ਮਿਤੀ 01-07-2020 👃ਖੂਨ ਦਾਨ ਕੈਪ👃 ਅੱਜ ਡਾ ਬੀ ਆਰ ਅੰਬੇਡਕਰ ਸਪੋਰਟਸ ਐਂਡ ਸ਼ੋਸ਼ਲ ਵੈਲਫੇਅਰ ਫਾਊਂਡੇਸ਼ਨ ਅਤੇ ਅੰਬੇਡਕਰ ਸੈਨਾ ਪੰਜਾਬ ਦੇ ਸਹਿਯੋਗ ਨਾਲ ਪਿੰਡ ਕੋਟ ਕਲਾਂ ਜਲੰਧਰ ਵਿਖੇ ਨੰਬਰਦਾਰ ਬਲਵਿੰਦਰ ਬੰਗਾ ਦੀ ਅਗਵਾਈ ਹੇਠ 'ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ. ਜਿੱਥੇ ਭਾਰੀ ਗਿਣਤੀ ਵਿਚ ਵਲੰਟੀਅਰ ਵੱਲੋਂ ਖੂਨਦਾਨ ਕੀਤਾ ਗਿਆ ਤੇ ਵੱਖ ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਸੰਤ ਕਿਸ਼ਨ ਨਾਥ ਚਹੇੜੂ,ਬਲਵਿੰਦਰ ਬੁੱਗਾ ਪ੍ਰਧਾਨ ਅੰਬੇਡਕਰ ਸੈਨਾ ਪੰਜਾਬ ਜਿਲਾ ਜਲੰਧਰ,ਕੁਲਵਿੰਦਰ ਬੈਂਸ ਜਨਰਲ ਸਕੱਤਰ, ਸੁਖਵਿੰਦਰ ਸਿੰਘ ਕੋਟਲੀ ਬਹੁਜਨ ਫਰੰਟ ਪੰਜਾਬ,ਜਗਦੀਸ਼ ਰਾਣਾ, ਰਮੇਸ਼ ਚੋਹਕਾਂ, ਜਗਦੀਸ਼ ਦੀਸ਼ਾ ਬੂਟਾ ਮੰਡੀ, ਵਰੁਨ ਕਲੇਰ, ਬਾਬਾ ਸੁਖਦੇਵ ਸੁੱਖੀ, ਜਸਵਿੰਦਰ ਬੱਲ, ਦਿਲਬਾਗ ਸੱਲੂਣ, ਜੱਸੀ ਤੱਲ੍ਹਣ, ਸਨੀ ਜੱਸਲ,ਮਨਦੀਪ ਜੱਸਲ ਕੌਂਸਲਰ, ਰਜਿੰਦਰ ਭੀਖੀ,ਸਤੀਸ਼ ਸੁੰਮਨ, ਐਡਵੋਕੇਟ ਭੁਪਿੰਦਰ ਬੀਰਬਲ, ਵਿੱਕੀ ਬਹਾਦਰਕੇ, ਕਮਲ ਤੱਲਣ, ਸਤੀਸ਼ ਜੱਸਲ, ਮਲਕੀਤ ਬਬੇਲੀ ਵਿਸ਼ੇਸ਼ ਤੌਰ ਤੇ ਹਾਜਰ ਹੋਏ. ਸਾਰੇ ਸਤਿਕਾਰਯੋਗ ਸਾਥੀਆਂ ਨੂੰ ਏਸ ਸ਼ਲਾਘਾ ਯੋਗ ਉਪਰਾਲੇ ਲਈ ਦਿਲੋਂ ਸਲਾਮ ਅਤੇ ਮੁਬਾਰਕਬਾਦ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ.. 🙏ਜੈ ਭੀਮ ਜੈ ਭਾਰਤ🙏

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਸਿੱਧੂ ਨੂੰ ਸਿਆਸਤ 'ਚ ਨੁਕਸਾਨ ਹੋਇਆ, ਮੌਕਾ ਨਾ ਮਿਲਿਆ ਤਾਂ ਉਹ ਆਪਣੇ ਕਿੱਤੇ 'ਚ ਪਰਤਣਗੇ।/ट्रोल हुईं तो नवजोत बोलीं- बयान का गलत मतलब निकाला ने एक

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक