ਰਾਏਕੋਟ ਤਹਿਸੀਲ ਦੇ ਪਿੰਡ ਝੋਰੜਾਂ ਤੋਂ ਪਿੰਡ ਬੱਸੀਆਂ ਨੂੰ ਜਾਂਦੀ 18 ਫੁੱਟੀ ਪ੍ਰਧਾਨ ਮੰਤਰੀ ਯੋਜਨਾ ਅਧੀਨ ਬਣੀ ਹੋਈ ਰੋਡ ਜੋ ਕਿ ਕੁੱਛ ਮਹੀਨੇ ਬਾਅਦ ਹੀ ਟੁੱਟਣੀ ਸ਼ੁਰੂ ਹੋ ਗਈ ਹੈ
ਰਾਏਕੋਟ ਤਹਿਸੀਲ ਦੇ ਪਿੰਡ ਝੋਰੜਾਂ ਤੋਂ ਪਿੰਡ ਬੱਸੀਆਂ ਨੂੰ ਜਾਂਦੀ 18 ਫੁੱਟੀ ਪ੍ਰਧਾਨ ਮੰਤਰੀ ਯੋਜਨਾ ਅਧੀਨ ਬਣੀ ਹੋਈ ਰੋਡ ਜੋ ਕਿ ਕੁੱਛ ਮਹੀਨੇ ਬਾਅਦ ਹੀ ਟੁੱਟਣੀ ਸ਼ੁਰੂ ਹੋ ਗਈ ਹੈ
मदन सिंह कोरोटने (जीए न्यूज जालंधर/ ਮੋਗਾ ) 28-08-2020: ਰਾਏਕੋਟ ਤਹਿਸੀਲ ਦੇ ਪਿੰਡ ਝੋਰੜਾਂ ਤੋਂ ਪਿੰਡ ਬੱਸੀਆਂ ਨੂੰ ਜਾਂਦੀ 18 ਫੁੱਟੀ ਪ੍ਰਧਾਨ ਮੰਤਰੀ ਯੋਜਨਾ ਅਧੀਨ ਬਣੀ ਹੋਈ ਰੋਡ ਜੋ ਕਿ ਕੁੱਛ ਮਹੀਨੇ ਬਾਅਦ ਹੀ ਟੁੱਟਣੀ ਸ਼ੁਰੂ ਹੋ ਗਈ ਹੈ ਭਾਰਤ ਦੀ ਜਨਤਾ ਤੋ ਹਰ ਚੀਜ਼ ਤੇ ਟੈਕਸ ਇੱਕਠਾ ਕੀਤਾ ਜਾਦਾ ਹੈ ਮੈਂ ਨਾ ਕੋਲੋਂ ਜੋ ਟੈਕਸ ਇਕੱਠਾ ਕਰਕੇ ਇਸ ਭਾਰਤ ਦਾ ਸੂਬਾ ਸਰਕਾਰ ਦਾ ਵਿਕਾਸ ਕਰਨਾ ਹੁੰਦਾ ਹੈ ਉਹ ਠੇਕੇਦਾਰਾਂ ਇਸ ਰੋਡ ਤੇ ਕਾਫੀ ਟਰੈਫਿਕ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਇਸ ਵੱ ਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ
ਅਸੀਂ ਭਾਰਤ ਸਰਕਾਰ ਦੇ ਦੁਆਰਾ ਜੀ.ਐਸ.ਟੀ.ਟੈਕਸ, ਇਨਕਮ ਟੈਕਸ, ਰੋਡ ਟੈਕਸ, ਪਰਮਿੰਟ ਟੈਕਸ, ਭਾਰਤ ਵਿੱਚ ਹਰ ਕੰਮ ਕਰਵਾਉਣ ਦਾ ਸਰਵਿਸ ਚਾਰਜ ਤੇ ਸਰਵਿਸ ਟੈਕਸ ਭਾਰਤ ਤੇ ਸੂਬੇ ਦੀ ਜਨਤਾ ਦਿੱਦੀ ਹੈ ਉਸ ਦੇ ਬਦਲੇ ਜਨਤਾ ਨੂੰ ਕੀ ਮਿਲਦਾ ਟੁੱਟੇ ਰੋਡ ਰੋਡਾ ਵਿੱਚ ਖੱਡੇ ਐਕਸੀਡੈਂਟ ਹੋਰ ਰਹੇ ਹਨ ਗੰਦੀਆਂ ਮੰਦੀਆਂ ਸੜਕਾਂ, ਸੜਕਾਂ ਦੇ ਕਿਨਾਰੇ ਕੂੜਾ ਕੜਕਰਕਰ ਹੈ ਤੇ ਜਿੰਨੇ ਵੀ ਇਨ੍ਹਾਂ ਦੇ ਬੈਰੀਅਰ ਬਣਾਏ ਨੇ ਰੋਡ ਬਣਾ ਕੇ ਠੇਕੇਦਾਰ ਨੂੰ ਰੋੜ ਵੇਚ ਦਿੱਤੇ ਹਨ ਉਹ ਵੀ ਟੈਕਸ ਲੈ ਰਹੇ ਹਰ ਚੀਜ਼ ਮੁਲ ਦੀ ਹੈ ਭਾਰਤ ਤੇ ਪੰਜਾਬ ਸਰਕਾਰਾ ਤੋ ਕੀ ਸਹੂਲਤਾਂ ਮਿਲਦੀਆਂ ਇਸ ਮੁਲਕ ਜਨਤਾ ਪਰੇਸ਼ਾਨ ਹੈ ਬੇਈਮਾਨੀ ਬਹੁਤ ਵੱਧ ਗਈ ਹੈ ਇਲਾਕੇ ਦੇ ਮੰਤਰੀ ਤੇ ਅਫਸਰ ਇਸ ਤੇ ਧਿਆਨ ਨਹੀਂ ਦਿੱਦੇ ਸਰਕਾਰ ਨੂੰ ਇਸ ਸੜਕ ਦੀ ਪੂਰੀ ਇਨਕੁਆਰੀ ਕਰਵਾ ਕੇ ਠੇਕੇਦਾਰ ਤੇ ਕਾਰਵਾਈ ਕਰਨੀ ਚਾਹੀਦੀ ਹੈ ਔਰ ਉਸ ਤੋਂ ਇਹ ਕੰਮ ਸਹੀ ਕਰਵਾਉਣਾ ਚਾਹੀਦਾ ਹੈ ਉਸਦੀ ਪੇਮੈਂਟ ਰੋਕਣੀ ਚਾਹੀਦੀ ਹੈ ਤਾਂ ਜੋ ਠੇਕੇਦਾਰ ਅੱਗੇ ਤੋਂ ਕੰਮ ਕਰੇ ਤੇ ਜਨਤਾ ਪਰੇਸ਼ਾਨ ਨਾ ਹੋਵੇ ਜੀ
Madan Singh Korotne (GA News Jalandhar/Moga) 28-08-2020 :The 18 feet road under Pradhan Mantri Yojana from Jhorran village in Raikot tehsil to Bassian village which has started crumbling after a few months. Taxes are collected on everything from the people of India. The state government of India has to develop the contractors. Despite the heavy traffic on this road, the government is not paying any attention to it. We pay GST Tax, Income Tax, Road Tax, Permit Tax, Service Charge for every work done in India and Service Tax by the Government of India to the people of India and the state. Accidents are rampant in the country. Dirty roads are littered with rubbish and all those who have built their barriers have built roads and sold them to the contractor. They are also taking taxes. Everything is worth the tax. The people of this country are upset. Dishonesty has increased a lot. The ministers and officials of the area are not paying attention to it. The government should conduct a thorough inquiry into this road and take action against the contractor. So that the contractor works from now on and the public is not disturbed
मदन सिंह कोरोटने (जीए न्यूज जालंधर /Moga) 28-08-2020: रायकोट तहसील के झोरन गाँव से बसियन गाँव तक प्रधानमंत्री योजना के तहत 18 फीट की सड़क जो कुछ महीनों के बाद उखड़ने लगी है। भारत के लोगों से हर चीज़ पर कर वसूल किया जाता है। भारत की राज्य सरकार को ठेकेदारों को विकसित करना है। इस सड़क पर भारी यातायात के बावजूद, सरकार इस पर कोई ध्यान नहीं दे रही है।
हम भारत सरकार द्वारा भारत में किए गए हर काम के लिए जीएसटी कर, आयकर, सड़क कर, परमिट कर, सेवा शुल्क और सेवा कर का भुगतान करते हैं। देश में दुर्घटनाएं बढ़ रही हैं। गंदी सड़कें उबड़-खाबड़ हैं और जिन लोगों ने अपनी बाधाएं खड़ी कर ली हैं, उन्होंने सड़कें बना ली हैं और उन्हें ठेकेदार को बेच दिया है। वे भी टैक्स ले रहे हैं। इस देश के लोग परेशान हैं। बेईमानी बहुत बढ़ गई है। क्षेत्र के मंत्रियों और अधिकारियों का इस पर ध्यान नहीं है। सरकार को इस सड़क की गहन जांच करनी चाहिए और ठेकेदार के खिलाफ कार्रवाई करनी चाहिए और भुगतान रोकना चाहिए। ताकि ठेकेदार अभी से काम करे और जनता परेशान न हो
Comments
Post a Comment