ਮਾਣਯੋਗ ਡੀਸੀਪੀ ਜਲੰਧਰ, ਬਲਕਾਰ ਸਿੰਘ ਜੀ,ਨੇ ਮੰਤਰਾਲਾ ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਦੇ ਨਵੇਂ ਆਰਡਰ ਅਸਲਾ ਜਮਾ ਦੇ ਪ੍ਰੈੱਸ ਨੋਟ ਰਾਹੀਂ ਜਾਰੀ ਕੀਤੇ ਨੇ ਪੜ੍ਹੋ ਪੂਰੀ ਜਾਣਕਾਰੀ ਪ੍ਰੈਸ ਨੋਟ
ਮਾਣਯੋਗ ਡੀਸੀਪੀ ਬਲਕਾਰ ਸਿੰਘ ਜਲੰਧਰ,ਨੇ ਮੰਤਰਾਲਾ ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਦੇ ਨਵੇਂ ਆਰਡਰ ਅਸਲਾ ਜਮਾ ਦੇ ਪ੍ਰੈੱਸ ਨੋਟ ਰਾਹੀਂ ਜਾਰੀ ਕੀਤੇ ਨੇ ਪੜ੍ਹੋ ਪੂਰੀ ਜਾਣਕਾਰੀ ਪ੍ਰੈਸ ਨੋਟ👇👇👇
ਹਿ ਮੰਤਰਾਲਾ ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਨੰਬਰ Ve 11026 / 42 / 209 - Arms dated 08.01.2010 ਅਤੇ ਗ੍ਰਹਿ ਵਿਭਾਗ ਪੰਜਾਬ ਸਰਕਾਰ ਦੇ ਪਤੱਰ ਨੰਬਰ 11 / 38 / 2019-2H2 / 290 Dated , Chandigarh the 24.01.2020 Hifaa NICHE ਐਕਟ 1959 ਵਿੱਚ ਸੋਧ ਹੋ ਚੁੱਕੀ ਹੈ ਅਤੇ ਇਹ ਸੋਧ ਲਾਗੂ ਹੋ ਚੁੱਕੀ ਹੈ ਅਤੇ ਹੁਣ ਸਮੂਹ ਅਸਲਾ ਲਾਇਸੰਸਧਾਰੀ ਆਪਣੇ ਲਾਇਸੰਸ ਤੇ ਵੱਧ ਤੋਂ ਵੱਧ 02 ( ਦੋ ) ਹੀ ਅਸਲੇ ਰੱਖ ਸਕਦੇ ਹਨ ।
ਇਸ ਲਈ ਇਸ ਪ੍ਰੈਸ ਨੋਟ ਰਾਹੀ ਪੁਲਿਸ ਕਮਿਸ਼ਨਰੇਟ ਜਲੰਧਰ ਨਾਲ ਸਬੰਧਿਤ ਸਮੂਹ ਅਸਲਾ ਲਾਇਸੰਸਧਾਰੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿੰਨਾ ਅਸਲਾ ਲਾਇਸੰਸਧਾਰੀਆ ਪਾਸ ਉਨਾਂ ਦੇ ਲਾਇੰਸਸ ਤੇ ਦੋ ਤੋਂ ਵੱਧ ਅਸਲੇ ਦਰਜ ਹਨ ਉਹ ਆਪਣਾ ਵਾਧੂ ਅਸਲਾ ਤੁਰੰਤ ਨਜਦੀਕੀ ਥਾਣੇ ਵਿੱਚ ਜਾਂ ਕਿਸੇ ਅਧਿਕਾਰਿਤ ਗੰਨ ਹਾਊਸ ਵਿੱਚ ਮਿਤੀ 13.12.2020 ਤੱਕ ਜਮਾਂ ਕਰਵਾਉਣ । ਜੇਕਰ ਕੋਈ ਵਿਅਕਤੀ ਆਰਮਡ ਫੋਰਸ ( ਜਿਵੇਂ ਫੋਜ਼ੀ ਜਾ ਪੁਲਿਸ ਕਰਮਚਾਰੀ ) ਦਾ ਮੈਂਬਰ ਹੈ ਤਾਂ ਉਹ ਆਪਣਾ ਵਾਧੂ ਅਸਲਾ ਆਪਣੀ ਯੂਨਿਟ ਦੀ ਆਰਮੋਰੀ ਵਿੱਚ 13.12.2020 ਤੱਕ ਜਮਾਂ ਕਰਵਾਉਣ ਦਾ ਜਿੰਮੇਵਾਰ ਹੋਵੇਗਾ ਅਤੇ ਇਨਾਂ ਅਸਲਿਆ ਦੇ ਨਿਪਟਾਰੇ / ਸੇਲ ਮੀਸ਼ਨ ਸਬੰਧੀ ਤੁਰੰਤ ਅਸਲਾ ਲਾਇਸੰਸ ਸ਼ਾਖਾ ਕਮਿਸ਼ਨਰੇਟ ਜਲੰਧਰ ਨਾਲ ਸੰਪਰਕ ਕੀਤਾ ਜਾਵੇ । ਅਣਗਹਿਲੀ ਦੀ ਸੂਰਤ ਵਿੱਚ ਸਬੰਧਿਤ ਅਸਲਾ ਲਾਇਸੰਸਧਾਰੀ ਖੁਦ ਜਿੰਮੇਵਾਰ ਹੋਣਗੇ ਅਤੇ ਕਾਨੂੰਨ ਮੁਤਾਬਿਕ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ ।
Hon'ble DCP Balkar Singh Jalandhar, Ministry of Government of India issued a new order of notification of the deposit of ammunition through a press note.
Press Note:
Ministry of Government of India Notification No. Ve 11026/42/209 - Arms dated 08.01.2010 and Home Department Punjab Government Letter No. 11/38 / 2019-2H2 / 290 Dated, Chandigarh the 24.01.2020 Hifaa NICHE Act 1959 Amendment has been made and this amendment has been implemented and now all ammunition licensees can keep a maximum of 02 (two) firearms on their license.
Therefore, through this press note, all the ammunition licensees belonging to the Commissionerate of Police, Jalandhar are informed that the ammunition licensees who have more than two firearms on their licenses should immediately transfer their surplus ammunition to the nearest police station or any official gun house on 13.12. Submit by 2020. If any person is a member of the Armed Forces (such as military or police personnel), he / she will be responsible for depositing his / her surplus firearms in the armory of his / her unit by 13.12.2020 and for immediate disposal / sale mission of these firearms with the Commissionerate To be contacted. In case of negligence, the concerned firearms licensees will be held responsible and further action will be taken as per law.
भारत सरकार के मंत्रालय के माननीय डीसीपी बलकार सिंह जालंधर ने एक प्रेस नोट के माध्यम से (रिवाल्वर) गोला-बारूद जमा करने की अधिसूचना का नया आदेश जारी किया।
प्रेस नोट:
भारत सरकार का मंत्रालय अधिसूचना नंबर ११०२६/४२/२०१९ - शस्त्र दिनांक ०.01.०१.२०१० और गृह विभाग पंजाब सरकार पत्र क्रमांक ११/३ / / २०१ ९ -२ एच २ / २० ९ दिनांक, चंडीगढ़ २४.०१.२०२० आइफा एनआईसीएचई अधिनियम १ ९ ५ ९ संशोधन किया गया है और इस संशोधन को लागू कर दिया गया है और अब सभी गोला बारूद लाइसेंसधारक अपने लाइसेंस पर अधिकतम 02 (दो) आग्नेयास्त्र रख सकते हैं।
इसलिए, इस प्रेस नोट के माध्यम से, पुलिस कमिश्नरेट, जालंधर से संबंधित सभी गोला-बारूद लाइसेंसधारियों को सूचित किया जाता है कि उनके लाइसेंस पर दो से अधिक आग्नेयास्त्र रखने वाले गोला-बारूद को तत्काल उनके अधिशेष बारूद को नजदीकी पुलिस स्टेशन या किसी अधिकृत गन हाउस में 13.12 को हस्तांतरित कर देना चाहिए। 2020 तक जमा करें। यदि कोई भी व्यक्ति सशस्त्र बलों (जैसे कि सैन्य या पुलिस कर्मियों) का सदस्य है, तो वह 13.12.2020 तक अपनी / उसकी इकाई के शस्त्रागार में अपने अधिशेष आग्नेयास्त्रों को जमा करने के लिए जिम्मेदार होगा और आयुक्त के साथ इन आग्नेयास्त्रों के तत्काल निपटान (बिक्री मिशन) के लिए संपर्क किया जा सके। लापरवाही के मामले में, संबंधित आग्नेयास्त्र लाइसेंसधारियों को जिम्मेदार ठहराया जाएगा और कानून के अनुसार आगे की कार्रवाई की जाएगी।
Comments
Post a Comment