ਡੀ ਸੀ ਦਫਤਰ ਤੋਂ ਬਾਅਦ ਬਾਘਾ ਪੁਰਾਣਾ ਤਹਿਸੀਲ ਕੰਪਲੈਕਸ ਵਿੱਚ ਲੱਗਾ ਖਾਲਸਤਾਨੀ ਝੰਡਾ

ਡੀ ਸੀ ਦਫਤਰ ਤੋਂ ਬਾਅਦ ਬਾਘਾ ਪੁਰਾਣਾ ਤਹਿਸੀਲ ਕੰਪਲੈਕਸ ਵਿੱਚ ਲੱਗਾ ਖਾਲਸਤਾਨੀ ਝੰਡਾ
 ਬਾਘਾ ਪੁਰਾਣਾ ਵਿਖੇ ਸ਼ਹਿਰ ਦੀ ਤਹਿਸੀਲ ਕੰਪਲੈਕਸ ਵਿੱਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਖਾਲਸਤਾਨ ਦਾ ਝੰਡਾ ਝੜਾ ਦਿੱਤਾ ਗਿਆ ਇਹ ਝੰਡਾ ਉਸ ਥਾ ਝੜਾਇਆ ਗਿਆ ਜਿਥੇ ਹੁਣ ਲੰਘੇ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਕੌਮੀ ਝੰਡਾ ਝੜਾਇਆ ਗਿਆ ਸੀ ਇਹ ਝੰਡਾ ਦੇਖ ਤਹਿਸੀਲ ਕੰਪਲੈਕਸ ਵਿੱਚ ਭਾਜੜ ਪੈ ਗਈ ਸੂਚਨਾ ਮਿਲਣ ਤੋਂ ਬਾਅਦ ਬਾਘਾ ਪੁਰਾਣਾ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਖਾਲਸਤਾਨ ਦਾ ਝੰਡਾ ਉਤਾਰ ਦਿੱਤਾ ਗਿਆ

ਅੱਜ ਮੋਗਾ ਤੋਂ ਬਾਅਦ ਕੁਝ ਨੌਜਵਾਨਾ ਨੇ ਭੁੱਚੋ ਮੰਡੀ ਵਿੱਚ ਖਾਲਸਤਾਨੀ ਝੰਡਾ ਲਹਿਰਾ ਦਿੱਤਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਝੰਡਾ ਉਤਾਰ ਦਿੱਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਝੰਡਾ ਮਾਰਕੀਟ ਕਮੇਟੀ ਦੇ ਦਫਤਰ ਵਿਖੇ ਲਹਿਰਾਇਆ ਗਿਆ ਸੀ ਡੀ ਐਸ ਪੀ ਅਸ਼ੋਕ ਸ਼ਰਮਾ ਅਤੇ ਚੌਕੀ ਇੰਚਾਰਜ ਗੁਰਪ੍ਰੀਤ ਸਿੰਘ ਵੀ ਮੌਕੇ ਤੇ ਪਹੁੰਚੇ


Khalistani flag hoisted at Bagha Purana Tehsil Complex after DC office

  The national flag was hoisted. After receiving the information, a stampede broke out in the tehsil complex.


After Moga, some youths hoisted Khalistani flag at Bhucho Mandi today. Police reached the spot, lowered the flag and started investigation. The flag was hoisted at the office of the Market Committee.  Arrived on the scene

डीसी कार्यालय के बाद बगहा पुराण तहसील परिसर में खालिस्तानी झंडा फहराया गया  राष्ट्रीय ध्वज फहराया गया। सूचना मिलने के बाद तहसील परिसर में भगदड़ मच गई।

मोगा के बाद, कुछ युवाओं ने आज भुच्चो मंडी में खालिस्तानी झंडा फहराया। पुलिस ने मौके पर पहुंचकर, झंडे को उतारा और जांच शुरू की। मार्केट कमेटी के कार्यालय में झंडा फहराया गया।  घटनास्थल पर पहुंचे

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक