ਪੰਜਾਬ ਖੇਤ ਮਜ਼ਦੂਰ ਯੂਨੀਅਨ ਬਲਾਕ ਬਾਘਾ ਪੁਰਾਣਾ ਵਲੋਂ ਇਲਾਕੇ ਦੀ ਮੀਟਿੰਗ ਕੀਤੀ ਗਈ । ਜਿਥੇ ਵੱਡੀ ਗਿਣਤੀ ਪਿੰਡਾਂ ਚੋਂ ਮਜਦੂਰ ਮਰਦ,ਔਰਤਾਂ ਸ਼ਾਮਲ ਹੋਏ ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਬਲਾਕ ਬਾਘਾ ਪੁਰਾਣਾ ਵਲੋਂ ਇਲਾਕੇ ਦੀ ਮੀਟਿੰਗ ਕੀਤੀ ਗਈ । ਜਿਥੇ ਵੱਡੀ ਗਿਣਤੀ ਪਿੰਡਾਂ ਚੋਂ ਮਜਦੂਰ ਮਰਦ / ਔਰਤਾਂ ਸ਼ਾਮਲ ਹੋਏ ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਬਲਾਕ ਬਾਘਾ ਪੁਰਾਣਾ ਵਲੋਂ ਇਲਾਕੇ ਦੀ ਮੀਟਿੰਗ ਕੀਤੀ ਗਈ । ਜਿਥੇ ਵੱਡੀ ਗਿਣਤੀ ਪਿੰਡਾਂ ਚੋਂ ਮਜਦੂਰ ਮਰਦ / ਔਰਤਾਂ ਸ਼ਾਮਲ ਹੋਏ । ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਮੇਜਰ ਸਿੰਘ ਕਾਲੇਕੇ ਨੇ ਦੱਸਿਆ ਹੈ ਕਿ ਮਜਦੂਰਾਂ ਦੇ ਮਾਈਕਰੋ ਫਾਈਨਾਂਸ ਕੰਪਨੀਆਂ ਸਮੇਤ ਸਾਰੇ ਕਰਜੇ ਮੁਆਫ਼ ਕਰਵਾਉਣ , ਬਿਜਲੀ ਬਿੱਲਾਂ ਦੀ ਮੁਆਫ਼ੀ , ਰੁਜਗਾਰ ਪਾਪਤੀ , ਰਾਸ਼ਨ ਵੰਡਵਾਉਣ ਆਦਿ ਮੰਗਾਂ ਬਾਰੇ 7 ਸਤੰਬਰ ਨੂੰ ਐਸ ਡੀ ਐਮ ਅਤੇ ਬਿਜਲੀ ਬਿੱਲ ਮੁਆਫ਼ੀ ਲਈ ਐਕਸ਼ਨ ਬਾਘਾਪੁਰਾਣਾ ਨੂੰ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਮੰਗ - ਪੱਤਰ ਦਿੱਤੇ ਜਾਣਗੇ ਅਤੇ 11 ਸਤੰਬਰ ਨੂੰ ਡੀ ਸੀ ਦਫਤਰ ਮੂਹਰੇ ਲੱਗਣ ਵਾਲੇ ਧਰਨ ਚ ਵੱਡੀ ਗਿਣਤੀ ਸਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ । ਇਸੇ ਤਰ੍ਹਾਂ ਬਕਾਇਆ ਰਾਸਨ ਵੰਡਵਾਉਣ ਅਤੇ ਕੇਂਦਰੀ ਸਕੀਮ ਤਹਿਤ ਮਿਲਣ ਵਾਲੀ ਫਰੀ ਕਣਕ ਤੇ ਦਾਲਾ , ਬਿਨਾ ਵਿਤਕਰੇ ਰਾਸਨ ਕਿੱਟਾਂ ਵੰਡਵਾਉਣ ਲਈ ਅੱਜ ਫੂਡ ਸਪਲਾਈ ਅਫਸਰ ਬਾਘਾਪੁਰਾਣਾ ਨੂੰ ਵੀ ਮੰਗ - ਪੱਤਰ ਦਿੱਤਾ ਗਿਆ ਅਤੇ ਰਹਿੰਦਾ ਰਾਸਨ ਵੰਡਵਾਉਣ ਲਈ 14 ਸਤੰਬਰ ਤੋਂ ਦਫਤਰ ਬਾਘਾਪੁਰਾਣਾ ਮੂਹਰੇ ਅਣਮਿਥੇ ਸਮੇਂ ਦਾ ਧਰਨਾ ਦੇਣ ਦਾ ਐਲਾਨ ਵੀ ਕੀਤਾ ਗਿਆ ।
ਜਿਸ ਦੀ ਤਿਆਰੀ ਸੰਬੰਧੀ ਪਿੰਡਾਂ ਅੰਦਰ ਜੋਰਦਾਰ ਤਿਆਰੀ ਲਈ ਮੀਟਿੰਗਾਂ , ਰੈਲੀਆਂ ਅਤੇ ਮਾਰਚ ਕੀਤੇ ਜਾਣਗੇ । ਇਸ ਸਮੇਂ ਦਰਸ਼ਨ ਸਿੰਘ ਘੋਲੀਆ ਕਲਾਂ , ਗੋਰਾ ਸਿੰਘ ਘੋਲੀਆ ਖੁਰਦ , ਨੱਥੂ ਸਿੰਘ ਮਾਣੂਕੇ , ਮਹਿੰਦਰ ਸਿੰਘ ਰਾਜੇਆਣਾ , ਹਾਕਮ ਸਿੰਘ , ਜਲੌਰ ਸਿੰਘ ਕਾਲੇਕੇ , ਕੇਵਲ ਸਿੰਘ ਸਮਾਧ ਭਾਈ , ਬਲਜੀਤ ਕੌਰ , ਅਮਰਜੀਤ ਕੌਰ , ਜਸਵੰਤ ਸਿੰਘ ਢਿਲਵਾਂਵਾਲਾ , ਨੀਲਾ ਸਿੰਘ ਲੰਗੇਆਣਾ ਨਵਾਂ , ਆਦਿ ਆਗੂ ਤੇ ਵਰਕਰ ਹਾਜਰ ਸਨ
An area meeting was held today by Punjab Farm Workers Union Block Bagha Purana. Where a large number of working men / women from the villages participated. Addressing the meeting, the district president Major Singh Kaleke said that action would be taken on September 7 for waiver of all debts of the workers including micro finance companies, waiver of electricity bills, employment, distribution of rations etc. It was decided to join the dharna on September 11 in front of the DC office. Similarly a demand letter was also given to the Food Supply Officer Baghapurana today to distribute the outstanding rations and free wheat and pulses under the central scheme without any discrimination and to hold an indefinite dharna in front of Baghapurana office from September 14 to distribute the remaining rations. Was also announced.
Meetings, rallies and marches will be held in the villages to prepare for this. At present Darshan Singh Gholia Kalan, Gora Singh Gholia Khurd, Nathu Singh Manuke, Mahinder Singh Rajeana, Hakim Singh, Jalore Singh Kaleke, Kewal Singh Samadh Bhai, Baljit Kaur, Amarjit Kaur, Jaswant Singh Dhilwanwala, Neela Singh Langeana Nawab, etc. Workers were present.
पंजाब फार्म वर्कर्स यूनियन ब्लॉक बगहा पुराण द्वारा आज एक क्षेत्र बैठक आयोजित की गई। जहां बड़ी संख्या में गांवों के कामकाजी पुरुषों / महिलाओं ने भाग लिया। बैठक को संबोधित करते हुए, जिला अध्यक्ष मेजर सिंह कालेके ने कहा कि श्रमिकों के सभी ऋणों की माफी के लिए 7 सितंबर को कार्रवाई की जाएगी, जिसमें माइक्रो फाइनेंस कंपनियां, बिजली बिलों की छूट, रोजगार, राशन का वितरण आदि शामिल हैं। डीसी कार्यालय के सामने 11 सितंबर को धरने में शामिल होने का निर्णय लिया गया। इसी तरह बिना किसी भेदभाव के केंद्रीय योजना के तहत बकाया राशन और मुफ्त गेहूं और दालों के वितरण के लिए और 14 सितंबर से बाघापुराना कार्यालय के सामने अनिश्चितकालीन धरना देने के लिए आज खाद्य आपूर्ति अधिकारी बाघापुराना को एक मांग पत्र भी जारी किया गया। की भी घोषणा की गई।
इसकी तैयारी के लिए गांवों में बैठकें, रैलियां और मार्च आयोजित किए जाएंगे। वर्तमान में दर्शन सिंह घोलिया कलां, गोरा सिंह घोलिया खुर्द, नत्थू सिंह मनुके, महिंदर सिंह राजेना, हाकिम सिंह, जालोर सिंह कालेके, केवल सिंह समद भाई, बलजीत कौर, अमरजीत कौर, जसवंत सिंह ढिल्वनवाला, नीला सिंह लैंगना नवाब कार्यकर्ता उपस्थित थे]
Comments
Post a Comment