ਨਾਬਾਲਗ ਬੱਚੀਆਂ ਨਾਲ ਵਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਕਾਰਨ ਲੋਕਾਂ ਚ ਦਹਿਸ਼ਤ ਦਾ ਮਾਹੌਲ
ਨਾਬਾਲਗ ਬੱਚੀਆਂ ਨਾਲ ਵਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਕਾਰਨ ਲੋਕਾਂ ਚ ਦਹਿਸ਼ਤ ਦਾ ਮਾਹੌਲ
ਮੋਗਾ ਜ਼ਿਲ੍ਹਾ ਦੇ ਹਲਕਾ ਨਿਹਾਲ ਸਿੰਘ ਵਾਲਾ ਚ ਨਾਬਾਲਗ ਨਾਲ ਗੈਂਗਰੇਪ ਦਾ ਦੂਜਾ ਮਾਮਲਾ ਆਇਆ ਸਾਹਮਣੇ ਪੀੜਤ ਪਰਿਵਾਰ ਨੇ ਕਿਹਾ ਜੇਕਰ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਤੱਕ ਕਰਾਂਗੇ ਥਾਣੇ ਦਾ ਘਿਰਾਓ ਪੀੜਤ ਲੜਕੀ ਅਤੇ ਉਸ ਦੇ ਪਿਤਾ ਨੇ ਦੋਸ਼ੀਆਂ ਲਈ ਮੰਗੀਆਂ ਸਖ਼ਤ ਸਜ਼ਾਵਾਂ ਐਂਕਰ ਲਿੰਕ ਮੋਗਾ ਜ਼ਿਲ੍ਹਾ ਦੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਅੰਦਰ ਨਾਬਾਲਗ ਲੜਕੀਆਂ ਨਾਲ ਲਗਾਤਾਰ ਹੋ ਰਹੇ ਗੈਂਗਰੇਪਾ ਕਾਰਨ ਮਾਪਿਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਉੱਥੇ ਲੜਕੀਆਂ ਨੂੰ ਘਰਾਂ ਚੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ ਪੀੜਤ ਲੜਕੀ ਦੇ ਮਾਪਿਆਂ ਨੇ ਕਿਹਾ ਕਿ ਦੋਸ਼ੀ ਨੂੰ ਅਸੀਂ ਖੁਦ ਫੜ ਕੇ ਪੁਲਿਸ ਹਵਾਲੇ ਕੀਤਾ ਜਦਕਿ ਦੋ ਦੋਸ਼ੀ ਪੁਲਿਸ ਦੇ ਸਾਹਮਣੇ ਫਰਾਰ ਹੋ ਗਏ ਹਨ ਪੁਲਿਸ ਨੇ ਉਨ੍ਹਾਂ ਨੂੰ ਅੱਜ ਤੱਕ ਨਹੀਂ ਗ੍ਰਿਫ਼ਤਾਰ ਕੀਤਾ ਮਾਪੇ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਥਾਣੇ ਦਾ ਘਿਰਾਓ ਕਰਨਗੇ ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਦੋਸ਼ੀ ਸਾਹਿਲਦੀਪ ਸਿੰਘ ਚਰਨਾ ਜੋ ਕਿ ਪਿੰਡ ਦੇ ਵਿੱਚ ਨਸ਼ੀਲੇ ਪਦਾਰਥਾਂ ਦਾ ਕੰਮ ਕਰਦਾ ਹੈ ਅਤੇ ਉਸ ਨੇ ਪਿੰਡ ਦੀ ਨੌਜਵਾਨੀ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ ਅਤੇ ਇੱਕ ਦੋਸ਼ੀ ਨਾਲ ਜਿਸ ਦਾ ਨਾਮ ਬਿੱਲਾ ਹੈ ਉਨ੍ਹਾਂ ਕਿਹਾ ਕਿ ਬਿੱਲਾਂ ਅਤੇ ਚਰਨਾਂ ਦੋਨੇ ਹੀ ਫਰਾਰ ਹਨ ਉਨ੍ਹਾਂ ਕਿਹਾ ਕਿ ਅਸੀਂ ਗਰੀਬ ਪਰਿਵਾਰ ਹੋਣ ਕਰਕੇ ਸਾਡੀ ਸੁਣਵਾਈ ਨਹੀਂ ਹੋ ਰਹੀ ਪੀੜਤ ਲੜਕੀ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਗਰੀਬ ਘਰੋਂ ਹਨ ਅਤੇ ਆਪਣੀ ਮਾਤਾ ਦੇ ਨਾਲ ਨਿਹਾਲ ਸਿੰਘ ਵਾਲਾ ਦੇ ਵਿੱਚ ਜਾ ਕੇ ਘਰਾਂ ਚ ਝਾੜੂ ਪੋਚਾ ਲਾਉਣ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ
Another case of gangrape of a minor in Nihal Singh Wala constituency of Moga
district has come to light due to increasing incidents of rape of minor girls.
The father of the victim has demanded severe punishment for the accused. Anchor Link The ongoing gangrape of minor girls in Nihal Singh Wala Assembly constituency of Moga district has created an atmosphere of terror among the parents and it has become difficult for the girls to leave their homes "We arrested the accused ourselves and handed him over to the police," he said Two accused have absconded in front of police. Police have not arrested them till date. Parents and villagers said that if the accused are not arrested immediately, they will besiege the police station. The girl's father said that the accused Sahildeep Singh Charna who is a drug dealer in the village and he has destroyed the youth of the village and with an accused whose name is Billa said that both Bills and Charans "We are not being heard because we are a poor family. The victim girl said with a full heart that she is from a poor family and used to go to Nihal Singh Wala with her mother to make a living by sweeping the houses." Are
मोगा जिले के निहाल सिंह वाला निर्वाचन क्षेत्र में एक नाबालिग के साथ सामूहिक बलात्कार का मामला नाबालिग लड़कियों से बलात्कार की बढ़ती घटनाओं के कारण प्रकाश में आया है।
पीड़िता के पिता ने आरोपियों को कड़ी सजा देने की मांग की है। एंकर लिंक मोगा जिले के निहाल सिंह वाला विधानसभा क्षेत्र में नाबालिग लड़कियों के साथ हुए गैंगरेप ने अभिभावकों में दहशत का माहौल पैदा कर दिया है और लड़कियों के लिए अपना घर छोड़ना मुश्किल हो गया है। "हमने आरोपी को खुद गिरफ्तार किया और उसे पुलिस को सौंप दिया," उन्होंने कहा दो आरोपी पुलिस के सामने फरार हो गए हैं। पुलिस ने उन्हें आज तक गिरफ्तार नहीं किया है। माता-पिता और ग्रामीणों ने कहा कि अगर आरोपियों को तुरंत गिरफ्तार नहीं किया जाता है, तो वे पुलिस स्टेशन का घेराव करेंगे। लड़की के पिता ने कहा कि आरोपी सहलदीप सिंह चारण जो गाँव का एक ड्रग डीलर है और उसने गाँव के युवकों को नष्ट कर दिया है और एक आरोपी के साथ जिसका नाम बिल्ला है उसने कहा कि बिल और चारण दोनों "हमें सुना नहीं जा रहा है क्योंकि हम एक गरीब परिवार हैं। लड़की पीड़ित ने भारी मन से कहा कि वह एक गरीब परिवार से है और घरों में झाडू लगाकर अपना जीवन यापन करने के लिए निहाल सिंह वाला के साथ जाती थी।" कर रहे हैं
Comments
Post a Comment