਨਸ਼ੇੜੀ ਵਿਅਕਤੀ ਨਿਕਲਿਆ ਜੋ ਕਿ ਚਰਨ ਸਿੰਘ ਦਾ ਬੇਟਾ ਹੈ ਪੁਲਿਸ ਨੇ ਚਰਨ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਕਿਉਂਕਿ ਉਸ ਦਾ ਬੇਟਾ ਚੋਰੀ ਕਰਕੇ ਫਰਾਰ ਹੋ ਗਿਆ ਜਦ ਅਸੀਂ ਪੰਜਾਬ ਪੁਲਿਸ ਦੇ ਏ ਐਸ ਆਈ ਹਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਫਰਾਰ ਹੋਏ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ
Gurjant Singh was knocked unconscious by some mischievous miscreants at Dera Milapsar belonging to Baba Suhel Singh on Didarewala Road in village Manunke Gill (District Moga) and was robbed of Rs. Baba Megha Singh, another sevadar, reached there at 4.30 am. The thief turned out to be a drug addict from the village who is Charan Singh's son. The police took Charan Singh into custody because his son escaped after stealing. When we spoke to ASI Harwinder Singh of Punjab Police, he said. That the fugitive will be arrested and action will be taken
गुरजंट सिंह को गांव मनुके गिल (जिला मोगा) में दीदारेवाला रोड पर बाबा सुहेल सिंह से संबंधित डेरा मिलापसर में कुछ शरारती उपद्रवियों ने बेहोश कर दिया था और उनसे रुपये लूट लिए गए थे। बाबा मेघा सिंह, एक अन्य सेवादार, सुबह 4.30 बजे वहाँ पहुँचे। उन्होंने बताया कि हमारे सेवादार को बेहोश कर दिया गया और गोलक से नकदी लूट ली। चोर गाँव का एक ड्रग एडिक्ट है जो चरण सिंह का बेटा है। पुलिस ने चरण सिंह को हिरासत में ले लिया क्योंकि उसका बेटा चोरी करने के बाद फरार हो गया। जब हमने पंजाब पुलिस के एएसआई हरविंदर सिंह से बात की तो उन्होंने कहा। कि भगोड़े को गिरफ्तार कर कार्रवाई की जाएगी
Comments
Post a Comment