ਵੱਡੀ ਖਬਰ ਪੰਜਾਬ ਲਈ 1000 ਕਿਲੋਮੀਟਰ ਸੜਕਾਂ ਦੇ 18 ਪ੍ਰਾਜੈਕਟਾਂ ਨੂੰ ਮਿਲੀ ਮੰਜ਼ੂਰੀ, ਇਹਨਾਂ ਜਿਲ੍ਹਿਆਂ ਨਾਲ ਸਬੰਧਤ
ਵੱਡੀ ਖਬਰ ਪੰਜਾਬ ਲਈ 1000 ਕਿਲੋਮੀਟਰ ਸੜਕਾਂ ਦੇ 18 ਪ੍ਰਾਜੈਕਟਾਂ ਨੂੰ ਮਿਲੀ ਮੰਜ਼ੂਰੀ, ਇਹਨਾਂ ਜਿਲ੍ਹਿਆਂ ਨਾਲ ਸਬੰਧਤ
ਹਰਸਿਮਰਤ ਦੀ ਗਡਕਰੀ ਨਾਲ ਮੀਟਿੰਗ, ਪੰਜਾਬ ਲਈ 1000 ਕਿਲੋਮੀਟਰ ਸੜਕਾਂ ਦੇ 18 ਪ੍ਰਾਜੈਕਟਾਂ ਨੂੰ ਮਿਲੀ ਮਨਜ਼ੂਰੀ,ਤਿੰਨ ਸੜਕ ਲਿੰਕ ਪ੍ਰਤੀਸ਼ਠਤ ਦਿੱਲੀ-ਅੰਮ੍ਰਿਤਸਰ-ਕੱਟੜਾ ਚਹੁੰ ਮਾਰਗੀ ਐਕਸਪ੍ਰੈਸ ਨਾਲ ਸਬੰਧਤ, ਨੂੰ ਵੀ ਪ੍ਰਵਾਨਗੀ ਮਿਲੀ
ਚੰਡੀਗੜ : ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਐਲਾਨ ਕੀਤਾ ਕਿ ਕੇਂਦਰ ਸਰਕਾਰ ਨੇ ਪੰਜਾਬ ਵਿਚ 1000 ਕਿਲੋਮੀਟਰ ਲੰਬਾਈ ਵਾਲੇ 18 ਸੜਕੀ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਮਨਜ਼ੂਰੀ ਉਹਨਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮਾਮਲਾ ਸੜਕ ਟਰਾਂਸਪੋਰਟ ਤੇ ਹਾਈਵੇ ਮੰਤਰੀ ਨਿਤਿਨ ਗਡਕਰੀ ਕੋਲ ਚੁੱਕਣ ਤੋਂ ਬਾਅਦ ਦਿੱਤੀ ਗਈ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕੇਂਦਰੀ ਮੰਤਰੀ ਨੇ ਕਿਹਾ ਕਿ ਨਵੀਂਆਂ ਸੜਕਾਂ ਦੀ ਉਸਾਰੀ ਲਈ ਤਜਵੀਜ਼ਾਂ ਵਿਚੋਂ ਬਹੁ ਗਿਣਤੀ ਪਿਛਲੀ ਅਕਾਲੀ ਦਲ ਤੇ ਭਾਜਪਾ ਸਰਕਾਰ ਵੇਲੇ ਭੇਜੀਆਂ ਗਈਆਂ ਸਨ ਪਰ ਹੁਣ ਤੱਕ ਲਟਕ ਰਹੀਆਂ ਸਨ ਕਿਉਂਕਿ ਕਾਂਗਰਸ ਸਰਕਾਰ ਨੇ ਇਹਨਾਂ ਪ੍ਰਾਜੈਕਟਾਂ ਦੀ ਸਹੀ ਤਰੀਕੇ ਪੈਰਵਈ ਕਰਨ ਵਿਚ ਦਿਲਚਸਪੀ ਨਹੀਂ ਵਿਖਾਈ। ਉਹਨਾਂ ਕਿਹਾ ਕਿ ਤਿੰਨ ਨਵੇਂ ਸੜਕ ਲਿੰਕ ਤਾਂ ਪ੍ਰਤੀਸ਼ਠਤ ਦਿੱਲੀ-ਅੰਮ੍ਰਿਤਸਰ-ਕੱਟੜਾ ਸਹੁੰ ਮਾਰਗੀ ਐਕਸਪ੍ਰੈਸ ਵੇਅ ਨਾਲ ਸਬੰਧਤ ਹਨ ਜਿਹਨਾਂ ਨੂੰ ਪ੍ਰਵਾਨਗੀ ਮਿਲੀ ਹੈ।
ਬਾਦਲ ਨੇ ਕਿਹਾ ਕਿ ਇਹਨਾਂ 18 ਪ੍ਰਾਜੈਕਟਾਂ ਵਿਚੋਂ 8 ਫਿਰੋਜ਼ਪੁਰ ਤੇ ਬਠਿੰਡਾ ਸੰਸਦੀ ਹਲਕਿਆਂ ਨਾਲ ਸਬੰਧਤ ਹਨ, ਇਸ ਲਈ ਕਾਂਗਰਸ ਸਰਕਾਰ ਨੇ ਇਹਨਾਂ ਪ੍ਰਤੀ ਸੁਸਤ ਰਫਤਾਰ ਚੱਲੋ ਨੀਤੀ ਅਪਣਾਈ ਰੱਖੀ। ਉਹਨਾਂ ਕਿਹਾ ਕਿ ਜਦੋਂ ਲੋਕਾਂ ਨੇ ਸਾਡੇ ਕੋਲ ਪਹੁੰਚ ਕੀਤੀ ਤਾਂ ਮੈਂ ਮਾਮਲਾ ਕੇਂਦਰੀ ਹਾਈਵੇ ਮੰਤਰਾਲੇ ਕੋਲ ਚੁੱਕਿਆ ਅਤੇ ਸੁਖਬੀਰ ਸਿੰਘ ਬਾਦਲ ਨੇ ਨਿਤਿਨ ਗਡਕਰੀ ਨਾਲ ਮੀਟਿੰਗ ਕਰ ਕੇ ਉਹਨਾਂ ਨੂੰ ਇਹਨਾਂ ਕੇਸਾਂ ਨੂੰ ਪ੍ਰਵਾਨਗੀ ਦੇਣ ਦੀ ਬੇਨਤੀ ਕੀਤੀ। ਉਹਨਾਂ ਕਿਹਾ ਕਿ ਮੈਂ ਗਡਕਰੀ ਦੀ ਧੰਨਵਾਦੀ ਹਾਂ ਜਿਹਨਾਂ ਨੇ ਸਾਰੇ ਸੜਕੀ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਨਵੇਂ ਪ੍ਰਾਜੈਕਟ ਜਿਹਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਵਿਚ ਉਹ ਵੀ ਸ਼ਾਮਲ ਹਨ ਜੋ ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਦਾ ਹਿੱਸਾ ਹਨ ਅਤੇ ਇਹਨਾਂ ਵਿਚ ਪਾਤੜਾਂ-ਨਕੋਦਰ, ਨਕੋਦਰ-ਗੁਰਦਾਸਪੁਰ ਅਤੇ ਨਕੋਦਰ-ਅੰਮ੍ਰਿਤਸਰ ਹਿੱਸੇ ਵੀ ਸ਼ਾਮਲ ਹਨ। ਉਹਨਾਂ ਦੱਸਿਆ ਕਿ ਇਹਨਾਂ ਸਾਰੇ 18 ਸੜਕੀ ਪ੍ਰਾਜੈਕਟਾਂ ਲਈ ਵਿਸਥਾਰਿਤ ਪ੍ਰਾਜੈਕਟ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਪ੍ਰਾਜੈਕਟਾਂ 'ਤੇ ਇਕ ਸਾਲ ਦੇ ਅੰਦਰ ਅੰਦਰ ਕੰਮ ਸ਼ੁਰੂ ਹੋਣ ਦੀ ਉਮੀਦ ਹੈ।
ਹੋਰ ਵੇਰਵੇ ਸਾਂਝੇ ਕਰਦਿਆਂ ਸ੍ਰੀਮਤੀ ਬਾਦਲ ਨੇ ਦੱਸਿਆ ਕਿ ਬਠਿੰਡਾ ਤੇ ਫਿਰੋਜ਼ਪੁਰ ਸੰਸਦੀ ਹਲਕਿਆਂ ਨਾਲ ਸਬੰਧਤ ਪ੍ਰਾਜੈਕਟਾਂ ਵਿਚ ਮਲੌਟ ਮੰਡੀ-ਡਬਵਾਲੀ, ਸੁਨਾਮ-ਭੈਣੀ ਬਾਘਾ, ਭੈਣੀ ਬਾਘਾ-ਕੋਟ ਸ਼ਮੀਰ, ਝੋਕੇ ਹਰੀਹਰ-ਬੂਰਾਗੁੱਜਰ, ਰੁਪਾਣਾ-ਮਲੌਟ-ਮੰਡੀ ਡਬਵਾਲੀ, ਅਬੋਹਰ-ਫਾਜ਼ਿਲਕਾ, ਜੋਧਪੁਰ ਰੋਮਾਣਾ-ਮੰਡੀ ਡਬਵਾਲੀ ਅਤੇ ਮਲੌਟ-ਸਾਧੂਵਾਲੀ ਸੜਕਾਂ ਸ਼ਾਮਲ ਹਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸਵੇਅ ਨਾਲ ਸਬੰਧਤ ਪ੍ਰਾਜੈਕਟਾਂ ਵਿਚ ਅੰਮ੍ਰਿਤਸਰ-ਘੁਮਾਣ, ਘੁਮਾਣ-ਟਾਂਡਾ, ਅੰਮ੍ਰਿਤਸਰ-ਰਾਮਦਾਸ, ਹੁਸ਼ਿਆਰਪੁਰ-ਊਨਾ, ਹੁਸ਼ਿਆਰਪੁਰ-ਫਗਵਾੜਾ, ਸੁਨਾਮ-ਮੂਣਕ ਮੰਡੀ, ਮੂਣਕ ਮੰਡੀ-ਉਕਲਾਣਾ ਅਤੇ ਟਾਂਡਾ-ਹੁਸ਼ਿਆਰਪੁਰ ਸੜਕ ਪ੍ਰਾਜੈਕਟ ਸ਼ਾਮਲ ਹਨ।
Approved 18 projects of 1000 km roads for Punjab related to these districts
Harsimrat's meeting with Gadkari also approved 18 projects of 1000 km roads for Punjab, three road links related to prestigious Delhi-Amritsar-Katra four lane express, also approved.
Chandigarh: Union Minister for Food Processing Industries Harsimrat Kaur Badal today announced that the Union Government has approved 18 road projects with a length of 1000 km in Punjab. This approval was given by him and Shiromani Akali Dal President Sukhbir Singh Badal after taking up the matter with Road Transport and Highways Minister Nitin Gadkari.
In a statement issued here, the Union Minister said that majority of the proposals for construction of new roads were sent during the previous Akali Dal and BJP government but were still pending as the Congress government was not interested in pursuing these projects properly. Appeared. He said that the three new road links were related to the prestigious Delhi-Amritsar-Katra Sahan Margi Expressway which has been approved.
Mr. Badal said that out of these 18 projects 8 belonged to Ferozepur and Bathinda constituencies, hence the Congress government had adopted a slow pace policy towards them. "When people approached us, I took up the matter with the Union Highways Ministry and Sukhbir Singh Badal had a meeting with Nitin Gadkari and requested him to approve these cases," he said. "I am grateful to Gadkari for approving all the road projects," he said.
Harsimrat Kaur Badal said that the new projects which have been approved include those which are part of Delhi-Katra Expressway and Patran-Nakodar, Nakodar-Gurdaspur and Nakodar-Amritsar sections. He said that detailed project reports were being prepared for all these 18 road projects. He said that work on these projects is expected to start within a year.
Sharing more details, Mrs. Badal said that in the projects related to Bathinda and Ferozepur constituencies, Malout Mandi-Dabwali, Sunam-Bhaini Bagha, Bhaini Bagha-Kot Shamir, Jhoke Harihar-Buragujar, Rupana-Malout-Mandi Dabwali, Abohar-Fazilka, Jodhpur Romana-Mandi Dabwali and Malout-Sadhuwali roads.
The Union Minister said that the projects related to Delhi-Amritsar-Katra Expressway include Amritsar-Ghuman, Ghuman-Tanda, Amritsar-Ramdas, Hoshiarpur-Una, Hoshiarpur-Phagwara, Sunam-Munak Mandi, Munak Mandi-Uklana and Tanda-Hoshiarpur road projects. Including
इन जिलों से संबंधित पंजाब के लिए 1000 किलोमीटर सड़कों की 18 परियोजनाओं को मंजूरी दी
गडकरी के साथ हरसिमरत की बैठक में पंजाब के लिए 1000 किलोमीटर सड़कों की 18 परियोजनाओं को मंजूरी दी गई, दिल्ली-अमृतसर-कटरा फोर लेन एक्सप्रेस से संबंधित तीन रोड लिंक को भी मंजूरी दी गई।
चंडीगढ़: केंद्रीय खाद्य प्रसंस्करण उद्योग मंत्री हरसिमरत कौर बादल ने आज घोषणा की कि केंद्र सरकार ने पंजाब में 1000 किलोमीटर की लंबाई वाली 18 सड़क परियोजनाओं को मंजूरी दी है। यह मंजूरी उन्हें और शिरोमणि अकाली दल के अध्यक्ष सुखबीर सिंह बादल ने सड़क परिवहन और राजमार्ग मंत्री नितिन गडकरी से बात करने के बाद दी।
यहां जारी एक बयान में, केंद्रीय मंत्री ने कहा कि पिछली अकाली दल और भाजपा सरकार के दौरान नई सड़कों के निर्माण के अधिकांश प्रस्ताव भेजे गए थे, लेकिन अभी भी लंबित थे क्योंकि कांग्रेस सरकार इन परियोजनाओं को ठीक से आगे बढ़ाने में दिलचस्पी नहीं ले रही थी। दिखाई दिया। उन्होंने कहा कि तीन नए रोड लिंक प्रतिष्ठित दिल्ली-अमृतसर-कटरा सहान मार्गी एक्सप्रेसवे से संबंधित थे जिन्हें मंजूरी दे दी गई है।
श्री बादल ने कहा कि इन 18 परियोजनाओं में से 8 फिरोजपुर और बठिंडा निर्वाचन क्षेत्रों से संबंधित थीं, इसलिए कांग्रेस सरकार ने उनके प्रति धीमी गति की नीति अपनाई थी। उन्होंने कहा, "जब लोगों ने हमसे संपर्क किया, तो मैंने केंद्रीय राजमार्ग मंत्रालय के साथ मामला उठाया और सुखबीर सिंह बादल ने नितिन गडकरी के साथ बैठक की और उनसे इन मामलों को मंजूरी देने का अनुरोध किया।" "मैं सभी सड़क परियोजनाओं को मंजूरी देने के लिए गडकरी का आभारी हूं," उन्होंने कहा।
हरसिमरत कौर बादल ने कहा कि जिन नई परियोजनाओं को मंजूरी दी गई है, उनमें दिल्ली-कटरा एक्सप्रेसवे और पटरान-नकोदर, नकोदर-गुरदासपुर और नकोदर-अमृतसर खंड शामिल हैं। उन्होंने कहा कि इन सभी 18 सड़क परियोजनाओं के लिए विस्तृत परियोजना रिपोर्ट तैयार की जा रही है। उन्होंने कहा कि इन परियोजनाओं पर एक साल के भीतर काम शुरू होने की उम्मीद है।
श्रीमती बादल ने अधिक जानकारी साझा करते हुए कहा कि बठिंडा और फिरोजपुर निर्वाचन क्षेत्रों, मलौट मंडी-डबवाली, सुनाम-भैणी बाघा, भैणी बाघा-कोट शमीर, झोके हरिहर-बड़ागुजर, रूपाना-मलौटी-मंडी डबवाली, अबोहर-फाजिल्का से संबंधित परियोजनाओं में। जोधपुर रोमाना-मंडी डबवाली और मलोट-साधुवाली सड़कें।
केंद्रीय मंत्री ने कहा कि दिल्ली-अमृतसर-कटरा एक्सप्रेसवे से संबंधित परियोजनाओं में अमृतसर-घुमान, घुमान-टांडा, अमृतसर-रामदास, होशियारपुर-ऊना, होशियारपुर-फगवाड़ा, सुनाम-मुनक मंडी, मुनक मंडी-उकलाना और टांडा-होशियारपुर सड़क परियोजनाएं शामिल हैं। समेत
Comments
Post a Comment