ਮੋਗਾ ਦੀ ਪੁਰਾਣੀ ਦਾਣਾ ਮੰਡੀ ਵਿੱਚ ਚਾਵਲਾਂ ਦੀ ਦਲਾਲੀ ਦਾ ਕੰਮ ਕਰਦੇ ਨੂੰ ਦਿਨਦਿਹਾੜੇ ਲੁੱਟਣ ਦੀ ਨੀਅਤ ਨਾਲ ਆਏ ਤਿੰਨ ਅਣਪਛਾਤੇ ਲੁਟੇਰਿਆਂ ਵੱਲੋਂ ਪੇਟ ਵਿੱਚ ਗੋਲੀ ਮਾਰ ਕੇ ਜਖਮੀ ਕਰਨ ਦੀ ਘਟਨਾ ਹੈ

ਜਲੰਧਰ 06-09-2020 ( ਮਦਨ ਸਿੰਘ ਕੋਰੋਟਾਣੇ, ਜੀ ਏ ਨਿਊਜ਼ ):ਮੋਗਾ ਦੀ ਪੁਰਾਣੀ ਦਾਣਾ ਮੰਡੀ ਵਿੱਚ ਚਾਵਲਾਂ ਦੀ ਦਲਾਲੀ ਦਾ ਕੰਮ ਕਰਦੇ ਨੂੰ ਦਿਨਦਿਹਾੜੇ ਲੁੱਟਣ ਦੀ ਨੀਅਤ ਨਾਲ ਆਏ ਤਿੰਨ ਅਣਪਛਾਤੇ ਲੁਟੇਰਿਆਂ ਵੱਲੋਂ ਪੇਟ ਵਿੱਚ ਗੋਲੀ ਮਾਰ ਕੇ ਜਖਮੀ ਕਰਨ ਦੀ ਘਟਨਾ ਹੈ 
ਅੱਜ ਮੋਗਾ ਦੀ ਪੁਰਾਣੀ ਦਾਣਾ ਮੰਡੀ ਵਿੱਚ ਚਾਵਲਾਂ ਦੀ ਦਲਾਲੀ ਦਾ ਕੰਮ ਕਰਦੇ ਰਜੇਸ਼ ਕੁਮਾਰ ਕੁੱਕੂ (40) ਸਾਲਾਂ ਨੂੰ ਲੁੱਟਣ ਦੀ ਨੀਅਤ ਨਾਲ ਆਏ ਤਿੰਨ ਅਣਪਛਾਤੇ ਲੁਟੇਰਿਆਂ  ਵੱਲੋਂ ਪੇਟ ਵਿੱਚ ਗੋਲੀ ਮਾਰ ਕੇ ਜਖਮੀ ਕਰਨ ਤੋਂ ਬਾਅਦ ਉਸਦੀ ਸਕੂਟਰੀ ਅਤੇ ਉਸ ਦੇ ਨਾਲ ਲੜਕੇ ਦਾ ਫੋਨ ਖੋਹ ਕੇ ਲੈ ਗਏ ਜਖਮੀ ਨੂੰ ਤੁਰੰਤ ਲੋਕਾਂ ਨੇ ਸਿਵਲ ਹਸਪਤਾਲ ਮੋਗਾ ਪਹੁੰਚਾਇਆ 

ਅਤੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਦੇਖਦੇ ਹੋਏ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਉਕਤ ਘਟਨਾ ਨੂੰ ਲੈ ਕੇ ਦੁਕਾਨਦਾਰਾਂ ਅਤੇ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਘਟਨਾ ਦੀ ਸੂਚਨਾ ਮਿਲਣ ਤੇ ਐਸ ਐਸ ਪੀ ਮੋਗਾ ਹਰਮਨਬੀਰ ਸਿੰਘ ਗਿੱਲ  ਐਸ ਪੀ (ਆਈ) ਜਗਤਪਰੀਤ ਸਿੰਘ ਡੀ ਐਸ ਪੀ ਬਲਜਿੰਦਰ ਸਿੰਘ ਭੁੱਲਰ  ਸੀ ਆਈ ਇੰਸਪੈਕਟਰ ਤਿਰਲੋਚਨ ਸਿੰਘ ਥਾਣਾ  ਸਿਟੀ  ਸਾਉਥ ਦੇ ਇਨਚਾਰਜ ਅਤੇ ਹੋਰ ਪੁਲਿਸ ਅਧਿਕਾਰੀ ਵੀ ਪੁੱਜੇ ਅਤੇ ਆਸ ਪਾਸ ਦੇ ਲੋਕਾਂ ਤੋਂ ਪੁੱਛ ਪੜਤਾਲ ਕੀਤੀ ਗਈ ਤਾਂ ਕਿ ਕੋਈ ਸੁਰਾਗ ਮਿਲ ਸਕੇ
Madan Singh Korotne (GA News Jalandhar) 27-08-2020 :Rajesh Kumar Kukku (40), a rice broker working in Moga's old Dana Mandi today, was shot in the stomach by three unidentified robbers who came with the intention of robbing him.  The injured were rushed to the Civil Hospital, 


Moga and doctors, seeing his critical condition, referred him to Ludhiana.  Moga Harmanbir Singh Gill SP (I) Jagatpreet Singh DSP Baljinder Singh Bhullar CI Inspector Tirlochan Singh Incharge of City South Police Station and other police officers also arrived and inquired from the people around to find any clues.
मदन सिंह कोरोटने (जीए न्यूज जालंधर) 06-09-2020: मोगा की पुरानी दाना मंडी में काम करने वाले चावल के दलाल राजेश कुमार कुक्कू (40) को आज तड़के तीन अज्ञात लुटेरों ने गोली मार दी, जो उसे लूटने के इरादे से आए थे।  घायलों को सिविल अस्पताल मोगा ले जाया गया और

 डॉक्टरों ने उनकी गंभीर हालत को देखते हुए उन्हें लुधियाना रेफर कर दिया। घटना को लेकर दुकानदारों और आम जनता में दहशत का माहौल है।  मोगा हरमनबीर सिंह गिल एसपी (आई) जगतप्रीत सिंह डीएसपी बलजिंदर सिंह भुल्लर सीआई इंस्पेक्टर तिरलोचन सिंह सिटी सिटी थाने के इंचार्ज और अन्य पुलिस अधिकारी भी पहुंचे और आसपास के लोगों से पूछताछ कर उनका सुराग ढूंढा।

⬆️ਖ਼ਬਰ ਦੇਖਣ ⬆️ਲਿੰਕ ਤੇ ਟੱਚ  ਕਰੋ⬆️
https://www.facebook.com/madansingh.korotany.9
👉ਵੱਖ ਵੱਖ ਇਲਾਕਿਆਂ ਵਿਚੋਂ ਸਾਡੇ ਨਾਲ ਜੁੜਨ ਲਈ ਸੰਪਰਕ ਕਰੋ 7009129580
 ਸਾਡੇ youtube channel ਨੂੰ 
🔽JOIN & SUBSCRIBE ਕਰੋ🔽
https://www.youtube.com/channel/UC53pqn9VGC7dWuivcUEkVvg
🔼ਵੈਬਸਾਈਟ ਨੂੰ ਫੋਲੋ ਕਰਕੇ ਸਾਰੀਆਂ update ਖ਼ਬਰਾਂ ਲਓ ਆਪਣੇ ਫੋਨ ਚ



Comments